Htv Punjabi
Crime Punjab Video

ਦਿਨ ਦਿਹਾੜੇ ਚਿੱਟੀ ਕਾਰ ਤੇ ਹੋਈ ਠਾ/ ਠਾ

ਫਗਵਾੜਾ ਦੇ ਨੈਸ਼ਨਲ ਹਾਈਵੇ ਤੇ ਨੌਜਵਾਨਾਂ ਦੀ ਗੱਡੀ ਤੇ ਹੋਈ ਫਾਇਰਿੰਗ

4 ਨਕਾਬਪੋਸ਼ ਚਿੱਟੀ ਗੱਡੀ ਚ ਆਏ ਦਿੱਤਾ ਵਾਰਦਾਤ ਨੂੰ ਅੰਜਾਮ
ਗੋਲੀ ਮਾਰ ਕੇ ਬਣਾਇਆ ਦਹਿਸ਼ਤ ਭਰਿਆ ਮਾਹੌਲ
ਗੱਡੀ ਚ ਵੱਜੀ ਗੋਲੀ, ਟੁੱਟੇ ਸ਼ੀਸ਼ੇ
ਨੌਜਵਾਨ ਨੇ CIA ਸਟਾਫ ਫਗਵਾੜਾ ਦੇ 4 ਮੁਲਾਜਿਮ ਰਿਸ਼ਵਤ ਦੇ ਮਾਮਲੇ ਚ ਵਿਜਿਲੈਂਸ ਤੋਂ ਫੜ੍ਹਾਏ ਸੰਨ
ਉਸ ਮਾਮਲੇ ਚ ਨੌਜਵਾਨ ਤੇ ਗੋਲੀ ਨਾਲ ਕੀਤਾ ਗਿਆ ਫ਼ਾਇਰ
ਨੌਜਵਾਨ ਨੂੰ ਫੋਨ ਤੇ ਧਮਕੀਆਂ ਵੀ ਆਇਆ ਕੀ CIA ਸਟਾਫ ਦੇ ਕੇਸ ਗਵਾਹੀ ਹੱਕ ਵਿਚ ਦੇ
ਓਹਨਾ ਕਿਹਾ ਕੀ ਟ੍ਰੇਲਰ ਦਿਖਾਇਆ ਹੈ ਪਿੱਚਰ ਹਜੇ ਦਿਖਾਵਾਂਗੇ
ਦਿਨ ਦਿਹਾੜੇ ਚਿੱਟੀ ਕਾਰ ਤੇ ਹੋਈ ਠਾ ਠਾ
ਨਕਾਬਪੋਸ਼ ਮੁੰਡਿਆਂ ਨੇ ਬਣਾਇਆ ਕਾਰ ਨੂੰ ਨਿਸ਼ਾਨਾ
ਮੁੰਡਿਆ ਦੇ ਪੈ ਗਏ ਹੋਲ, ਕੰਬੀਆਂ ਲੱਤਾਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਮੁੰਡੇ ਨੇ ਕੀਤਾ ਸੀ ਕਾਲਜ਼ ਚ ਕਾਂ₹ਡ, ਵਜ੍ਹਾ ਜਾਣਕੇ ਉੱਡਣਗੇ ਹੋਸ਼ ?

htvteam

ਝਗੜਾ ਹੋਣ ‘ਤੇ ਖੁੱਲਿਆ ਭੇਦ, ਚਪੜਾਸੀ ਅਤੇ ਇਲੈਕਟ੍ਰੀਸ਼ੀਅਨ ਨੇ ਚੋਰੀ ਕੀਤਾ ਲੱਖਾਂ ਦਾ ਸਮਾਨ

Htv Punjabi

ਬਿਜਲੀ ਦੇ ਲੰਮੇ- ਲੰਮੇ ਕੱਟਾਂ ਤੋਂ ਪ੍ਰੇਸ਼ਾਨ ਹੋਏ ਲੋਕਾਂ ਨੇ ਦੇਖੋ ਕੀ ਕੀਤਾ

htvteam

Leave a Comment