Fitness Health Punjab Videoਡਾ. ਭੁੱਲਰ ਨੇ ਜਲੰਧਰ ‘ਚ ਖੋਲ੍ਹਿਆ ਨਵਾਂ ਸੈਂਟਰ ਲੋਕਾਂ ਨੂੰ ਦੱਸੀ ਨਵੀਂ ਰਿਸਰਚhtvteamMarch 17, 2026 by htvteamMarch 17, 20260165 ਬੱਚਿਆਂ ਨੂੰ ਐਵੇਂ ਮਿੱਟੀ’ਚ ਖਿਡਾਓਂ ਸਾਰੀ ਉਮਰ ਬਿਮਾਰੀਆਂ ਤੋਂ ਬਚਾਓ ਬੁੱਲ੍ਹਾਂ’ਤੇ ਆਹ ਲਿਪਸਟਿਕ (ਸੁਰਖੀ) ਲਗਾਓਂਗੇ ਹਸਪਤਾਲ ਜਾਓਗੇ ਡਾ. ਭੁੱਲਰ ਨੇ ਜਲੰਧਰ ‘ਚ ਸੈਂਟਰ ਦੀ ਓਪਨਿੰਗ
Punjab Videoਨਿੱਕੇ ਸਿੱਧੂ ਨੇ ਜਨਮ ਦਿਨ ਤੇ ਫੜ੍ਹੇ ਸ਼ਗਨਾਂ ਦੇ ਪੈਸੇhtvteamMarch 17, 2026 by htvteamMarch 17, 20260162 ਮੂਸੇਵਾਲੇ ਦੀ ਹਵੇਲੀ ਚ ਲੱਗੀਆਂ ਰੌਣਕਾਂ ਛੋਟੇ ਸਿੱਧੂ ਦਾ ਮਨਾਇਆ ਜਨਮ ਦਿਨ ਚਾਹੁਣ ਵਾਲਿਆਂ ਦੀ ਘਰ ਚ ਲੱਗੀ ਭੀੜ ਨਿੱਕੇ ਸਿੱਧੂ ਨੇ ਜਨਮ ਦਿਨ ਤੇ
Punjab Videoਭਾਰੀ ਮੀਂਹ ਤੂਫਾਨ ਨੇ ਪੰਜਾਬ ਚ ਮਚਾਈ ਤਬਾਹੀ ?htvteamMarch 17, 2026 by htvteamMarch 17, 20260413 ਲਹਿਰਾਗਾਗਾ ‘ਚ ਕੁਦਰਤ ਦਾ ਕਹਿਰ ਭਾਰੀ ਤੂਫ਼ਾਨ ਨੇ ਮਚਾਈ ਭਾਰੀ ਤਬਾਹੀ ਸ਼ੈੱਡ ਉੱਡੇ, ਕਾਰਾਂ ਹੋਈਆਂ ਚਕਨਾਚੂਰ ਵਾਰਡ ਨੰਬਰ 11 ਅਤੇ ਗਊਸ਼ਾਲਾ ਵਿੱਚ ਲੱਖਾਂ ਦਾ ਨੁਕਸਾਨ
Crime Punjab Videoਨੂੰ/ਹ ਬਣੀ ਗੁੰ/ਡੀ ! ਬਾਲਾਂ ਤੋਂ ਫ-ੜ੍ਹ-ਕੇ ਕੁੱ/ਟੀ ਸੱ/ਸhtvteamMarch 17, 2026 by htvteamMarch 17, 20260170 ਸਰਦੂਲਗੜ੍ਹ ਚ ਨੂੰਹ ਨੇ ਕੁੱਟੀ ਆਪਣੀ ਸੱਸ ਸੱਸ ਨੂੰ ਜ਼ਖਮੀ ਹਾਲਤ ਚ ਕਰਵਾਇਆ ਦਾਖਲ ਕੁੱਟਮਾਰ ਦੀ ਸਾਰੀ ਘਟਨਾ ਕੈਮਰੇ ਚ ਹੋਈ ਕੈਦ ਨੂੰਹ ਦਾ ਸੱਸ
Crime Punjab Videoਠਾਣੇ ਅੰਦਰ ਹੋਇਆ ਹੰਗਾਮਾ! ਹੋਏ ਥਾਪੜੋ ਥਪੜੀ !htvteamMarch 17, 2026 by htvteamMarch 17, 20260215 ਥਾਣੇ ਚ ਪਹੁੰਚਕੇ 2 ਧਿਰਾਂ ਦੀ ਪੁਲਿਸ ਮੌਜੂਦਗੀ ਚ ਲੜਾਈ ਲੜਾਈ ਦਾ ਵੀਡਿਉ ਹੋਇਆ ਵਾਇਰਲ ਢਾਬਾ ਮਾਲਕ ਨੇ ਨੌਜਵਾਨ ਤੇ ਚੋਰੀ ਦਾ ਲਗਾਇਆ ਇਲਜ਼ਾਮ ਕੁੱਟਮਾਰ
