Htv Punjabi
Punjab Video

KGF ਫਿਲਮ ਵਾਲਾ ਸੀਨ ਹੀ ਪੰਜਾਬ ਚ ਬਣਾਤਾ !

ਇਹ ਲਹੂ ਲੁਹਾਣ ਹੋਏ ਵਿਅਕਤੀਆਂ ਦੀਆਂ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਹੁਣ ਪੰਜਾਬ ਗੈਂਗਲੈਂਡ ਬਣਦਾ ਜਾ ਰਿਹਾ,, ਆਏ ਦਿਨ ਕਿਸੇ ਨਾ ਕਿਸੇ ਥਾਂ ਤੋਂ ਗੋਲੀ ਚੱਲਣ ਦੀਆਂ ਅਵਾਜਾਂ ਅਤੇ ਕਤਲ ਹੋਣ ਦੀਆਂ ਵਾਰਦਾਤਾਂ ਆਮ ਹੀ ਸੁਨਣ ਮਿਲਦੀਆਂ ਨੇ ,,,ਪਹਿਲਾਂ ਦੇਖੋ ਇਹ ਤਸਵੀਰਾਂ ਫਿਰ ਦੱਸਦੇ ਹਾਂ ਅੱਗੇ ਦੀ ਕਹਾਣੀ ,
ਵਿਡੀਓ ਜਿਸ ਵਿੱਚ ਬੰਦੇ ਫੱਟੜ ਹੋਏ ਨੇ

ਅਸਲ ਇਹ ਤਸਵੀਰਾਂ ਅੰਮ੍ਰਿਤਸਰ ਦੇ ਮਜੀਠਾ ਰੋਡ ਦੀਆਂ ਨੇ , ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹਮਲਾਵਾਰਾਂ ਵਲੋਂ ਬਲਦੇਵ ਨਾਂ ਦੇ ਨੌਜਾਵਾਨ ਤੇ ਤਾਬੜਤੋੜ ਗੋਲੀਆਂ ਚਾਲਾਈਆਂ ਗਈਆਂ ਜਿਸ ਕਾਰਨ ਉਕਤ ਨੌਜਾਵਾਨ ਅਤੇ ਕਈ ਹੋਰ ਲੋਕ ਵੀ ਗੰਭੀਰ ਜ਼ਖਮੀ ਹੋ ਗਏ , ਨੌਜਵਾਨ ਦਾ ਕਹਿਣਾ ਐ ਕਿ ਮੇਰੇ ਉਪਰ ਨਾਜਾਇਜ਼ ਤੌਰ ਤੇ ਹਮਲਾ ਕੀਤਾ ਗਿਆਂ ,

ਪੀੜਤ ਪਰਿਵਾਰ ਪ੍ਰਸਸ਼ਾਨ ਤੋਂ ਇੰਸਾਫ ਦੀ ਮੰਗ ਕਰ ਰਿਹਾ ਐ,. ਤੇ ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ

ਪੰਜਾਬ ਦੀ ਕਨੂੰਨ ਵਿਵਸਥਾਂ ਪੂਰੀ ਤਰ੍ਹਾਂ ਡਗਮਗਾਉਂਦੀ ਹੋਈ ਨਜ਼ਰ ਆ ਰਹੀ ਐ ਸੋ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਸ਼ਾਨ ਨੂੰ ਇਸ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਐ….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਐਂਵੇ ਨੀ ਪੰਦਰਾਂ- ਪੰਦਰਾਂ ਘੰਟੇ ਡਿਊਟੀ ਹੁੰਦੀ ਪੁਲਿਸੀਏ ਨਾਕਿਆਂ ‘ਤੇ ਹੀ ਪੀ ਰਹੇ ਨੇ ਸ਼ਰੇਆਮ ਆਹ, ਅਸੀਂ ਤਾਂ ਪਹਿਲਾਂ ਹੀ ਦੱਸ ਦਿੱਤਾ ਸੀ ਆਹ ਫਾਰਮੂਲਾ!

Htv Punjabi

ਮੌਸਮ ਵਿਭਾਗ ਦਾ ਅਲਰਟ ! ਟੁੱਟੇ 50 ਸਾਲਾਂ ਦੇ ਰਿਕਾਰਡ

htvteam

ਡਾਕਟਰ ਤੋਂ ਸਿੱਖੋ ਸਰੀਰ ਉੱਤੇ ਪਾਣੀ ਪਾਉਣ ਦਾ ਤਰੀਕਾ, ਬਦਲੋ ਜ਼ਿੰਦਗੀ

htvteam

Leave a Comment