ਮਾਮਲਾ ਹੈ ਫ਼ਰੀਦਕੋਟ ਦਾ, ਜਿੱਥੇ ਇੱਕ ਪਰਿਵਾਰ ਨੇ ਆਪਣੇ ਇਕੱਲੇ ਕਾਰੇ ਪੁੱਤ ਸੁਮੀਤ ਕਟਾਰੀਆ ਦੇ ਚੰਗੇ ਭਵਿੱਖ ਦੇ ਮੱਦੇਨਜ਼ਰ ਪੜ੍ਹਾਈ ਲਈ 2018 ‘ਚ ਕੈਨੇਡਾ ਭੇਜਿਆ ਸੀ |ਪਰ ਬਰੈਂਪਟਨ ਵਿਖੇ ਬੀਤੀ ਰਾਤ 9:15 ਵਜੇ ਮੇਵਿਸ/ਕਲੇਮਨਟਾਇਨ (Mavis/ Clementine) ਖੇਤਰ ਵਿਚ ਉਸ ਨਾਲ ਜੋ ਕੁੱਝ ਹੋਇਆ ਪਰਿਵਾਰ ਤੇ ਦੁੱਖਾਂ ਦਾ ਪਹਾੜ ਆਣ ਟੁੱਟਿਆ |
next post