Punjab Videoਬੱਚਿਆਂ ਨੂੰ ਕਰੋਨਾ ਵਾਇਰਸ ਤੋਂ ਕਿਵੇਂ ਬਚਾਈਏ ? ਦਰਜਨਾਂ ਬਿਮਾਰੀਆਂ ਨੂੰ ਬਿਨ੍ਹਾਂ ਦਵਾਈ ਹਰਾ ਚੁੱਕੇ ਨੌਜਵਾਨ ਪ੍ਰਭਪ੍ਰੀਤ ਸਿੰਘ ਤੋਂ ਸੁਣੋ liveHtv PunjabiApril 12, 2020 by Htv PunjabiApril 12, 20200472 ਮਲੇਰਕੋਟਲਾ :- ਇਸ ਵੇਲੇ ਜਦੋਂ ਕੋਰੋਨਾ ਦੇ ਮਾਹੌਲ ‘ਚ ਚਾਰੇ ਪਾਸੇ ਦਹਿਸ਼ਤ ਛਾਈ ਹੋਈ ਐ ਤੇ ਹਰ ਕੋਈ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਸਿਹਤ ਨੂੰ ਲੈਕੇ ਅੰਤਾਂ
Punjab Videoਕਰੋਨਾ ਵਾਇਰਸ ਕਰਕੇ ਮੁਸਲਮਾਨਾਂ ਖਿਲਾਫ ਪ੍ਰਚਾਰ ਕਰਨ ਵਾਲਿਆਂ ਦੇ ਮੂੰਹ ‘ਤੇ ਕਰਾਰੀ ਚਪੇੜ ਐ ਇਹ ਵੀਡੀਓ Htv PunjabiApril 11, 2020 by Htv PunjabiApril 11, 20200506 ਮਲੇਰਕੋਟਲਾ :- 11ਅਪ੍ਰੈਲ ਨੂੰ ਜਿਲ੍ਹਾ ਸੰਗਰੂਰ ਦੇ ਮਲੇਰਕੋਟਲਾ ਸ਼ਹਿਰ ਦੇ ਅੰਦਰ ਮੁਕੰਮਲ ਬੰਦ ਰੱਖਿਆ ਗਿਆ। ਇਸ ਦੌਰਾਨ ਸ਼ਹਿਰ ਦੀਨ ਦੁਕਾਨਾਂ ਘਰ ਗਲੀਆਂ ਵਿਦਿਅਕ ਯਤੇ ਹੋਰ
Punjab Videoਸਰਕਾਰ ਨੇ 10-10 ਹਜ਼ਾਰ ਰੁਪਏ ਘਰਾਂ ‘ਚ ਬੈਠੇ ਬੈਠਾਏ ਲੋਕਾਂ ਨੂੰ ਦੇਣ ਦਾ ਕੀਤਾ ਫੈਸਲਾHtv PunjabiApril 11, 2020 by Htv PunjabiApril 11, 20200440 ਲੁਧਿਆਣਾ(ਸੁਰਿੰਦਰ ਸੋਨੀ) :- ਕਰਫਿਊ ਅਤੇ ਕਰੋਨਾ ਵਾਇਰਸ ਨੂੰ ਦੇਖਦੇ ਹੋਏ ਕੇਂਦਰ ਤੇ ਸੂਬਾ ਸਰਕਾਰ ਨੇ ਇਕ ਨਵੇਕਲਾ ਫੈਸਲਾ ਕੀਤਾ ਹੈ। ਜਿਸ ਤਰੀਕੇ ਨਾਲ ਸਿਵਲ ਪ੍ਰਸਾਸ਼ਨ
Punjab Videoਗਰੀਬਾਂ ਨੇ ਕਰਫਿਊ ‘ਚ ਮੰਗਿਆ ਰਾਸ਼ਨ, ਪਏ ਇੱਟਾਂ ਰੋੜੇ, 2 ਜ਼ਖਮੀ, ਇੱਕ ਦੀ ਹਾਰਟ ਅਟੈਕ ਨਾਲ ਮੌਤ Htv PunjabiApril 11, 2020 by Htv PunjabiApril 11, 20200463 ਅੰਮ੍ਰਿਤਸਰ (ਹਰਜੀਤ ਗਰੇਵਾਲ) ਇਥੋਂ ਦੇ ਸੁਲਤਾਨ ਵਿੰਡ ਦੇ ਗਰੀਬ ਪਰਿਵਾਰਾਂ ਨੂੰ ਕਰਫਿਊ ਲੱਗਣ ਕਾਰਨ ਆਪਣਾ ਢਿੱਡ ਭਰਨ ਲਈ ਰਾਸ਼ਨ ਮੰਗਣਾ ਉਸ ਸਮੇਂ ਮਹਿੰਗਾ ਪੈ ਗਿਆ ਜਦ
Punjab VideoBIG BREAKING :- ਹੁਣੇ ਹੁਣੇ CM ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਵੱਡੇ ਐਲਾਨ Htv PunjabiApril 10, 2020 by Htv PunjabiApril 10, 20200487 ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ ਕੋਰੋਨੇ ‘ਚ ਲੋਕਾਂ ਦੀ ਸੇਵਾ ਕਰਨ ਵਾਲਿਆਂ ਦਾ ਕੀਤਾ ਧੰਨਵਾਦ ਹੈ ਉਥੇ ਹੀ ਕੋਰੋਨਾ ਦਾ ਅੱਗੇ ਹੋ
