UncategorizedBIG BREAKING: ਸਰਕਾਰ ਨੇ ਪਬ ਜੀ ਗੇਮ ਕੀਤੀ ਦੇਸ਼ ਅੰਦਰ ਬੈਨ by htvteamSeptember 2, 20200927 Share0 ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਸੂਚਨਾ ਅਤੇ ਤਕਨਾਲੋਜੀ ਮੰਤਰਾਲੇ ਵੱਲੋਂ ੧੧੮ ਮੋਬਾਇਲ ਐਪਸ ਦੇ ਨਾਲ ਨਾਲ ਮਸ਼ਹ੍ਰੂਰ ਐਪ ਪਬਜੀ ‘ਤੇ ਵੀ ਬੈਨ ਲਗਾ ਦਿਤਾ ਗਿਆ ਹੈ,, ਇਸ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਚੀਨੀ ਐਪ ਟਿਕ-ਟਾਕ ‘ਤੇ ਵੀ ਬੈਨ ਲਗਾਇਆ ਗਿਆ ਸੀ