Htv Punjabi
Crime Punjab Video

ਘਰ ‘ਚ ਇਕੱਲੀ ਬੇਬੇ ਦੇਖ ਮੁੰਡਿਆਂ ਦੀ ਵਿਗੜੀ ਨੀਅਤ ?

ਅਜਨਾਲਾ ਦੇ ਪਿੰਡ ਮੋਹਨ ਭੰਡਾਰੀਆਂ ਅੱਡੇ ਤੇ ਵਾਪਰੀ ਵੱਡੀ ਵਾਰਦਾਤ
ਬਜੁਰਗ ਮਹਿਲਾ ਦੀ ਸ਼ੱਕੀ ਹਾਲਾਤਾਂ ਚ ਮੌਤ­
ਸੋਨੇ ਦੀਆਂ ਕੰਨਾਂ’ਚੋ ਵਾਲੀਆਂ ਅਤੇ ਬਾਹਾਂ’ਚੋ ਚੂੜੀਆਂ ਹੋਈਆਂ ਗਾਇਬ
ਕਤਲ ਦਾ ਜਿਤਾਇਆ ਜਾ ਰਿਹਾ ਹੈ ਸ਼ੱਕ
ਨਵਾਂ ਘਰ ਬਣਾ ਰਿਹਾ ਸੀ ਪਰਿਵਾਰ­
ਮਿਸਤਰੀਆਂ ਤੋਂ ਇਲਾਵਾ ਘਰ ਇੱਕਲੀ ਸੀ ਮਾਤਾ­
ਦੁਪਹਿਰ ਰੋਟੀ ਖਾਣ ਗਏ ਮਿਸਤਰੀਆਂ ਤੋਂ ਬਾਅਦ, ਮਾਤਾ ਨਾਲ ਵਾਪਰੀ ਘਟਨਾ
ਡੀ ਐਸ ਪੀ ਅਜਨਾਲਾ ਅਤੇ ਐਸ ਐਚ ਓ ਝੰਡੇਰ ਘਟਨਾ ਸਥਾਨ ਤੇ ਪਹੁੰਚੇ ਅਤੇ ਜਾਂਚ ਕੀਤੀ ਸ਼ੁਰੂ
ਲਾਸ਼ ਨੂੰ ਕਬਜੇ’ਚ ਲੈਕੇ ਭੇਜਿਆਂ ਪੋਸਟ ਮਾਰਟਮ ਲਈ
ਅਜਨਾਲਾ ਦੇ ਪਿੰਡ ਮੋਹਨ ਭੰਡਾਰੀਆਂ ਅੱਡੇ ਤੇ ਇੱਕ ਨਵੇਂ ਬਣ ਰਹੇ ਘਰ’ ਚ ਇਕ ਬੁਜ਼ੁਰਗ ਔਰਤ ਦੀ ਭੇਦ ਭਰੇ ਹਾਲਾਤਾਂ ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਾਣਕਾਰੀ ਅਨਸਾਰ ਮੋਹਨ ਭੰਡਾਰੀਆਂ ਅੱਡੇ ਦੇ ਨਜਦੀਕ ਸੜਕ ਕੰਡੇ ਨਵਾਂ ਘਰ ਬਣ ਰਿਹਾ ਸੀ ਜਿਸ ਚ ਬਜੁਰਗ ਮਹਿਲਾ ਪਰਮਜੀਤ ਕੌਰ 65 ਸਾਲਾ ਘਰ ’ਚ ਇੱਕਲੇ ਸਨ ਅਤੇ ਦੁਪਹਿਰ ਵੇਲੇ ਜੱਦ ਮਿਸਤਰੀ ਰੋਟੀ ਖਾਣ ਲਈ ਘਰੋਂ ਬਾਹਰ ਗਏ ਤਾਂ ਘਰ’ਚ ਮਾਤਾ ਇੱਕਲੇ ਰਹਿ ਗਏ ਸਨ ਅਤੇ ਜੱਦ ਮਿਸਤਰੀ ਰੋਟੀ ਖਾ ਕੇ ਵਾਪਸ ਘਰ ਪਰਤੇ ਤਾਂ ਮਾਤਾ ਮਿ੍ਰਤਕ ਹਾਲਤ’ਚ ਕਮਰੇ ਅੰਦਰ ਲੰਮੇ ਪਏ ਦਿਖਾਈ ਦਿੱਤੇ ਅਤੇ ਉਨਾਂ ਦੇ ਕੰਨਾਂ’ਚੋ ਸੋਨੇ ਦੀਆਂ ਵਾਲੀਆਂ ਅਤੇ ਬਾਂਹ ਵਿਚ ਸੋਨੇ ਦੀਆਂ ਚੂੜੀਆਂ ਗਾਇਬ ਸਨ ਅਤੇ ਕੰਨਾਂ’ਚੋ ਖੂਨ ਵੀ ਵੱਗ ਰਿਹਾ ਸੀ। ਉਧਰ ਇਸ ਸਬੰਧੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ,,,,,,

ਇਸ ਸਬੰਧੀ ਅਜਨਾਲਾ ਦੇ ਡੀ ਐਸ ਪੀ ਗੁਰਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਜੁਰਗ ਮਹਿਲਾ ਪਰਮਜੀਤ ਕੌਰ ਦੀ ਮੌਤ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜਮਾਂ ਨੂੰ ਜਲਦੀ ਹੀ ਗਿ੍ਰਫਤਾਰ ਕਰ ਲਿਆ ਜਾਵੇਗਾ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੜਕ ਦੇ ਵਿੱਚੋ ਵਿਚ ਡੇਰਾ ਜਮਾਈ ਬੈਠਾ ਸੀ ਕਾਲ; ਕੈਮਰੇ ‘ਚ ਦਰਜ਼ ਹੋਇਆ ਭਿਆਨਕ ਸੀਨ

htvteam

ਚਲਦੀ ਬੱਸ ‘ਚ ਅੱਕਿਆ ਬੈਠਾ ਸੀ ਡਰਾਇਵਰ ! ਇਕੱਲੀ ਸਵਾਰੀ ਨੂੰ ਦੇਖ ਪਾ ਲਿਆ ਸਿੱਧਾ ਹੱਥ

htvteam

ਸੜਕ ਉੱਤੇ ਲੱਤਾਂ ਬੰਨ੍ਹਕੇ ਸੁੱਟੀ ਪਈ ਸੀ ਕੁੜੀ; ਜਵਾਨ ਕੁੜੀ ਨਾਲ ਦੇਖੋ ਕੀ ਹੋਇਆ

htvteam

Leave a Comment