Htv Punjabi
Crime Punjab Video

ਹੁਣ ਇਕੱਲੇ ਸੁੰਨੀਆਂ ਥਾਵਾਂ ਤੇ ਜਾਣ ਵਾਲੇ ਮੁੰਡੇ ਹੋ ਜਾਣ ਸਾਵਧਾਨ

ਲੁਧਿਆਣਾ ਦੇ ਦੁਗਰੀ ਇਲਾਕੇ ਚ ਡਿਲੀਵਰੀ ਬੁਆਏ ਤੋਂ ਲੁੱਟ ਦੀ ਵਾਰਦਾਤ
ਤਿੰਨ ਬਦਮਾਸ਼ਾਂ ਨੇ ਘੇਰਾ ਪਾ ਲੁੱਟ ਦੀ ਕੀਤੀ ਕੋਸ਼ਿਸ਼
ਪਰ ਡਿਲੀਵਰੀ ਬੋਏ ਨੇ ਨਹੀਂ ਛੱਡਿਆ ਆਪਣਾ ਬੈਗ
ਗੱਡੀ ਦਾ ਹਾਰਨ ਵੱਜਣ ਤੇ ਭੱਜੇ ਲੁਟੇਰੇ
ਸੀਸੀਟੀਵੀ ਚ ਕੈਦ ਹੋਈ ਘਟਨਾ
ਲੁਧਿਆਣਾ ਦੇ ਥਾਣਾ ਦੁਗਰੀ ਅਧੀਨ ਫੇਸ ਟੂ ਇਲਾਕੇ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦਿਨ ਦਿਹਾੜੇ ਇੱਕ ਡਿਲੀਵਰੀ ਬੁਆਏ ਨੂੰ ਤਿੰਨ ਬਦਮਾਸ਼ਾਂ ਵੱਲੋਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇਜਧਾਰ ਹਥਿਆਰ ਦੀ ਨੌਕ ਤੇ ਉਸ ਦੇ ਬੈਗ ਦੇ ਵਿੱਚ ਪਿਆ ਸਮਾਨ ਅਤੇ ਬੈਗ ਹੋਣ ਦੀ ਕੋਸ਼ਿਸ਼ ਕੀਤੀ ਗਈ। ਪਰ ਡਿਲੀਵਰੀ ਬੁਆਏ ਉਸਦਾ ਵਿਰੋਧ ਕਰਦਾ ਹੋਇਆ ਨਜ਼ਰ ਆਇਆ ਹਾਲਾਂਕਿ ਗੱਡੀ ਦਾ ਹਾਰਨ ਵੱਜਣ ਉਪਰੰਤ ਲੁਟੇਰੇ ਭੱਜਣ ਵਿੱਚ ਫਰਾਰ ਹੋ ਗਏ, ਜਿਸ ਦੀ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਘਟਨਾ ਵੀ ਸਾਹਮਣੇ ਆਈ ਹੈ ਹਾਲਾਂਕਿ ਇਸ ਵੀਡੀਓ ਨੂੰ ਲੈ ਕੇ ਪੁਲਿਸ ਇਹਨਾਂ ਬਦਮਾਸ਼ਾਂ ਦੀ ਭਾਲ ਕਰ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੋਟਲਾਂ ‘ਚ ਜਾਕੇ ਪਾਰਟੀ ਕਰਨ ਦੇ ਸ਼ੌਕੀਨ ਰਹੋ ਸਾਵਧਾਨ, ਦੇਖੋ ਨੌਜਵਾਨ ਨਾਲ ਹੋਇਆ ਕਾਂਡ

htvteam

ਸਕੇ ਪਿਓ ਨੇ ਧੀ ਦਾ ਕਰਤਾ ਘੁੱਗਾ ਚਿੱਤ !

htvteam

ਕੀ ਰਾਤੋਂ-ਰਾਤ ਕਾਲਾ ਰੰਗ ਗੋਰਾ ਕੀਤਾ ਜਾ ਸਕਦੈ ਹੈ ਸੁਣੋ ਅਸਲ ਸੱਚਾਈ

htvteam

Leave a Comment