Htv Punjabi
Punjab Video

ਹੁਣੇ ਹੁਣੇ ਮੌਸਮ ਨੂੰ ਲੈਕੇ ਪੰਜਾਬ ‘ਚ ਹੋਇਆ ਅਲਰਟ !

ਬੀਤੇ ਦਿਨਾਂ ਵਿੱਚ ਹੋਈ ਬਰਸਾਤ ਦੇ ਨਾਲ ਮੌਸਮ ਵਿੱਚ ਵੱਡਾ ਬਦਲਾਵ
ਤਾਪਮਾਨ ਵਿੱਚ ਆਈ ਗਿਰਾਵਟ
ਆਉਣ ਵਾਲੇ ਦੋ ਦਿਨ ਹੋ ਸਕਦੀ ਹੈ ਹਲਕੀ ਬਰਸਾਤ
ਜਿਸ ਦੇ ਲਈ ਅੱਜ ਤੇ ਕੱਲ ਲਈ ਯੈਲੋ ਅਲਰਟ ਜਾਰੀ
ਪੰਜਾਬ ਭਰ ਵਿੱਚ ਮੌਸਮ ਵਿੱਚ ਵੱਡੇ ਬਦਲਾਵ ਦੇਖਣ ਨੂੰ ਮਿਲ ਰਹੇ ਹਨ। ਜਿਸਦਾ ਕਾਰਨ ਡਬਲੂ ਡੀ ਸਿਸਟਮ ਹੈ । ਜਿਸ ਦੇ ਚਲਦੇ ਆ ਮੀਤੇ ਕੁਝ ਦਿਨਾਂ ਵਿੱਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਹਲਕੀ ਬਰਸਾਤ ਅਤੇ ਗਰਜਮਕ ਦੇਖਣ ਨੂੰ ਮਿਲੀ ਹੈ ਜਿਸ ਦੇ ਨਾਲ ਤਾਪਮਾਨ ਵਿੱਚ ਵੱਡੀ ਗਿਰਾਵਟ ਆਈ ਹੈ। ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਆਉਣ ਵਾਲੇ ਕੁਝ ਦਿਨ ਵੀ ਅਜਿਹਾ ਮੌਸਮ ਹੀ ਰਹਿਣ ਦੀ ਉਮੀਦ ਹੈ ਕਿਉਂਕਿ ਅੱਜ ਤੇ ਕੱਲ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਮੌਸਮ ਵਿਗਿਆਨੀ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕੀਤੀ ਗਈ ਹੈ।।

ਪੀਏਯੂ ਦੀ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਤਾਪਮਾਨ ਵਿੱਚ ਵੱਡੇ ਬਦਲਾਵ ਦੇਖਣ ਨੂੰ ਮਿਲ ਰਹੇ ਹਨ। ਜਿਸ ਦਾ ਕਾਨ ਡਬਲਿਉ ਡੀ ਸਿਸਟਮ ਹੈ ਉਹਨਾਂ ਨੇ ਕਿਹਾ ਕਿ ਅੱਜ ਦਿਨ ਦਾ ਤਾਪਮਾਨ 32.4 ਡਿਗਰੀ ਨੋਟ ਕੀਤਾ ਗਿਆ ਜੋ ਕਿ ਆਮ ਨਾਲੋਂ 5.6 ਡਿਗਰੀ ਥੱਲੇ ਹੈ ਉੱਥੇ ਹੀ ਘੱਟੋ ਘੱਟ ਤਾਪਮਾਨ 19.6 ਡਿਗਰੀ ਨੋਟ ਕੀਤਾ ਗਿਆ ਜੋ ਕਿ ਆਮ ਨਾਲੋਂ 1.2 ਡਿਗਰੀ ਥੱਲੇ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦੋ ਦਿਨ ਵੀ ਕਿਤੇ ਕਿਤੇ ਹਲਕੀ ਬਰਸਾਤ ਜੇ ਗਰਜ ਚਮਕ ਹੋ ਸਕਦੀ ਹੈ ਜਿਸ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਅੱਜ ਤੇ ਕੱਲ ਹੀ ਯੈਲੋ ਅਲਰਟ ਜਾਰੀ ਕੀਤਾ ਗਿਆ । ਅਤੇ ਲਗਾਤਾਰ ਮੌਸਮ ਵਿੱਚ ਦੇਖ ਜਾ ਰਹੇ ਬਦਲਾਵਾਂ ਨੂੰ ਲੈ ਕੇ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੇਸ਼ਰਮ ਟਰੱਕ ਡਰਾਈਵਰ ਨੇ ਮੱਝਾਂ ਨਾਲ ਹੀ ਲਾਹ ਦਿੱਤੀਆਂ ਸ਼ਰਮਾਂ

htvteam

ਲੁਧਿਆਣਾ ਜਾਮਾ ਮਸਜਿਦ ‘ਚ ‘ਆਪ’ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ, ਡਾਕਟਰ ਜਮੀਲ ਅਤੇ ਗੱਜਣ ਮਾਜਰਾ ਦਾ ਸਨਮਾਨ

htvteam

ਓਵਰ/ਡੋਜ ਨਾਲ ਨੌਜਵਾਨ ਹੋਇਆ ਪੂਰਾ ? ਪਰਿਵਾਰ ਨੇ ਸੜਕ ਤੇ ਰੱਖੀ ਲਾ/ਸ਼ ਤਸਕਰਾਂ ਤੇ ਕਾਰਵਾਈ ਨੂੰ ਲੈ ਕੇ ਪ੍ਰਦਰਸ਼ਨ

htvteam

Leave a Comment