Htv Punjabi
Crime Punjab Video

ਰਾਹ ਜਾਂਦੀ ਕੁੜੀ ਛੇੜਤੀ ਮੁੰਡੇ ਨੇ……

ਬਠਿੰਡਾ ਦੇ ਫੌਜੀ ਚੌਕ ਵਿੱਚ ਮੁੰਡੇ ਨੇ ਛੇੜੀ ਕੁੜੀ
ਕੁੜੀ ਦੇ ਵੱਲੋਂ ਮੁੰਡੇ ਦੀ ਕੀਤੀ ਗਈ ਛਿੱਤਰ ਪਰੇਡ
ਮੌਕੇ ਤੇ ਪਹੁੰਚੇ ਮੁੰਡੇ ਦੇ ਪਿਓ ਨੇ ਆਖਿਆ
ਕਿ ਮੁੰਡੇ ਦੀ ਮੈਂਟਲੀ ਅਪਸੈਟ ਦੀ ਦਵਾਈ ਚਲਦੀ ਹੈ
ਲੜਕੀ ਨੇ ਆਖਿਆ ਕਿ ਇਹ ਮੁੰਡਾ ਸਾਡੇ ਪਿੱਛੇ ਲੱਗਿਆ ਹੋਇਆ ਸੀ ਅਤੇ ਮੇਰੇ ਬੈਕ ਪਿੱਛੋਂ ਇਨੇ ਛੇੜਿਆ ਅਤੇ ਭੱਜਣ ਲੱਗਿਆ ਤਾਂ ਇਸ ਦਾ ਮੋਟਰਸਾਈਕਲ ਸਟਾਰਟ ਨਹੀਂ ਹੋਇਆ ਤੇ ਮੈਂ ਫੜ ਲਿਤਾ ਅਤੇ ਇਸ ਦੀ ਛਿੱਤਰ ਪਰੇਡ ਕੀਤੀ,,,,,

ਦੂਜੇ ਪਾਸੇ ਮੁੰਡੇ ਦਾ ਜਦੋਂ ਪਿਓ ਪਹੁੰਚਿਆ ਤਾਂ ਮੁੰਡੇ ਦੇ ਪਿਓ ਨੇ ਵੀ ਆਪਣੇ ਪੁੱਤ ਨੂੰ ਕੁੱਟਿਆ ਅਤੇ ਆਖਿਆ ਕਿ ਇਸ ਦੀ ਡਿਪਰੈਸ਼ਨ ਦੀ ਦਵਾਈ ਚੱਲ ਰਹੀ ਹੈ ਇਹ ਕਹਿ ਕੇ ਪਿੱਛਾ ਛੁੜਾਇਆ ਅਤੇ ਮੁੰਡੇ ਨੇ ਕੁੜੀ ਤੋਂ ਮਾਫੀ ਮੰਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੁਲਿਸ ਵਾਲੇ ਸੱਚੀਂ ਬਣੇ ਮਾਮੇ ! ਲੋਕਾਂ ਦੇ ਬੋਲ ਦੇਖੋ ਕਿਵੇਂ ਕੀਤੇ ਸੱਚੇ , ਫੁੱਲਾਂ ਵਾਲੀ ਕਾਰ ‘ਚ ਬੈਠੀ ਕੁੜੀ ਵੀ ਹੱਸੀ ਗਈ ਹੱਸੀ ਗਈ !

Htv Punjabi

ਦੇਖੋ ਪੰਜਾਬ ਵਿੱਚ ਬਿਜਲੀ ਦੇ ਰੇਟ ਵੱਧਣ ਦਾ ਅਮਨ ਅਰੋੜਾ ਨੇ ਕੀ ਕੀਤਾ ਖੁਲਾਸਾ

Htv Punjabi

ਨਵਜੋਤ ਸਿੱਧੂ ਦੇ ਸਟੇਜ ਤੋਂ ਪਾਏ ਖਿਲਾਰ ਤੋਂ ਬਾਅਦ ਕਾਂਗਰਸੀਆਂ ਦੇ ਬਦਲੇ ਤੇਵਰ

htvteam

Leave a Comment