Htv Punjabi
Punjab Siyasat Video

AAP ਨੇ ਬੀਜੇਪੀ ਨੂੰ ਪਵਾਈਆਂ ਭਾਜੜਾਂ

ਆਪ ਮੰਤਰੀ ਦੀ ਗ੍ਰਿਫਤਾਰੀ ਤੋਂ ਬਾਅਦ ਭਖਿਆ ਮਾਹੌਲ
ਆਪ ਵਰਕਰਾਂ ਵੱਲੋਂ ਸੂਬੇ ਭਰ ਦੇ ਵਿੱਚ ਪ੍ਰਦਰਸ਼ਨ
ਬੀਜੇਪੀ ਦੇ ਘੇਰੇ ਜਾ ਰਹੇ ਨੇ ਦਫਤਰ
ਕੈਬਨਟ ਮੰਤਰੀ ਸੰਜੀਵ ਅਰੋੜਾ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਆਪ ਆਗੂਆਂ ਚ ਰੋਸ਼ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਉਧਰ ਆਪ ਆਗੂਆਂ ਨੇ ਅੱਜ ਸੂਬੇ ਭਰ ਦੇ ਵੱਖ-ਵੱਖ ਭਾਜਪਾ ਦਫਤਰਾਂ ਦੇ ਬਾਹਰ ਪ੍ਰਦਰਸ਼ਨ ਦੀ ਕਾਲ ਦਿੱਤੀ ਸੀ ਜਿਸ ਦੇ ਚਲਦਿਆਂ ਲੁਧਿਆਣਾ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਵੀ ਅੱਜ ਭਾਜਪਾ ਦਫਤਰ ਦੇ ਬਾਹਰ ਪੁਤਲੇ ਫੂਕੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਧਰ ਆਪ ਆਗੂਆਂ ਨੇ ਕਿਹਾ ਕਿ ਈਡੀ ਦੇ ਡਰ ਤੋਂ ਆਪ ਆਗੂ ਡਰਨ ਵਾਲੇ ਨਹੀਂ ਹਨ।

ਉਹਨਾਂ ਕਿਹਾ ਕਿ ਭਾਜਪਾ ਵੱਲੋਂ ਈਡੀ ਦਾ ਡਰ ਦਿਖਾ ਕੇ ਉਹਨਾਂ ਨੂੰ ਡਰਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਹਾਲਾਂਕਿ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੰਜੀਵ ਅਰੋੜਾ ਦੇ ਘਰ ਪੀੜੀ ਵੱਲੋਂ ਰੇਡ ਕੀਤੀ ਗਈ ਸੀ ਪਰ ਕੁਝ ਨਹੀਂ ਮਿਲਿਆ ਸੀ ਉਹਨਾਂ ਕਿਹਾ ਕਿ ਉਹ ਭਾਜਪਾ ਦੇ ਖਿਲਾਫ ਇਸੇ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੌਲੀ ਹੌਲੀ ਜ਼ਿਪ ਖੋਲ੍ਹ ਕੁੜੀਆਂ ਨੇ ਪਾਇਆ ਅੰਦਰ ਹੱਥ; ਕਰ ਗਈਆਂ ਆਪਣਾ ਕੰਮ

htvteam

ਇਸ ਉਮਰ ਚ ਆਕੇ ਮਾਂ-ਧੀ ਨੇ ਇਕੱਠੇ ਕੀ ਕੀਤਾ

htvteam

ਸਾਬਕਾ DGP ਇਜ਼ਹਾਰ ਆਲਮ ਦੀ ਯਾਦ ਨੂੰ ਸਮਰਪਿਤ ਹਿੰਦੀ-ਉਰਦੂ ਮੁਸ਼ਾਇਰਾ ਪਟਿਆਲਾ ਵਿਖੇ ਕਰਵਾਉਣ ਦਾ ਫੈਸਲਾ

htvteam

Leave a Comment