Crime Punjab Videoਹੋਟਲ ਦੇ ਕਮਰੇ ਚ ਬੰਦੇ ਕਰ ਰਹੇ ਸੀ ਗਲਤ ਕੰਮ, ਜਨਾਨੀਆਂ ਹੈਰਾਨhtvteamAugust 1, 2025 by htvteamAugust 1, 20250548 ਗੁਰਦਾਸਪੁਰ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਢਾਬੇ ਦੇ ਉੱਤੇ ਚੱਲ ਰਿਹਾ ਸੀ ਜੂਏ ਦਾ ਗੈਰ ਕਾਨੂੰਨੀ ਕੰਮ ਪੁਲਿਸ ਨੇ ਮਾਰਿਆ ਛਾਪਾ 10 ਵਿਅਕਤੀਆਂ ਨੂੰ ਕੀਤਾ
Crime Punjab Videoਚੁੰਨੀ ਦੇ ਓਹਲੇ ਚ ਆਹ ਜਨਾਨੀਆਂ ਦੀ ਘਟੀਆ ਕਰਤੂਤ, ਬੰਦੇ ਦੀ ਅੱਖ ‘ਚ ਰੜਕੀhtvteamAugust 1, 2025 by htvteamAugust 1, 20250416 ਅੰਮ੍ਰਿਤਸਰ ਕੱਪੜਿਆਂ ਦੀ ਦੁਕਾਨ ਤੇ ਆਈਆਂ ਮਹਿਲਾਵਾਂ ਨੇ ਕੀਤੀ ਚੋਰੀ ਚੁੰਨੀ ਚ ਸੂਟ ਲਕੋਕੇ ਹੋਈਆਂ ਦੁਕਾਨ ਤੋਂ ਫਰਾਰ ਸਾਰੀ ਘਟਨਾ ਦੁਕਾਨ ਦੇ ਕੈਮਰੇ ਵਿੱਚ ਹੋਈ
Crime Punjab Videoਸਕੂਲੋਂ ਜਾਂਦੀ ਕੁੜੀ ਦਾ ਮਸ਼ਟੰਡੇ ਨੇ ਫੜ੍ਹ ਲਿਆ ਗੁੱਟ, ਦੇਖੋhtvteamAugust 1, 2025 by htvteamAugust 1, 20250696 11ਵੀਂ ਚ ਪੜ੍ਹਦੀ ਲੜਕੀ ਨਾਲ ਹੋਈ ਛੇੜਛਾੜ ਪੀੜਤ ਲੜਕੀ ਨੇ ਲਗਾਏ ਇਲਜ਼ਾਮ, ਧੱਕੇ ਨਾਲ ਬਿਠਾਉਂਦਾ ਸੀ ਗੱਡੀ ਚ ਪਰਿਵਾਰ ਨੂੰ ਦੱਸਣ ਤੇ ਲੜਕੇ ਨੇ ਕੁੱਟਿਆ
Crime Punjab Videoਸਾਦਿਕ ਬੈਂਕ ਘਪਲੇ ਮਾਮਲੇ ਚ ਨਵਾਂ ਮੋੜ ! ਮੁਲਜ਼ਮ ਦਾ ਡਰਾਮਾhtvteamJuly 31, 2025 by htvteamJuly 31, 20250727 ਸਾਦਿਕ ਬੈਂਕ ਘਪਲੇ ਮਾਮਲੇ ਦੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਯੂਪੀ ਤੋਂ ਗ੍ਰਿਫਤਾਰ ਕੀਤੇ ਗਏ ਬੈੰਕ ਮੁਲਾਜ਼ਮ ਨੂੰ ਲਿਆਂਦਾ ਫ਼ਰੀਦਕੋਟ ਹੁਣ ਤੱਕ ਮਿਲ਼ੀਆਂ 186 ਸ਼ਿਕਾਇਤਾਂ
Crime Punjab Videoਕਾਲਜ਼ ਦੀ ਕੁੜੀ ਨਾਲ ਆਹ ਮੁੰਡਿਆਂ ਨੇ ਕੀ ਕਰਤਾ ?htvteamJuly 31, 2025 by htvteamJuly 31, 20250523 ਤਲਵੰਡੀ ਸਾਬੋ ਕਾਲਜ਼ ਦੀ ਵਿਦਿਆਰਥਣ ਤੇ ਹਮਲਾ ਲੜਕੀ ਦੇ ਚਾਕੂ ਮਾਰਕੇ ਕੀਤਾ ਜਖਮੀ, ਲੜਕੀ ਹਸਪਤਾਲ ਭਰਤੀ 2 ਅਣਪਛਾਤੇ ਮੁੰਡਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਪੁਲਿਸ
