Htv Punjabi
Punjab Religion Video

B.J.P ਦੇ ਲੀਡਰ ਨੇ ਸਿੱਖ ਪੁਲਿਸ ਅਫਸਰ ਨੂੰ ਕਿਹਾ ਖਾਲਿ’ਸਤਾਨੀ

ਏਸ ਵੇਲੇ ਦੀ ਵੱਡੀ ਖਬਰ ਨਿਕਲ ਕੋਲਕੱਤਾ ਸਾਹਮਣੇ ਆ ਰਹੀ ਐ ਜਿੱਥੇ ਇਕ ਭਾਜਪਾ ਦੇ ਆਗੂ ਵੱਲੋਂ ਸਰਦਾਰ ਪੁਲਿਸ ਅਫਸਰ ਖਾਲਿਸਤਾਨੀ ਦੱਸਿਆ ਜਿਸਤੋ ਬਾਅਦ ਮੌਕੇ ‘ਤੇ ਮਾਹੌਲ ਖਾਫੀ ਤਣਾਅਪੂਰਨ ਹੋਇਆ ਤੇ ਉੱਥੇ ਹੀ ਮਾਹੌਲ ਪੂਰੀ ਤਰ੍ਹਾ ਗਰਮਾ ਗਿਆ ਤੇ ਮੌਕੇ ਸਰਦਾਰ ਸਾਬ੍ਹ ਵੀ ਗੁੱਸੇ ਦੇ ਵਿੱਚ ਆ ਗਏ ਦੇਖੋ ਕਿਵੇਂ ਗਾਹ ਪਿਆ,,,,,,,,

ਇਹ ਖਬਰ ਦੇਸ਼ ਦੁਨੀਆਂ ਚ ਅੱਗ ਵਾਂਗ ਫੈਲ ਲੋਕਾਂ ਸ਼ੇਅਰ ਕਰਕੇ ਨੇਰ੍ਹੀਆਂ ਲਿਆ ਦਿੱਤੀਆਂ ਜਿਸਤੇ ਕੋਲਕੱਤਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਟਵੀਟ ਕਰਕੇ ਕੇਂਦਰ ਸਰਕਾਰ ਤੇ ਨਿਸ਼ਾਨਾ ਬੰਨ੍ਹਿਆ ਹੈ ਮਮਤਾ ਨੇ ਕਿਹਾ ਕੀ ਅੱਜ ਭਾਜਪਾ ਦੀ ਵੰਡਵਾਦੀ ਰਾਜਨੀਤੀ ਨੇ ਸੰਵਿਧਾਨਿਕ ਹੱਦਾਂ ਨੂੰ ਬੇਸ਼ਰਮੀ ਨਾਲ ਪਾਰ ਕਰ ਦਿੱਤਾ ਹੈ ਇਸਦੇ ਨਾਲ ਉਨ੍ਹਾਂ ਕਿਹਾ ਮੈਂ ਸਾਡੇ ਸਿੱਖ ਭਰਾਵਾਂ ਅਤੇ ਭੈਣਾਂ ਦੀ ਸਾਖ ਨੂੰ ਕਮਜ਼ੋਰ ਕਰਨ ਦੀ ਇਸ ਘਟੀਆ ਕੋਸ਼ਿਸ਼ ਦੀ ਸਖ਼ਤ ਨਿੰਦਾ ਕਰਦੀ ਹਾਂ, ਜੋ ਸਾਡੀ ਕੌਮ ਪ੍ਰਤੀ ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਅਟੁੱਟ ਦ੍ਰਿੜਤਾ ਲਈ ਸਤਿਕਾਰੇ ਜਾਂਦੇ ਹਨ।

ਅਸੀਂ ਬੰਗਾਲ ਦੀ ਸਮਾਜਿਕ ਸਦਭਾਵਨਾ ਦੀ ਰੱਖਿਆ ਲਈ ਦ੍ਰਿੜ੍ਹ ਹਾਂ ਅਤੇ ਇਸ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਸਖ਼ਤ ਕਾਨੂੰਨੀ ਕਰਵਾਈ ਕਰਾਂਗੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਹਿਲਾ ਬੇਅਦਬੀ ਹੁਣ ਬੰਬ ਧਮਾਕਾ, ਕੁਝ ਲੋਕ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ: ਆਪ ਆਗੂ

htvteam

ਜਨਾਨੀਆਂ ਪੱਲੇ ਚੁੱਕ-ਚੁੱਕ ਕੇ ਖਿਚਣ ਲੱਗੀਆਂ ਕੰਮ, ਦੇਖੋ ਸ਼ਰਮਨਾਕ ਤਸਵੀਰਾਂ ਹੋਗੀਆਂ ਕੈਮਰੇ ‘ਚ ਕੈਦ

htvteam

ਲੁਧਿਆਣਾ ਦੇ ਸਸਰਾਲੀ ਬੰਨ੍ਹ ਤੇ ਵੱਜੀ ਖ਼ਤਰੇ ਦੀ ਘੰਟੀ !

htvteam

Leave a Comment