Htv Punjabi
Punjab Video

CM ਮਾਨ ਦੇ ਖਿਲਾਫ ਬੈਠਿਆ ਆਪ MLA, ਦੇਖੋ ਕੀ ਬਣਿਆ ਮਾਹੌਲ…

ਸੀਐਮ ਭਗਵੰਤ ਮਾਨ ਦੇ ਖਿਲਾਫ ਧਰਨੇ ਚ ਬੈਠ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ,,, ਸੀਐਮ ਸਾਹਬ ਵੀ ਰਹਿ ਗਏ ਹੱਕੇ ਬੱਕੇ,, ਤੁਸੀਂ ਵੀ ਸੋਚਦੇ ਹੋਵੋਗੇ ਕਿ ਆਪ ਵਿਧਾਇਕ ਹੀ ਹੋ ਗਏ ਸੀਐਮ ਭਗਵੰਤ ਮਾਨ ਦੇ ਖਿਲਾਫ,,, ਆਂਗਨਵਾੜੀ ਵਰਕਰਾਂ ਦਾ ਜਿੱਤ ਲਿਆ ਗਿਆਸਪੁਰਾ ਨੇ ਦਿਲ,,, ਪਾਇਲ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਪਹੁੰਚੀਆਂ ਆਂਗਣਵਾੜੀ ਵਰਕਰਾਂ ਦਾ ਉਸ ਸਮੇਂ ਦਿਲ ਜਿੱਤ ਲਿਆ, ਜਦੋਂ ਵਿਧਾਇਕ ਖੁਦ ਸਰਕਾਰ ਦੇ ਖਿਲਾਫ ਧਰਨੇ ‘ਚ ਇਹਨਾਂ ਦੇ ਨਾਲ ਬੈਠ ਗਏ।

ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਅਤੇ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇਗੀ। ਵਿਧਾਇਕ ਨੇ ਮੁੱਖ ਮੰਤਰੀ ਦਫ਼ਤਰ ਵਿੱਚ ਮੰਗਾਂ ਬਾਰੇ ਗੱਲਬਾਤ ਵੀ ਕੀਤੀ। ਪ੍ਰਦਰਸ਼ਨਕਾਰੀ ਇਸ ਸਮਰਥਨ ਤੋਂ ਸੰਤੁਸ਼ਟ ਨਜ਼ਰ ਆਏ।ਧਰਨੇ ਵਿੱਚ ਸ਼ਾਮਲ ਦੋਰਾਹਾ ਬਲਾਕ ਯੂਨੀਅਨ ਦੀ ਪ੍ਰਧਾਨ ਸੁਨੀਤਾ ਰਾਣੀ ਅਤੇ ਸਕੱਤਰ ਰਾਜ ਰਾਣੀ ਨੇ ਕਿਹਾ ਕਿ ਪੰਜਾਬ ਵਿੱਚ ਆਂਗਣਵਾੜੀ ਵਰਕਰਾਂ ਨੂੰ ਦੂਜੇ ਰਾਜਾਂ ਦੇ ਮੁਕਾਬਲੇ ਬਹੁਤ ਘੱਟ ਤਨਖਾਹਾਂ ਮਿਲ ਰਹੀਆਂ ਹਨ। ਭੱਤੇ ਵੀ ਨਹੀਂ ਦਿੱਤੇ ਜਾ ਰਹੇ ਹਨ। ਹੋਰ ਸਹੂਲਤਾਂ ਦੀ ਵੀ ਘਾਟ ਹੈ।

ਵਿਧਾਇਕ ਗਿਆਸਪੁਰਾ ਖੁਦ ਦੋ ਤੋਂ ਢਾਈ ਘੰਟੇ ਤੱਕ ਉਨ੍ਹਾਂ ਦੇ ਧਰਨੇ ਵਿੱਚ ਬੈਠੇ ਰਹੇ। ਵਿਧਾਇਕ ਨੇ ਮੁੱਖ ਮੰਤਰੀ ਦਫ਼ਤਰ ‘ਚ ਫ਼ੋਨ ‘ਤੇ ਵੀ ਗੱਲਬਾਤ ਕੀਤੀ ਤੇ ਵਰਕਰਾ ਨੂੰ ਭਰੋਸਾ ਦਿੱਤਾ,,,,,,,,,

ਸੋ ਦੱਸ ਦੀਏ ਕਿ ਆਂਗਣਵਾੜੀ ਵਰਕਰਾਂ ਦੇ ਵੱਲੋਂ ਸੂਬੇ ਭਰ ਦੇ ਵਿੱਚ ਇਹਨਾਂ ਵੱਲੋਂ ਧਰਨੇ ਲਗਾਏ ਗਏ। ਉਹਨਾਂ ਕਿਹਾ ਕਿ ਸਾਡੀਆਂ ਮੰਗਾਂ ਵੱਲ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਤੋਂ ਪਹਿਲਾਂ ਵੀ ਕਈ ਵਾਰ ਮੰਗਾਂ ਤੋਂ ਜਾਣੂ ਕਰਵਾ ਚੁੱਕਿਆਂ ਜਿਸ ਕਰਕੇ ਮਜਬੂਰ ਹੋ ਕੇ ਅਸੀਂ ਧਰਨੇ ਲਗਾਈ ਨੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਮੁਫ਼ਤ ਦੇ ਡੀਜ਼ਲ ਨੇ ਲੋਕਾਂ ਨੂੰ ਕੀਤਾ ਕਮਲਾ; ਫੇਰ ਦੇਖੋ ਕਿਹੋ ਜਿਹੀਆਂ ਹਰਕਤਾਂ ਕਰ ਗਏ ਲੋਕ

htvteam

ਗ੍ਰਾਮ ਪੰਚਾਇਤ ਚੋਣਾਂ: ਸਰਪੰਚਾਂ ਲਈ 52825 ਅਤੇ ਪੰਚਾਂ ਦੀ ਚੋਣ ਲਈ 166338 ਨਾਮਜ਼ਦਗੀਆਂ ਪ੍ਰਾਪਤ ਹੋਈਆਂ

htvteam

ਅੱਧੀ ਰਾਤ ਨੂੰ ਘਰ ਬਾਹਰ ਖੜ੍ਹੀ ਓਪਰੀ ਜਨਾਨੀ ਨੇ ਕੀਤੀ ਆਹ ਕਰਤੂਤ, CCTV ਦੇਖ ਹਿੱਲ ਗਿਆ ਟੱਬਰ ?

htvteam

Leave a Comment