Fitness Health Punjab Videoਆਹ ਪੱਤੇ ਵਰਤੋਂ ਪੁਰਾਣੇ ਜ਼ਖਮ ਦਿਨਾਂ ’ਚ ਸੁੱਕਣੇ ਸ਼ੁਰੂ ਹੋ ਜਾਣਗੇhtvteamMarch 17, 2026 by htvteamMarch 17, 20260167 ਇਹਨਾਂ ਪੱਤਿਆਂ ਦਾ ਇਸਤੇਮਾਲ ਕਰੋ ਆਪਣੇ ਪੁਰਾਣੇ ਜ਼ਖਮਾਂ ‘ਤੇ ਗੋਡਾ ਧਰੋ ਸੜ-ਗਲ ਚੁੱਕੇ ਜ਼ਖ਼ਮ ਕਰਕੇ ਅੰਗ ਕਟਵਾਉਣ ਦੀ ਨਹੀਂ ਪਵੇਗੀ ਲੋੜ ਤੁਰੰਤ ਅਸਰ ਫੋੜੇ-ਫਿਨਸੀ ਤੇ
Punjab VideoLPG Cylinder ਨੇ ਕੱਢੀ ਲੋਕਾਂ ਦੀ ਗੈਸ !htvteamMarch 16, 2026 by htvteamMarch 16, 20260177 ਇਰਾਨ, ਇਜ਼ਰਾਈਲ ਤੇ ਅਮਰੀਕਾ ਜੰਗ ਦਾ ਭਾਰਤ ਤੇ ਅਸਰ ਗੈਸ ਸਲੰਡਰਾਂ ਨੂੰ ਲੈਕੇ ਲੋਕਾਂ ਚ ਹਾਹਾਕਾਰ ਸ੍ਰੀ ਮੁਕਤਸਰ ਸਾਹਿਬ ਵਿੱਚ ਗੈਸ ਏਜੰਸੀਆਂ ਦੇ ਬਾਹਰ ਲੰਬੀਆਂ
Crime Punjab Videoਹੈਪੀ ਸਰਪੰਚ ਕ3ਲ ਮਾਮਲੇ ਚ ਵੱਡਾ ਖੁਲਾਸਾ !htvteamMarch 16, 2026 by htvteamMarch 16, 20260585 ਬਾਘਾਪੁਰਾਣਾ ਸਰਪੰਚ ਕਤਲ ਮਾਮਲੇ ਚ ਅਪਡੇਟ ਕਸ਼ਮੀਰ ਦੇ ਲੇਖ ਲੱਦਾਖ ਤੋਂ ਫੜ੍ਹੇ 4 ਆਰੋਪੀ ਹੈਪੀ ਸਰਪੰਚ ਦਾ ਕਤਲ ਕਰਕੇ ਸਾਨੂੰ ਪਛਤਾਵਾ ਹੋ ਰਿਹਾ ਹੈ: ਬਬਲੂ
Crime Punjab VideoCanada ਚ ਜਨਾਨੀ ਪਿੱਛੇ ਪੰਜਾਬੀ ਦੀ ਗਈ ਜਾ/ਨ………htvteamMarch 16, 2026 by htvteamMarch 16, 20260265 ਕੈਨੇਡਾ ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰਕੇ ਕਤਲ ਮੋਗਾ ਜਿਲ੍ਹੇ ਦੇ ਪਿੰਡ ਦੌਲਤਪੁਰਾ ਦਾ ਰਹਿਣ ਵਾਲਾ ਸੀ ਦਵਿੰਦਰ ਸਿੰਘ 4 ਸਾਲ ਪਹਿਲਾ ਗਿਆ ਸੀ ਕਨੈਡਾ
Crime Punjab Videoਘਰ ‘ਚ ਇਕੱਲੀ ਬੇਬੇ ਦੇਖ ਮੁੰਡਿਆਂ ਦੀ ਵਿਗੜੀ ਨੀਅਤ ?htvteamMarch 16, 2026 by htvteamMarch 16, 20260349 ਅਜਨਾਲਾ ਦੇ ਪਿੰਡ ਮੋਹਨ ਭੰਡਾਰੀਆਂ ਅੱਡੇ ਤੇ ਵਾਪਰੀ ਵੱਡੀ ਵਾਰਦਾਤ ਬਜੁਰਗ ਮਹਿਲਾ ਦੀ ਸ਼ੱਕੀ ਹਾਲਾਤਾਂ ਚ ਮੌਤ ਸੋਨੇ ਦੀਆਂ ਕੰਨਾਂ’ਚੋ ਵਾਲੀਆਂ ਅਤੇ ਬਾਹਾਂ’ਚੋ ਚੂੜੀਆਂ ਹੋਈਆਂ