Htv Punjabi
Punjab Video

ਕੁਆਰੇ ਮੁੰਡੇ ਕਰਨ ਲੱਗੇ ਆਹ ਹਰਕਤਾਂ, ਤਾਹੀਂ ਰਹਿੰਦੇ ਛੜੇ !

ਬੜੇ ਸ਼ਾਤਿਰ ਤਰੀਕੇ ਦੇ ਨਾਲ ਚੋਰਾਂ ਨੇ ਕੀਤੀ ਚੋਰੀ
ਲੁਧਿਆਣਾ ਦੀ ਕੋਚਰ ਮਾਰਕੀਟ ਤੋਂ ਨੌਜਵਾਨ ਦਾ ਮੋਟਰਸਾਈਕਲ ਕੀਤਾ ਚੋਰੀ
ਮੋਟਰਸਾਈਕਲ ਚੋਰੀ ਦੀ ਪੂਰੀ, ਵਾਰਦਾਤ ਤੀਜੀ ਅੱਖ ਚ ਹੋਈ ਕੈਦ
ਪੀੜਤ ਨੌਜਵਾਨ ਲੁਧਿਆਣੇ ਦੀ ਦੁਗਰੀ ਦਾ ਰਹਿਣ ਵਾਲਾ ਕੋਚਰ ਮਾਰਕੀਟ ਇੱਕ ਕੰਪਨੀ ਦੇ ਵਿੱਚ ਕੰਮ ਕਰਦਾ ਹੈ ਨੌਜਵਾਨ ਨੇ ਦੱਸਿਆ ਕਿ ਮੈਂ ਹਰ ਰੋਜ਼ ਦੀ ਤਰ੍ਹਾਂ ਇੱਥੇ ਹੀ ਮੋਟਰਸਾਈਕਲ ਲਗਾਨਾ ਹਾਂ ਤਾਂ ਕਿਹਾ ਕਿ ਜਦੋਂ ਮੈਂ ਕੰਮ ਤੋਂ ਘਰ ਵਾਪਸ ਜਾਣ ਲੱਗਿਆ ਤਾਂ ਦੇਖਿਆ ਕਿ ਮੇਰਾ ਮੋਟਰਸਾਈਕਲ ਉਥੇ ਨਹੀਂ ਖੜਾ ਤਾਂ ਕਿਹਾ ਮੈਂ ਸੀਸੀਟੀਵੀ ਚੈਕ ਕੀਤੀ ਤਾਂ ਉਸ ਵਿੱਚ ਨੌਜਵਾਨ ਮੋਟਰ ਤੇ ਕਲ ਚੁੱਕ ਕੇ ਲਿਜਾਂਦੇ ਹੋਏ ਵਿਖਾਈ ਦੇ ਰਹੇ ਨੇ ਕਿਹਾ ਕਿ ਮੈਂ ਥਾਣਾ ਡਿਵੀਜ਼ਨ ਨੰਬਰ 5 ਅਧੀਨ ਚੌਂਕੀ ਕੋਚਰ ਮਾਰਕੀਟ ਵਿੱਚ ਕੰਪਲੇਂਟ ਲਿਖਾ ਦਿੱਤੀ ਹੈ। ਨੌਜਵਾਨ ਨੇ ਜਲਦ ਆਰੋਪੀਆਂ ਨੂੰ ਫੜਨ ਦੀ ਅਪੀਲ ਵੀ ਕੀਤੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗਰਭ ਚ ਬੱਚਾ ਆਹ ਗਲਤੀਆਂ ਕਰਕੇ ਨਹੀਂ ਠਹਿਰਦਾ, ਜਾਣੋ ਡਾਕਟਰ ਤੋਂ

htvteam

ਹੁਣ ਆਹ ਮੰਤਰੀ ਸਾਬ੍ਹ ਦੀ ਕਾਲ ਰਿਕਾਰਡਿੰਗ ਹੋਈ ਵਾਇਰਲ

htvteam

ਕਾਂਗਰਸੀ ਸਰਪੰਚ ਦੇ ਮੋਬਾਈਲ ਤੋਂ ਵਟਸਐਪ ਗਰੁੱਪ ‘ਚ ਸਾਂਝੀ ਕੀਤੀ ਗਈ ਅਸ਼ਲੀਲ ਤਸਵੀਰ ਗਰੁੱਪ ‘ਚ ਸਰਪੰਚ ਔਰਤਾਂ ਨੇ ਪਾਤਾ ਰੌਲਾ

Htv Punjabi

Leave a Comment