ਜੇਕਰ ਤੁਸੀ ਬੈਂਕ ‘ਚ ਜਾਂ ਏਟੀਐਮ ਮਸ਼ੀਨ ‘ਤੋਂ ਆਪਣੇ ਪੈਸੇ ਕਢਵਾਉਂਣ ਲਈ ਕਿਸੇ ਅਣਜਾਣ ਵਿਅਕਤੀ ਦੀ ਮਦਦ ਮੰਗਦੇ ਹੋਏ ਤਾਂ ਅੱਜ ਹੀ ਸਾਵਧਾਨ ਹੋ ਜਾਓ ਕਿਉਂਕੀ ਅਣਜਾਣ ਵਿਅਕਤੀ ‘ਤੋਂ ਮਦਦ ਮੰਗਣੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ ਜੀ ਹਾਂ ਜਿਵੇਂ ਏਸ ਬਜ਼ੁਰਗ ਬਾਬੇ ਨੂੰ ਪਈ ਹੈ ਦਰਸਲ ਇਹ ਬਜ਼ੁਗਰ ਬਾਬਾ ਆਪਣੇ ਪੈਸੇ ਕਢਵਾਉਂਣ ਲਈ ਏਟੀਐਮ ਮਸ਼ੀਨ ਤੇ ਆਇਆ ਸੀ ਤੇ ਫਿਰ ਇਕ ਮੁੰਡੇ ਨੂੰ ਪੈਸੇ ਕਢਾਉਂਣ ਲਈ ਏਟੀਐਮ ਕਾਰਡ ਫੜ੍ਹਾ ਦਿੱਤਾ ਅੱਗਿਓਂ ਉਹ ਮੁੰਡਾ ਸਿਰੇ ਠੱਗ ਨਿਕਲਿਆ ਅੱਗੇ ਸੁਣੋਂ ਫਿਰ ਮੁੰਡੇ ਨੇ ਬਾਬੇ ਨਾਲ ਕਿਵੇਂ ਕੀਤੀ ਕਲੋਲ ਤੇ ਖਾਤਾ ਕੀਤਾ ਖਾਲੀ,,,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