Crime Punjab Videoਪਿੰਡ ਦੀ ਕੁੜੀ ਨਾਲ ਪਿੰਡ ਦਾ ਮੁੰਡਾ ਟੱਪ ਗਿਆ ਹੱਦਾਂ ! ਮਾਂ ਦੇ ਪੱਟੇ ਜੁੰਡੇhtvteamJuly 30, 2025 by htvteamJuly 30, 20250735 ਮੋਗਾ ਦੇ ਪਿੰਡ ਘੱਲ ਕਲਾਂ ਚ ਪਿੰਡ ਦੇ ਹੀ ਮੁੰਡੇ ਕੁੜੀ ਨੇ ਕਰਵਾਇਆ ਵਿਆਹ ਗੁੱਸੇ ਚ ਪਰਿਵਾਰ ਤੇ ਪਿੰਡ ਵਾਸੀਆਂ ਨੇ ਕੁੱਟੀ ਮੁੰਡੇ ਦੀ ਮਾਂ
Crime Punjab Videoਐਮਰਜੈਂਸੀ ਵਾਰਡ ਚ ਮਰੀਜ਼ ਦੇ ਲੱਗ ਰਹੇ ਸੀ ਟਾਂਕੇ, ਮਸ਼ਟੰਡਿਆਂ ਨੇ ਤੋੜਤੀਆਂ ਲੱਤਾਂhtvteamJuly 30, 2025 by htvteamJuly 30, 20250399 ਫਗਵਾੜਾ ਸਿਵਲ ਹਸਪਤਾਲ ਚ ਹੋਈ ਗੁੰਡਾਗਰਦੀ ਜ਼ਖਮੀ ਵਿਅਕਤੀ ਤੇ ਇਲਾਜ਼ ਦੌਰਾਨ ਮੁੜ ਕੀਤਾ ਹਮਲਾ ਸਾਰੀ ਘਟਨਾ ਕੈਮਰੇ ਚ ਹੋਈ ਕੈਦ, ਵਿਅਕਤੀ ਨੂੰ ਲੱਗੀਆਂ ਗੰਭੀਰ ਸੱਟਾਂ
Crime Punjab Videoਜੇਈ ਨੇ ਬਾਲਕਨੀ ਚ ਖੜ੍ਹਕੇ ਛੱਡਿਆ ਹਾਈਵੋਲਟੇਜ਼ ਕਰੰਟ! ਪਾਏ ਪ& ਟਾਕੇhtvteamJuly 30, 2025 by htvteamJuly 30, 20250529 JE ਵੱਲੋਂ ਗੋਲੀਆਂ ਚਲਾਉਣ ਨਾਲ ਨੌਜਵਾਨ ਦੀ ਮੌਤ, ਦੋ ਜ਼ਖ਼ਮੀ ਗੱਡੀ ਹਟਾਉਣ ਦੀ ਬਹਿਸ ‘ਚ ਤਾਬੜਤੋੜ ਚਲਾਈਆਂ ਗੋਲੀਆਂ ਮਜੀਠਾ ਰੋਡ ਇਲਾਕੇ ਚ ਵਾਪਰੀ ਵੱਡੀ ਘਟਨਾ
Crime Punjab Videoਆਹ 29 ਮੁੰਡਿਆਂ ਦੀ ਇੱਕੋ ਜਿਹੀ ਆਦਤ ਤੋਂ ਜਨਾਨੀਆਂ ਹੋਈਆਂ ਤੰਗhtvteamJuly 30, 2025 by htvteamJuly 30, 20250500 ਗੈਰ-ਲਾਇਸੈਂਸ ਨਸ਼ਾ ਛੁਡਾਊ ਕੇਂਦਰ ‘ਤੇ ਮਾਰਿਆ ਛਾਪਾ 29 ਵਿਅਕਤੀਆਂ ਨੂੰ ਕੀਤਾ ਰੇਸਕਿਊ ਇਨ੍ਹਾਂ ਵਿਅਕਤੀਆਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ਚ ਕਰਵਾਇਆ ਦਾਖਿਲ ਪੁਲਿਸ ਵਲੋਂ ਮਾਮਲੇ
Crime Punjab Videoਘਰ ਢਾਉਣ ਸਮੇਂ ਜਨਾਨੀ ਹੋ ਗਈ ਤੱਤੀhtvteamJuly 30, 2025 by htvteamJuly 30, 20250567 ਨਸ਼ੇ ਵਿਰੁੱਧ ਮਾਨਸਾ ਦੇ ਪਿੰਡ ਨਰਿੰਦਰਪੁਰਾ ਵਿੱਚ ਕੀਤੀ ਕਾਰਵਾਈ ਪਿੰਡ ਦੇ ਨਜਾਇਜ਼ ਕਬਜ਼ੇ ਨੂੰ ਕਰਵਾਇਆ ਖਾਲੀ ਪਰਿਵਾਰ ਤੇ ਪਹਿਲਾਂ ਹਨ ਕਈ ਪਰਚੇ ਪੰਜਾਬ ਸਰਕਾਰ ਵੱਲੋਂ