Uncategorizedਪੈਰਿਸ ਓਲੰਪਿਕ: ਭਾਰਤ ਨੂੰ ਕੁਸ਼ਤੀ ‘ਚ ਤਮਗਾ: ਅਮਨ ਸਹਿਰਾਵਤ ਨੇ ਜਿੱਤਿਆ Bronze ਮੈਡਲhtvteamAugust 10, 2024 by htvteamAugust 10, 20240289 21 ਸਾਲ 24 ਦਿਨ ਦੀ ਉਮਰ ਵਿੱਚ ਅਮਨ ਸਹਿਰਾਵਤ ਭਾਰਤ ਦਾ ਸਭ ਤੋਂ ਘੱਟ ਉਮਰ ਦਾ ਓਲੰਪਿਕ ਤਮਗਾ ਜੇਤੂ ਬਣ ਗਿਆ ਹੈ। ਸ਼ੁੱਕਰਵਾਰ ਨੂੰ ਅਮਨ
Uncategorizedਸੁਪਰੀਮ ਕੋਰਟ ਨੇ ਮਨੀਸ਼ ਸਿਸੋਦੀਆ ਨੂੰ ਦਿੱਤੀ ਜ਼ਮਾਨਤ: 17 ਮਹੀਨਿਆਂ ਬਾਅਦ ਜੇਲ੍ਹ ਤੋਂ ਆਉਣਗੇ ਬਾਹਰhtvteamAugust 9, 2024 by htvteamAugust 9, 20240432 ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸ਼ੁੱਕਰਵਾਰ (9 ਅਗਸਤ) ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਸਿਸੋਦੀਆ 17 ਮਹੀਨਿਆਂ ਤੋਂ ਤਿਹਾੜ
Uncategorizedਪੈਰਿਸ ਓਲੰਪਿਕ: ਜੈਵਲਿਨ ਥ੍ਰੋਅ ‘ਚ ਨੀਰਜ ਨੇ ਭਾਰਤ ਲਈ ਜਿੱਤਿਆ ਚਾਂਦੀ ਦਾ ਮੈਡਲhtvteamAugust 9, 2024 by htvteamAugust 9, 20240285 ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ਦੇ ਜੈਵਲਿਨ ਥ੍ਰੋਅ ਈਵੈਂਟ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਹੈ। 26 ਸਾਲਾ ਨੀਰਜ ਨੇ 89.45 ਮੀਟਰ ਜੈਵਲਿਨ ਸੁੱਟ
Uncategorizedਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨhtvteamAugust 8, 2024 by htvteamAugust 8, 20240294 – ਲਿਖਿਆ- ‘ਮਾਂ ਕੁਸ਼ਤੀ ਮੇਰੇ ਕੋਲੋਂ ਜਿੱਤ ਗਈ, ਮੈਂ ਹਾਰ ਗਈ’ – ਚਾਂਦੀ ਦੇ ਤਗਮੇ ਲਈ ਸਪੋਰਟਸ ਕੋਰਟ ‘ਚ ਅਪੀਲ, ਅੱਜ ਫੈਸਲਾ ਭਾਰਤੀ ਪਹਿਲਵਾਨ ਵਿਨੇਸ਼
Uncategorizedਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਹੋਈ ਬੇਹੋਸ਼, ਪੈਰਿਸ ਦੇ ਹਸਪਤਾਲ ‘ਚ ਭਰਤੀhtvteamAugust 7, 2024 by htvteamAugust 7, 20240258 ਪਹਿਲਵਾਨ ਵਿਨੇਸ਼ ਫੋਗਾਟ ਨੂੰ ਬੁੱਧਵਾਰ ਨੂੰ ਮਹਿਲਾ ਕੁਸ਼ਤੀ ਦੇ 50 ਕਿਲੋਗ੍ਰਾਮ ਮੁਕਾਬਲੇ ਤੋਂ ਅਯੋਗ ਕਰਾਰ ਦਿੱਤਾ ਗਿਆ। ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਬੇਹੋਸ਼
