Uncategorizedਦਿੱਲੀ ਪ੍ਰਦੂਸ਼ਣ : ਸਰਕਾਰੀ ਕਰਮਚਾਰੀ ਘਰ ਰਹਿਕੇ ਕਰਨਗੇ ਕੰਮ, ਸਕੂਲ ਇੱਕ ਹਫ਼ਤੇ ਲਈ ਬੰਦhtvteamNovember 14, 2021 by htvteamNovember 14, 20210768 ਦਿੱਲੀ ਦੇ ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਸ਼ਹਿਰ ਨੂੰ ਪੇਸ਼ ਪ੍ਰਦੂਸ਼ਣ ਸੰਕਟ ਨਾਲ ਨਜਿੱਠਣ ਲਈ ਵੱਖ-ਵੱਖ ਐਮਰਜੈਂਸੀ ਉਪਾਵਾਂ ਦੀ ਘੋਸ਼ਣਾ ਕੀਤੀ, ਜਿਸ ਵਿੱਚ ਇੱਕ ਹਫ਼ਤੇ
Uncategorizedਦਿੱਲੀ ਵਿੱਚ ਹਵਾ ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਸਖ਼ਤhtvteamNovember 13, 2021 by htvteamNovember 13, 20210806 ਦਿੱਲੀ ਵਿੱਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਇੱਕ ਆਦੇਸ਼ ਵਿੱਚ, ਸੁਪਰੀਮ ਕੋਰਟ ਨੇ ਸ਼ਨੀਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੇਂਦਰ ਨੂੰ ਦੋ
Uncategorizedਮਹਿਲਾ ਦੇ ਪਹਿਲਾਂ ਹੀ ਹੋਏ ਸੀ 3 ਵਿਆਹ, ਬਿਨਾਂ ਦੱਸੇ ਨੌਜਵਾਨ ਕਰਵਾਇਆ ਸੀ 3 ਸਾਲ ਪਹਿਲਾਂ ਵਿਆਹhtvteamJune 17, 2021 by htvteamJune 17, 20210894 ਨਵਾਂਸ਼ਹਿਰ ਪੁਲਿਸ ਨੇ ਇੱਕ ਮਹਿਲਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਉਸ ਸਮੇਂ ਗਿਰਫ਼ਤਾਰ ਕੀਤਾ ਜਦੋਂ ਆਰੋਪੀ ਮਹਿਲਾ ਜਿਸਦਾ ਨਾਮ ਸੋਨੀਆਂ ਦੱਸਿਆ ਜਾ ਰਿਹਾ ਹੈ ਇਸ
Uncategorizedਪੁਲਿਸ ਨੇ ਚਾਰ ਮੈਂਬਰੀ ਚੋਰ ਗਿਰੋਹ ਦਾ ਕੀਤਾ ਪਰਦਾ ਫਾਸ਼ ,,,,ਚੋਰੀ ਦਾ ਕਾਫੀ ਸਮਾਨ ਬਰਾਮਦhtvteamJune 16, 2021 by htvteamJune 16, 20210791 ਬਟਾਲਾ ਸਿਟੀ ਡੀਐਸਪੀ ਪਰਮਿੰਦਰ ਕੌਰ ਨੇ ਦੱਸਿਆ ਕਿ ਸਥਾਨਿਕ ਸੁਖਾ ਸਿੰਘ ਮਹਿਤਾਬ ਸਿੰਘ ਚੋਂਕ ਵਿਚ ਇਕ ਨਾਕੇ ਦੌਰਾਨ ਲਵ ਪ੍ਰੀਤ ਸਿੰਘ, ਗੋਬਿੰਦ,ਰੋਹਿਤ ਅਤੇ ਸਾਹਿਲ ਲੂਥਰਾ
Uncategorizedਵਿਆਹ ਤੋਂ 10 ਸਾਲ ਬਾਅਦ ਪ੍ਰੇਮੀ ਨਾਲ ਮਿਲ ਕੇ ਪਤੀ ਕੀਤਾ ਕਤਲ!htvteamJune 16, 2021 by htvteamJune 16, 20210891 ਪਤੀ-ਪਤਨੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ, ਕਿਉਂਕਿ ਵਿਆਹ ਦੇ ਸੱਤ ਫੇਰਿਆਂ ਦੇ ਵਿੱਚ ਸੱਤ ਜਨਮਾਂ ਦੀਆਂ ਕਸਮਾਂ ਖਾਈਆਂ ਜਾਂਦੀਆਂ ਹਨ। ਪਰ
