Htv Punjabi
Punjab

ਜਲੰਧਰ ਵਿੱਚ ਟਕਸਾਲੀ ਅਕਾਲੀ ਦਲ ਦੀ ਬੈਠਕ 13 ਨੂੰ ਜੀਟੀਬੀ ਨਗਰ ਵਿੱਚ

ਜਲੰਧਰ : ਸ਼੍ਰੋਮਣੀ ਅਕਾਲੀ ਦਲ ਤੋਂ ਲੀਡਰਸ਼ਿਪ ਟਕਸਾਲੀ ਅਕਾਲੀ ਦਲ ਦੀ ਬੈਠਕ 13 ਫਰਵਰੀ ਨੂੰ ਜੀਟੀਬੀ ਨਗਰ ਸਥਿਤ ਗੁਰਦੁਆਰਾ 9ਵੀਂ ਪਾਤਸ਼ਾਹੀ ਹੋਵੇਗੀ l ਇਹ ਜਾਣਕਾਰੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਹੇ ਗੁਰਚਰਨ ਸਿੰਘ ਚੰਨੀ ਨੇ ਦਿੱਤੀ ਹੈ l ਚੰਨੀ ਲੰਬੇ ਸਮੇਂ ਤੋਂ ਅਕਾਲੀ ਦਲ ਤੋਂ ਅਲੱਗ ਚੱਲ ਰਹੇ ਸਨ l ਉਨ੍ਹਾਂ ਨੇ ਕਿਹਾ ਕਿ ਮੀਟਿੰਗ ਵਿੱਚ ਪੰਜਾਬ ਦੇ ਮੁੱਦਿਆਂ ‘ਤੇ ਵਿਚਾਰ ਹੋਵੇਗਾ l ਸੁਖਦੇਵ ਸਿੰਘ ਢੀਂਡਸਾ, ਰਵੀ ਇੰਦਰ ਸਿੰਘ ਸਾਬਕਾ ਸਪੀਕਰ, ਰਣਜੀਤ ਸਿੰਘ ਬ੍ਰਹਮਪੁਰਾ, ਭਾਈ ਵੀਰ ਸਿੰਘ ਅਤੇ ਸੇਵਾ ਸਿੰਘ ਸੇਖਵਾਂ ਸ਼ਾਮਿਲ ਹੋਣਗੇ l ਸ਼ੁੱਕਰਵਾਰ ਨੂੰ ਚੰਨੀ ਨਾਲ ਪ੍ਰਧਾਨ ਮੋਹਿੰਦਰਪਾਲ ਸਿੰਘ ਬਿਨਾਕਾ, ਹਰਜੀਤ ਕੌਰ ਤਲਵੰਡੀ, ਸਿਮਰਜੀਤ ਕੌਰ ਸਿੱਧੂ ਅਤੇ ਪ੍ਰਿੰਸੀਪਲ ਇੰਦਰਜੀਤ ਸਿੰਘ ਪਹੁੰਚੇ ਸਨ l

Related posts

ਦਿਨ ਵੇੇਲੇ ਵੀ ਆਪਣੇ ਘਰਾਂ ਦੇ ਬੂਹੇ ਬੰਦ ਰੱਖਿਆ ਕਰੋ

htvteam

ਜੇਕਰ ਪੇਟ ਦੇ ਰੋਗਾਂ ਨੂੰ ਲਗਾਉਣਾ ਚਾਹੁੰਦੇ ਹੋ ਝਾੜੂ ਅੱਜ ਹੀ ਖਾਓ ਫੁੱਲ ਆੜੂ

htvteam

ਫਿਲਮ ਸਿਟੀ ‘ਤੇ ਰਾਜਨੀਤੀ: ਯੋਗੀ ਤੇ ਓਦਵ ਠਾਕਰੇ ਆਹਮੋ-ਸਾਹਮਣੇ!

htvteam

Leave a Comment