UncategorizedParis Olympic: ਫਾਈਨਲ ‘ਚ ਪੁੱਜੀ ਵਿਨੇਸ਼ ਫੋਗਾਟ ਅਯੋਗ ਕਰਾਰ, ਮੈਡਲ ਦਾ ਸੁਪਨਾ ਟੁੱਟਿਆhtvteamAugust 7, 2024 by htvteamAugust 7, 20240489 ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਜ਼ਿਆਦਾ ਭਾਰ ਹੋਣ ਕਾਰਨ ਓਲੰਪਿਕ ਵਿੱਚ ਮਹਿਲਾ ਕੁਸ਼ਤੀ 50 ਕਿਲੋਗ੍ਰਾਮ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਇਹ ਜਾਣਕਾਰੀ ਦਿੰਦਿਆਂ ਭਾਰਤੀ
Uncategorizedਡਰਾਈਵਰ ਦੀ ਤੇਜ਼ ਰਫਤਾਰ ਨੇ ਪਵਾਏ ਕੀਰਨੇ, ਇੱਕ ਬੱਚੇ ਦੀ ਮੌਤ, ਸਕੂਲ ਵੈਨ ਦਰੱਖਤ ਨਾਲ ਟਕਰਾਈhtvteamAugust 6, 2024 by htvteamAugust 6, 20240270 ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ‘ਚ ਮੰਗਲਵਾਰ ਸਵੇਰੇ ਸ਼ਹਿਰ ਦੇ ਇਕ ਨਾਮੀ ਪ੍ਰਾਈਵੇਟ ਸਕੂਲ ਦੀ ਤੇਜ਼ ਰਫਤਾਰ ਵੈਨ, ਜੋ ਬੱਚਿਆਂ ਨੂੰ ਘਰ ਤੋਂ ਸਕੂਲ ਲੈ ਕੇ
Uncategorizedਪੈਰਿਸ ਓਲੰਪਿਕ ਵਿੱਚ ਸਵਪਨਿਲ ਕੁਸਾਲੇ ਨੇ ਭਾਰਤ ਲਈ 50 ਮੀਟਰ ਰਾਈਫਲ ਸ਼ੂਟਿੰਗ ‘ਚ ਜਿੱਤਿਆ ਤੀਜਾ ਮੈਡਲhtvteamAugust 1, 2024 by htvteamAugust 1, 20240292 ਪੈਰਿਸ ਓਲੰਪਿਕ ‘ਚ ਭਾਰਤ ਦੇ ਸਵਪਨਿਲ ਕੁਸਾਲੇ ਨੇ ਇਤਿਹਾਸ ਰਚ ਦਿੱਤਾ ਹੈ। ਓਲੰਪਿਕ ‘ਚ ਬੁੱਧਵਾਰ ਨੂੰ ਭਾਰਤ ਨੂੰ ਤੀਜਾ ਤਮਗਾ ਮਿਲਿਆ। ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ ਨੇ
Uncategorizedਹਰਿਆਣਾ ਦੇ ਜਗਮਾਲਵਾਲੀ ਡੇਰਾ ਮੁਖੀ ਮਹਾਰਾਜ ਬਹਾਦਰ ਚੰਦ ‘ਵਕੀਲ ਸਾਹਿਬ’ ਦਾ ਦੇਹਾਂਤhtvteamAugust 1, 2024August 1, 2024 by htvteamAugust 1, 2024August 1, 20240375 ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਡੇਰਾ ਜਗਮਾਲ ਵਾਲੀ ਦੇ ਮੁਖੀ ਮਹਾਰਾਜ ਬਹਾਦਰ ਚੰਦ ਵਕੀਲ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਨ੍ਹਾਂ ਦੀ ਸਿਹਤ ਪਿਛਲੇ ਕਈ
Punjab Uncategorized Videoਵੈਦ ਦੇ ਨੁਸਕੇ ਨਾਲ ਦਿਨਾਂ ‘ਚ ਮੱਧਰੇ ਕੱਦ ਵਾਲੇ ਬਣ ਜਾਂਦੇ ਨੇ ਲੰਬੂhtvteamJune 6, 2024 by htvteamJune 6, 20240509 ਕੌਣ ਕਹਿੰਦੈ 22-24 ਸਾਲ ਬਾਅਦ ਕੱਦ ਨਹੀਂ ਵੱਧਦਾ, ਚੱਕੋ ਸਬੂਤ ਵੈਦ ਦੇ ਹੱਥ ਲੱਗਿਆ ਸਦੀਆਂ ਪੁਰਾਣਾ ਕੱਦ ਵਧਾਉਣ ਵਾਲਾ ਨੁਸਕਾ ਇੰਚਾਂ ‘ਚ ਐਵੇਂ ਵੱਧੇਗਾ ਕੱਦ,