Htv Punjabi
Crime Punjab Video

ਕੰਗਣਾ ਰਣੌਤ ਦੀ ਪੇਸ਼ੀ ਮਾਮਲੇ ਚ ਵੱਡਾ ਫੈਸਲਾ !

ਮਾਨਹਾਨੀ ਕੇਸ ਦੇ ਵਿੱਚ ਸੰਸਦ ਕੰਗਨਾ ਰਨੌਤ ਦੀ ਅੱਜ ਬਠਿੰਡਾ ਕੋਰਟ ਦੇ ਵਿੱਚ ਸੀ ਪੇਸ਼ੀ
ਜੱਜ ਸਾਹਿਬ ਵੱਲੋਂ ਅਗਲੀ ਤਰੀਕ 28 ਅਪ੍ਰੈਲ
ਬਠਿੰਡਾ ਦੀ ਬਜ਼ੁਰਗ ਮਹਿੰਦਰ ਕੌਰ ਵੱਲੋਂ ਕੀਤਾ ਮਾਨਹਾਨੀ ਦਾ ਕੇਸ
ਕਿਸਾਨ ਅੰਦੋਲਨ ਦੌਰਾਨ ਕੰਗਨਾ ਰਨੋਤ ਦੇ ਵੱਲੋਂ ਬਜ਼ੁਰਗ ਮਹਿੰਦਰ ਕੌਰ ਦੀ ਫੋਟੋ ਲਾ ਕੇ ਉਸ ਤੇ ਆਪਣੇ ਟਵਿੱਟਰ ਅਕਾਊਂਟ ਤੇ ਰੀਟਵੀਟ ਕੀਤਾ ਸੀ ਕਿ ਐਫਜੀ ਬਜ਼ੁਰਗ ਮਹਿਲਾਵਾਂ ਕਿਸਾਨ ਅੰਦੋਲਨ ਦੇ ਵਿੱਚ 100 ਰੁਪਏ ਲੈ ਕੇ ਸ਼ਾਮਿਲ ਹੋ ਜਾਂਦੀਆਂ ਹਨ,,,,,,ਬਜ਼ੁਰਗ ਮਹਿੰਦਰ ਕੌਰ ਜੀ ਦੇ ਵਕੀਲ ਰਘਵੀਰ ਸਿੰਘ ਬੈਣੀਵਾਲ ਨੇ ਦੱਸਿਆ ਕਿ ਅੱਜ ਅਚਾਨਕ ਜੱਜ ਸਾਹਿਬ ਛੁੱਟੀ ਤੇ ਚਲੇ ਗਏ ਜਿਸ ਕਰਕੇ ਕੇਸ ਦੀ ਪੈਰਵੀ ਨਹੀਂ ਹੋਈ ਪਰ ਸਾਡੇ ਵੱਲੋਂ ਆਪਣੇ ਗਵਾਹ ਬੁਲਾਏ ਗਏ ਸਨ ਪਰ ਜੱਜ ਸਾਹਿਬ ਨਾ ਹੋਣ ਕਾਰਨ ਹੁਣ ਅਗਲੀ ਤਰੀਕ 28 ਅਪ੍ਰੈਲ ਪੈ ਗਈ ਹੈ।

28 ਅਪ੍ਰੈਲ ਨੂੰ ਕੰਗਨਾ ਦੇ ਪਾਸਪੋਰਟ ਕੋਰਟ ਦੇ ਵਿੱਚ ਜਮਾ ਕਰਾਉਣ ਤੇ ਵੀ ਬਹਿਸ ਹੋਵੇਗੀ ਸਾਡੀ ਮੰਗ ਹੈ ਕਿ ਕੰਗਨਾ ਆਪਣਾ ਪਾਸਪੋਰਟ ਕੋਰਟ ਦੇ ਵਿੱਚ ਜਮਾ ਕਰਾਵੇ ਸਾਨੂੰ ਲੱਗਦਾ ਹੈ ਕੰਗਨਾ ਫਿਲਮ ਸ਼ੂਟਿੰਗ ਦਾ ਬਹਾਨਾ ਬਣਾ ਕੇ ਵਿਦੇਸ਼ ਨਾ ਭੱਜ ਜਾਵੇ।……ਜਿਸ ਤਰ੍ਹਾਂ ਜੱਜ ਸਾਹਿਬ ਕੇਸ ਦੀ ਤਰੀਕ ਨੇੜੇ ਪਾ ਰਹੇ ਹਨ ਅਤੇ ਸਾਨੂੰ ਲੱਗਦਾ ਹੈ ਕਿ ਇਸ ਕੇਸ ਵਿੱਚ ਜਲਦ ਫੈਸਲਾ ਆਵੇਗਾ ਮਹਿੰਦਰ ਕੌਰ ਬਜ਼ੁਰਗ ਮਹਿਲਾ ਨੂੰ ਇਨਸਾਫ ਮਿਲੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ; ਨੌਜਵਾਨ ਦੀ ਹੋਈ ਰੂਹ ਕੰਬਾਊ ਮੌ+ਤ

htvteam

ਕੋਲਡ ਡਰਿੰਕ ਦੀ ਬੋਤਲ ਅਤੇ ਜ਼ੁਰਾਬ ਵਿੱਚ ਰੱਖੀ 2.8 ਕਿਲੋ ਹੈਰੋਇਨ ਬਰਾਮਦ

Htv Punjabi

ਬੱਚਿਆਂ ਨਾਲ ਭਰੀ ਸਕੂਲੀ ਵੈਨ ਨਾਲ ਵਾਪਰਿਆ ਹਾਦਸਾ

htvteam

Leave a Comment