Htv Punjabi
Punjab Video

CM ਦੇ ਗੜ੍ਹ ਚ ਗੈਂ/ ਗਸ/ਟਰਾਂ ਨਾਲ ਹੋਇਆ ਮੁਕਾ lਬਲਾ

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ

ਗੈਂਗਸਟਰ ਅਤੇ ਪੁਲਿਸ ਵਿਚਕਾਰ ਚੱਲੀ ਗੋਲੀ
ਜਵਾਬੀ ਫਾਇਰ ਦੌਰਾਨ ਪੁਲਿਸ ਨੇ ਗੈਂਗਸਟਰ ਦੀ ਲੱਤ ਚ ਮਾਰੀ ਗੋਲੀ
ਸੰਗਰੂਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਟਾਰਗੇਟ ਕਿੱਲਿੰਗ ਕਰਨ ਆਏ ਗੈਂਗਸਟਰ ਨੂੰ ਕੀਤਾ ਪੁਲਿਸ ਨੇ ਕਾਬੂ ਜਿਸਤੋਂ ਆਸਟਰੀਆ ਗਲੌਕ ਪਿਸਟਲ ਬਰਾਮਦ ਹੋਇਆ ,,, ਬਰਾਮਦ ਕਰਨ ਆਏ ਪੁਲਿਸ ਮੁਲਾਜ਼ਮਾਂ ਤੇ ਗੈਂਗਸਟਰ ਨੇ ਕਿਤੇ ਫਾਇਰ , ਪੁਲਿਸ ਨੇ ਜਵਾਬੀ ਫਾਇਰ ਕਰਦਿਆ ਗੈਂਗਸਟਰ ਦੀ ਲੱਤ ਚ ਮਾਰੀ ਗੋਲੀ ਅਤੇ ਉਸਨੂੰ ਸੰਗਰੂਰ ਸਿਵਿਲ ਹਸਪਤਾਲ ਭੇਜਿਆ ਗਿਆ,,,,,

ਮਨਿੰਦਰ ਨਾਮ ਦਾ ਗੈਂਗਸਟਰ ਨਿਵਾਸੀ ਮੋਹਾਲੀ ਤੋ ਹੈ ਜੋਂ ਕਿ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਲਈ ਭਵਾਨੀਗੜ੍ਹ ਦੇ ਨਦਾਮਪੁਰ ਰੋਡ ਤੇ ਆਸਟਰੀਆ ਗ਼ਲੌਕ ਦੀ ਰਿਕਵਰੀ ਕਰਨ ਆਇਆ ਸੀ ਜਿਸਦੇ ਦੌਰਾਨ ਪੁਲਿਸ ਨੇ ਇਸ ਗੈਂਗਸਟਰ ਨੂੰ ਫੜ ਲਿਆ,,,,,

ਤਫਤੀਸ਼ ਦੌਰਾਨ ਪਤਾ ਲੱਗਿਆ ਇਹ,ਮਨਿੰਦਰ ਨਾਮ ਦੇ ਗੈਂਗਸਟਰ ਨੂੰ ਜੇਲ ਚ ਬੈਠੇ ਇਕ ਗੈਂਗਸਟਰ ਵੱਲੋ ਟਾਰਗੇਟ ਕਿੱਲੀਂਗ ਸਬੰਧੀ ਗਾਈਡ ਕੀਤਾ ਜਾ ਰਿਹਾ ਸੀ , ਪੁਲਿਸ ਇਸ ਮਾਮਲੇ ਚ ਹੋਰ ਵੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਇਸ ਟਾਰਗੇਟ ਕਿਲੀਂਗ ਮਾਮਲੇ ਚ ਜਾਂਚ ਦੇ ਹਰ ਐਂਗਲ ਦੀਆ ਪਰਤਾ ਨੂੰ ਬਾਰੀਕੀ ਨਾਲ ਖੰਗੋਲ ਰਹੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੰਤਰੀ ਸਾਹਿਬ ਸਟੇਜਾਂ ਤੇ ਚੜ੍ਹ ਕਰਦੇ ਨੇ ਵੱਡੇ ਵੱਡੇ ਦਾਅਵੇ; ਪਰ ਥਾਂ ਥਾਂ ਲੱਗੇ ਗੰਦਗੀ ਦੇ ਢੇਰ, ਟੁੱਟੀਆਂ ਸੜਕਾਂ

htvteam

ਗਲੀ ਚ ਖੇਡ ਰਹੇ ਮ/ਸੂ/ਮ ਨਾਲ ਕੁੱਤੇ ਦੀ ਹ/ਰ/ਕ/ਤ !

htvteam

ਨਿੱਜੀ ਸਕੂਲਾਂ ਦੀਆਂ ਫੀਸਾਂ ਦੇ ਮਾਮਲੇ ‘ਚ ਦਾਇਰ ਕੇਸ ‘ਚ ਫੈਸਲਾ ਹਾਈਕੋਰਟ ਨੇ ਕੀਤਾ ਸੁਰੱਖਿਅਤ, ਹਾਲਫਨਾਮਾ ਦਾਇਰ!

Htv Punjabi

Leave a Comment