Punjab Videoਬਈ ਪੰਜਾਬੀ ਤਾਂ ਪੰਜਾਬੀ ਈ ਹੁੰਦੇ ਨੇ ! 5-7 ਡਰਾਈਵਰਾਂ ਨੇ ਈ ਜਿੱਤ ਲਿਆ ਬੰਗਾਲੀਆਂ ਦਾ ਦਿੱਲ !Htv PunjabiApril 10, 2020 by Htv PunjabiApril 10, 20200512 ਸ੍ਰੀ ਆਨੰਦਪੁਰ ਸਾਹਿਬ (ਚੋਵੇਸ਼ ਲਟਾਵਾ) ਇਨ੍ਹੀ ਦਿਨੀ ਬੰਗਾਲ ਦੇ ਖੜਕਪੁਰ ਚ ਗਰੀਬਾਂ ਨੂੰ ਲੰਗਰ ਵਰਤਾ ਰਹੇ ਕੁਝ ਲੋਕਾਂ ਦਾ ਨਜ਼ਾਰਾ ਹਰ ਕਿਸੇ ਨੂੰ ਆਮ ਮਿਲ ਜਾਏਗਾ, ਤੇ
Punjab Videoਆਹ ਚੱਕੋ ਕਬੱਡੀ ਕਮੈਂਟਰੇਟਰ ਮੱਖਣ ਅਲੀ ਦੀ ਕੋਰੋਨੇ ਬਾਰੇ ਧਾਕੜ ਕਮੈਂਟਰੀ Htv PunjabiApril 10, 2020 by Htv PunjabiApril 10, 20200430 ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) ਨਿਜਾਮੂਦੀਨ ਮਰਕਜ ‘ਚ ਤਬਲੀਗੀ ਜਮਾਤ ਦੇ ਲੋਕਾਂ ਵੱਲੋੰ ਸ਼ਾਮਲ ਹੋਣ ਮਗਰੋਂ ਲੋਕਾਂ ਨੇ ਗੁੱਜਰ ਭਾਈਚਾਰੇ ਨਾਲ ਵਿਤਕਰਾ ਕਰਨਾ ਸ਼ੁਰੂ ਕਰ ਦਿੱਤਾ ਹੈ।
Punjab Videoਕੋਰੋਨਾ ਬਾਰੇ ਮੁਸਲਮਾਨਾਂ ਦੀਆਂ ਅਜਿਹੀਆਂ ਗੱਲਾਂ ਬਣਾਉਣ ਵਾਲੇ ਜਾਣਗੇ ਜੇਲ੍ਹ Htv PunjabiApril 10, 2020 by Htv PunjabiApril 10, 20200568 ਮਾਲੇਰਕੋਟਲਾ :- ਪੰਜਾਬ ਵਿਚ ਘੱਟ ਗਿਣਤੀ ਭਾਈਚਾਰੇ ਦੇ ਇੱਕ ਖਾਸ ਫਿਰਕੇ ਦੇ ਲੋਕਾਂ ਖਿਲਾਫ ਕੀਤੇ ਜਾ ਰਹੇ ਨਫਰਤੀ ਪ੍ਰਚਾਰਾਂ ਦਾ ਸੂਬੇ ਦੇ ਘੱਟ ਗਿਣਤੀ ਕਮਿਸ਼ਨ ਨੇ
Punjab Videoਭੁੱਖੇ ਬਚੇ ਦੇਖਕੇ ਠਾਣੇਦਾਰਨੀ ਦੀ ਜਾਗ ਪਈ ਅੰਦਰਲੀ ਮਾਂ, ਵਰਦੀ ਪਾਈ ‘ਚ ਹੀ ਝੱਟ ਬਾਲ ਲਿਆ ਚੁਲ੍ਹਾ!Htv PunjabiApril 9, 2020 by Htv PunjabiApril 9, 20200509 ਅੰਮ੍ਰਿਤਸਰ (ਹਰਜੀਤ ਗਰੇਵਾਲ) ਤਪਦੀ ਲੋਅ ‘ਤੇ ਖਾਕੀ ਵਰਦੀ ‘ਚ ਪ੍ਰਸ਼ਾਦੇ ਤਿਆਰ ਕਰ ਰਹੀਆਂ ਪੰਜਾਬ ਪੁਲਿਸ ਦੀਆਂ ਮੁਲਾਂਜ਼ਮਾਂ ਤੇ ਮਗਦੀ ਭੱਠੀ ‘ਤੇ ਦਾਲਾਂ ਸਬਜੀਆਂ ਨੂੰ ਤੜਕੇ
Videoਬਿਊਟੀ ਪਾਰਲਰ ਵਾਲੀ ਕੁੜੀਆਂ ਦੀਆਂ ਗੰਦੀਆਂ ਫੋਟੋਆਂ ਪਿੱਛੇ ਕਤਲ ।। Haqeeqat Tv PunjabiadminNovember 24, 2019 by adminNovember 24, 201902612