Uncategorizedਸੁਖਦੇਵ ਸਿੰਘ ਤੇ 20 ਤੌ 25 ਵਿਅਕਤੀਆਂ ਵਲੌ ਕੀਤਾ ਗਿਆ ਜਾਨਲੇਵਾ ਹਮਲਾhtvteamJune 14, 2021 by htvteamJune 14, 20210758 ਅੰਮ੍ਰਿਤਸਰ:- ਸੁਖਦੇਵ ਸਿੰਘ ਪੁਤਰ ਜਗੀਰ ਸਿੰਘ ਵਾਸੀ ਪਿੰਡ ਧੂਰਿਆ ਰਮਦਾਸ ਨੂੰ ਪਿੰਡ ਦੇ ਹੀ ਰਮਨਦੀਪ ਅਤੇ ਉਸ ਦੇ 20 ਸਾਥੀਆਂ ਵਲੌ ਨਸ਼ੇ ਵੇਚਣ ਤੌ ਰੌਕਣ
Uncategorizedਗਰਾਊਂਡ ਵਿੱਚ ਪ੍ਰੈਕਟਿਸ ਕਰਨ ਆਏ ਨੌਜਵਾਨਾਂ ਨਾਲ ਝਗੜਿਆਂ ਸਾਬਕਾ ਫੌਜੀ ਅਤੇ ਪ੍ਰਾਇਵੇਟ ਕੋਚhtvteamJune 9, 2021 by htvteamJune 9, 20210525 ਗੁਰਦਾਸਪੁਰ ਦੇ ਸਰਕਾਰੀ ਗੌਰਮਿੰਟ ਕਾਲੇਜ ਦੀ ਗਰਾਊਂਡ ਵਿੱਚ ਭਰਤੀ ਦੀ ਤਿਆਰੀ ਕਰਨ ਲਈ ਪ੍ਰੈਕਟਿਸ ਕਰਨ ਆਏ ਨੌਜਵਾਨਾਂ ਨਾਲ ਪ੍ਰਾਈਵੇਟ ਕੋਚ ਅਤੇ ਸਾਬਕਾ ਫੌਜੀ ਨੇ ਕੀਤੀ
Uncategorizedਨਸ਼ਾ ਕਰਨ ਦੇ ਲਈ ਗੁਰਦੁਆਰਾ ਦੀ ਗੋਲਕ ਵਿਚੋਂ ਚੋਰੀ ਕੀਤੇ 7 ਹਜਾਰ ਅਤੇ 80 ਕਿਲੋ ਕਣਕhtvteamJune 9, 2021June 9, 2021 by htvteamJune 9, 2021June 9, 20210857 ਨਸ਼ੇ ਦੀ ਗੋਲੀਆਂ ਖਰੀਦਣ ਲਈ ਦੋ ਯੁਵਕਾਂ ਨੇ ਗੁਰਦੁਆਰਾ ਦੀ ਗੋਲਕ ਵਿਚੋਂ ਪੈਸੇ ਚੋਰੀ ਕੀਤੇ, ਲੇਕਿਨ ਗੁਰਦੁਆਰਾ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ
Uncategorizedਠੱਗੀ ਮਾਰਨ ਵਾਲੇ ਗਿਰੋਹ ਦੇ 4 ਮੈਂਬਰ ਕਾਬੂ, 50 ਹਜਾਰ ਰੁਪਏ ਦੀ ਭਾਰਤੀ ਕਰੰਸੀ ਤੇ ਇਕ ਗੱਡੀ ਵੀ ਬਰਾਮਦhtvteamJune 6, 2021 by htvteamJune 6, 20210410 ਲੁਧਿਆਣਾ ਦੇ ਥਾਣਾ ਡਾਬਾ ਦੀ ਪੁਲੀਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਪੁਲਿਸ ਵਾਲੇ ਬਣ ਕੇ ਭੋਲੇ ਭਾਲੇ ਲੋਕਾਂ ਨੂੰ ਡਰਾ ਕੇ
Uncategorizedਅੰਮ੍ਰਿਤਸਰ ਐਂਟੀ ਨਾਰੋਕੋਟਿਕ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀhtvteamJune 4, 2021 by htvteamJune 4, 20210663 ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਸ਼ਰਾਰਤੀ ਅਨਸਰਾ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਸਪੈਸ਼ਲ ਐਂਟੀ ਨਾਰਕੋਟਿਕ ਸੈਲ ਦੀ ਪੁਲਿਸ ਨੂੰ