ਬਠਿੰਡਾ ਦੇ ਪਿੰਡ ਮਲਨ ਦਾ ਰਹਿਣ 21 ਸਾਲਾ ਸਟੂਡੈਂਟ ਮਨਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਮੇਰਾ ਪੁੱਤ ਅੱਜ ਸਵੇਰੇ ਬਠਿੰਡਾ ਦੇ ਡੀਏਵੀ ਕਾਲਜ ਦੇ ਵਿੱਚ ਪੇਪਰ ਦੇਣ ਵਾਸਤੇ ਆਇਆ ਸੀ ਮੇਰੇ ਪੁੱਤ ਨੂੰ ਕਾਲਜ ਦੇ ਬਾਹਰ ਤੋਂ ਦੋਸ਼ੀਆਂ ਦੇ ਵੱਲੋਂ ਆਪਣੇ ਨਾਲ ਜ਼ਬਰਦਸਤੀ ਚੁੱਕ ਕੇ ਉਸ ਨੂੰ 400 ਕਿੱਲੇ ਦੇ ਵਿੱਚ ਲਜਾ ਕੇ ਉਸ ਦੇ ਉੱਪਰ ਤੇਜ਼ ਹਥਿਆਰਾਂ ਦੇ ਨਾਲ ਵਾਰ ਕਰ ਦਿੱਤਾ। ਅਤੇ ਉਸ ਤੋਂ ਬਾਅਦ ਫਰਾਰ ਹੋ ਗਏ। ਮੇਰੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਦੋਸ਼ੀਆਂ ਨੂੰ ਜਲਦ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ,,,,,,,,
ਦੂਸਰੇ ਪਾਸੇ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਨੇ ਦੱਸਿਆ ਕਿ ਸਾਡੇ ਕੋਲੇ ਐਨਜੀਓ ਦੇ ਵਰਕਰ ਵੱਲੋਂ ਇੱਕ ਨੌਜਵਾਨ ਸਟੂਡੈਂਟ ਨੂੰ ਜਖਮੀ ਹਾਲਾਤ ਦੇ ਵਿੱਚ ਲਿਆਂਦਾ ਗਿਆ ਸੀ ਜਿਸ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ ਅਤੇ ਲੱਤ ਵਿੱਚ ਕਾਫੀ ਗੰਭੀਰ ਸੱਟਾਂ ਹਨ ਤੇਜ਼ ਹਥਿਆਰ ਦੇ ਨਾਲ ਕੀਤੇ ਹੋਏ ਹਨ ਜਗ੍ਹਾ ਜਗ੍ਹਾ ਤੇ ਵਾਰ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..