ਲੁਧਿਆਣਾ ਚ ਭਾਰਤ ਪੈਟਰੋਲ ਪੰਪ ਦੇ ਮੈਨੇਜਰ ਤੇ ਦੋਸ਼
ਮਹਿਲਾ ਕਰਮੀ ਨੇ ਲਗਾਏ ਬਤਮੀਜ਼ੀ ਕਰਨ ਦੇ ਇਲਜ਼ਾਮ
ਕਿਹਾ ਗਲਤ ਨਜ਼ਰ ਨਾਲ ਵੇਖਦਾ ਹੈ ਮੈਨੇਜਰ
ਪੰਪ ਮਾਲਕ ਨੂੰ ਸ਼ਿਕਾਇਤ ਕਰਨ ਤੇ ਵੀ ਨਹੀਂ ਹੋਇਆ ਹੱਲ
ਅੱਜ ਬਤਮੀਜੀ ਹੋਣ ਤੇ ਸੱਦੀ ਪੁਲਿਸ
ਪੈਟਰੋਲ ਪੰਪ ਦੇ ਮੈਨੇਜਰ ਨੇ ਜਨਾਨੀ ਨਾਲ ਕੀਤੀ ਗੰਦੀ ਹਰਕਤ
ਅੱਗੋਂ ਜਨਾਨੀ ਵੀ ਨਿਕਲੀ ਤੱਤੀ ਪੰਪ ਤੇ ਕਰ ਦਿੱਤਾ ਹੰਗਾਮਾ
ਕਹਿੰਦੇ ਅੱਜ ਤਾਂ ਮੈਂ ਫੈਂਟਣਾ ਮੈਨੇਜਰ ਮੌਕੇ ਤੇ ਆਈ ਪੁਲਿਸ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
