ਵਿਜੀਲੈਂਸ ਬਿਊਰੋ ਬਠਿੰਡਾ ਨੇ ਕੀਤੀ ਕਾਰਵਾਈ
20 ਹਜਾਰ ਰੁਪਏ ਰਿਸ਼ਵਤ ਲੈਂਦੇ ASI ਅਤੇ ਦੋ ਹੌਲਦਾਰ ਰੰਗੇ ਹੱਥੀ ਕਾਬੂ
ਭੁੱਕੀ ਅਤੇ ਨਜਾਇਜ਼ ਸ਼ਰਾਬ ਦੇ ਪਰਚੇ ਵਿੱਚ ਸ਼ਾਮਲ ਸੀ ਮਦੱਈ ਦਾ ਪਿਤਾ
ਜ਼ਿਲ੍ਹਾ ਬਠਿੰਡਾ ਦੇ ਥਾਣਾ ਤਲਵੰਡੀ ਸਾਬੋ ਵਿੱਚ ਪਿਛਲੇ ਦਿਨੇ ਇੱਕ ਨਜਾਇਜ਼ ਸ਼ਰਾਬ ਅਤੇ ਭੁੱਕੀ ਦੇ ਮਾਮਲੇ ਵਿੱਚ ਇੱਕ ਆਦਮੀ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਨੂੰ ਪੁਲਿਸ ਨੇ ਰਿਮਾਂਡ ਤੋਂ ਬਾਅਦ ਜੇਲ ਭੇਜ ਦਿੱਤਾ ਸੀ ਪਤਾ ਲੱਗਿਆ ਕਿ ਉਸ ਨੂੰ ਫਾਇਦਾ ਦੇਣ ਲਈ 45 ਹਾਜ਼ਰ ਦੀ ਰਿਸ਼ਵਤ ਦੀ ਮੰਗ ਕੀਤੀ ਗਈ 40 ਹਜਾਰ ਰੁਪਏ ਵਿੱਚ ਗੱਲ ਹੋਈ ਜਦੋਂ ਅੱਜ 20 ਹਜਾਰ ਰੁਪਏ ਰਿਸ਼ਵਤ ਦੇ ਵਿੱਚ ਦੋ ਹੌਲਦਾਰ ਵਾਲੋ ਲੈ ਲਈ ਸੀ ਜੋ,,,,,,,,,,Asi jaskaur ਸਿੰਘ ਦੇ ਕਵਾਟਰ ਵਿੱਚੋਂ ਮਿਲੀ,5 ਲੀਟਰ ਨਾਜਾਇਜ਼ ਸਰਾਬ ਵੀ ਬਰਾਮਦ ਕੀਤੀ ਗਈ, ਵਿਜੀਲੈਂਸ ਬਿਊਰੋ ਨੇ ਦੋ ਹੌਲਦਾਰ ਅਤੇ ਇੱਕ ਏਐਸਆਈ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪੀੜਤਾਂ ਨੇ ਕਿਹਾ ਕਿ ਵਿਜੀਲੈਂਸ ਵੱਲੋਂ ਬੰਦ ਦੀ ਕਾਰਵਾਈ ਕੀਤੀ ਗਈ ਹੈ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post