ਇਹ ਤਸਵੀਰ ਗਿੱਦੜਬਾਹਾ ਦੇ ਰਹਿਣ ਵਾਲੇ 23 ਸਾਲ ਦੇ ਨੌਜਵਾਨ ਪੰਕਜ ਕੁਮਾਰ ਦੀ ਹੈ, ਇਸ ਵੇਲੇ ਇਸਦੇ ਪਰਿਵਾਰ ਦਾ ਉਹ ਮਾੜਾ ਹਾਲ ਹੈ ਕਿ ਪ੍ਰੇਸ਼ਾਨੀ ਦੇ ਚਲਦਿਆਂ ਉਹਨਾਂ ਦੇ ਗਲੇ ‘ਚੋਂ ਪਾਣੀ ਦਾ ਘੁੱਟ ਵੀ ਨਹੀਂ ਲੰਘ ਰਿਹਾ |
ਅਸਲ ਵਿਚ ਬੀਤੀ 26 ਜਨਵਰੀ ਦੀ ਸ਼ਾਮ ਕਰੀਬ 4 ਵਜੇ ਪੰਕਜ ਆਪਣੇ ਬੱਚਿਆਂ ਨੂੰ ਟਿਊਸ਼ਨ ਛੱਡਣ ਗਿਆ ਸੀ ਤੇ ਉਸਤੋਂ ਬਾਅਦ ਇਹ ਘਰ ਨਹੀਂ ਪਰਤਿਆ |
