Htv Punjabi
Crime Punjab Video

ਇਲਾਕੇ ਚ ਖੌਫ ਦਰਵਾਜ਼ੇ ਅੱਗੇ ਵਾਪਰਿਆ ਕੁਝ ਐਸਾ

ਲੁਧਿਆਣਾ ਵਿੱਚ ਮਾਮੂਲੀ ਬਹਿਸ ਨੂੰ ਲੈ ਕੇ ਹੁੱਲੜ ਬਾਜਾਂ ਨੇ ਘਰ ਨੂੰ ਲਗਾਈ ਅੱਗ
ਘਟਨਾ CCTV ਕੈਮਰੇ ਵਿੱਚ ਹੋਈ ਕੈਦ
ਬਾਈਕ ਸਵਾਰ ਨੌਜਵਾਨ ਮੌਕੇ ਤੋਂ ਹੋਏ ਫਰਾਰ
ਮਾਮਲਾ ਲੁਧਿਆਣਾ ਦੇ ਟਿੱਬਾ ਰੋਡ ਸ਼ੰਕਰ ਕਲੋਨੀ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਨੌਜਵਾਨ ਨੇ ਘਰ ਦੇ ਗੇਟ ਤੇ ਖੜ ਕੇ ਪੈਟਰੋਲ ਸੁੱਟਿਆ ਅਤੇ ਅੱਗ ਲਗਾ ਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ

ਇਲਾਕਾ ਨਿਵਾਸੀਆਂ ਦੇ ਮੁਤਾਬਕ ਐਕਟੀਵਾ ਸਵਾਰ ਨੌਜਵਾਨ ਗੱਡੀ ਗਲਤ ਚਲਾ ਰਿਹਾ ਸੀ ਜਦੋਂ ਉਸ ਨੂੰ ਐਕਟੀਵਾ ਗਲਤ ਚਲਾਉਣ ਤੋਂ ਰੋਕਿਆ ਗਿਆ ਤਾਂ ਉਸਨੇ ਪਹਿਲਾਂ ਮਹਿਲਾ ਦੇ ਨਾਲ ਬਹਿਸ ਕੀਤੀ ਅਤੇ ਇੱਟਾ ਰੋੜੇ ਚਲਾਏ ਇਲਾਕਾ ਨਿਵਾਸੀਆਂ ਦੇ ਮੁਤਾਬਕ ਜਦੋਂ ਉਹ ਥਾਣੇ ਰਿਪੋਰਟ ਕਰਾਉਣ ਦੇ ਲਈ ਗਏ ਤਾਂ ਪਿੱਛੋਂ ਬਾਈਕ ਸਵਾਰ ਤਿੰਨ ਨੌਜਵਾਨ ਆਏ ਅਤੇ ਘਰ ਦੇ ਬਾਹਰ ਖੜੇ ਹੋ ਕੇ ਪੈਟਰੋਲ ਸੁੱਟਿਆ ਜਿਸ ਤੋਂ ਬਾਅਦ ਗੇਟ ਤੇ ਖੜ ਅੱਗ ਲਗਾ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ।

ਇਸ ਬਾਬਤ ਜਦੋਂ ਪੁਲਿਸ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਮਾਮਲਾ ਸਾਡੇ ਧਿਆਨ ਦੇ ਵਿੱਚ ਹੈ ਅਸੀਂ ਜਲਦ ਤੋਂ ਜਲਦ ਕਾਰਵਾਈ ਕਰਾਂਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਵੇਂ ਆਟੋ ‘ਚੋਂ ਉੱਡ ਕੇ ਬਾਹਰ ਨਿਕਲਿਆ ਨੌਜਵਾਨ

htvteam

ਕੁਆਰੇ ਮੁੰਡੇ ਕਰਨ ਲੱਗੇ ਆਹ ਹਰਕਤਾਂ, ਤਾਹੀਂ ਰਹਿੰਦੇ ਛੜੇ !

htvteam

ਦੇਸੀ ਜਿਹੇ ਮੁੰਡੇ ਨੇ ਪਿੰਡ ਚ ਬਣਾਤਾ ਅਮਰੀਕਾ ਵਾਲਾ ਸੀਨ

htvteam

Leave a Comment