Htv Punjabi
Punjab

ਸਰਕਾਰ ਨੇ ਸਕੂਲ ਖੋਲ੍ਹਣ ਨੂੰ ਲੈਕੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼, ਹੁਣ ਇੰਝ ਬਚਾਇਆ ਜਾਏਗਾ ਬੱਚਿਆਂ ਨੂੰ ਬਿਮਾਰੀ ਤੋਂ,ਬਾਕੀ ਮਰਜ਼ੀ ਤੁਹਾਡੀ,

ਜਲੰਧਰ : ਐਨਸੀਈਆਰਟੀ ਦੁਆਰਾ ਸਕੂਲ ਖੋਲਣ ਦੀ ਤਿਆਰੀਆਂ ਨੂੰ ਲੈ ਕੇ ਸਰਕਾਰ ਨੂੰ ਗਾਈਡਲਾਈਨ ਦਾ ਡਰਾਫਟ ਦੇ ਦਿੱਤਾ ਗਿਆ ਹੈ।ਇਸ ਦੇ ਮੁਤਾਬਿਕ ਸਕੂਲ ਖੁੱਲਣ ਦੇ ਬਾਅਦ ਬੱਚੇ ਨੁੰ ਅਲਟਰਨੇਟਿਵ ਦਿਨਾਂ ਵਿੱਚ ਬੁਲਾਇਆ ਜਾਵੇਗਾ, ਰੋਲ ਨੰਬਰ ਦੇ ਆਧਾਰ ਤੇ ਆਡ ਈਵਨ ਫਾਰਮੂਲਾ ਹੋਵੇਗਾ, ਪਹਿਲੇ ਲੈਵਲ ਵਿੱਚ 11ਵੀਂ ਅਤੇ 12ਵੀਂ ਕਲਾਸ ਹੀ ਆਵੇਗੀ, ਨਰਸਰੀ ਦੇੇ ਬੱਚਿਆਂ ਨੂੰ ਸਭ ਤੋਂ ਅਖੀਰ ਵਿੱਚ ਮਾਪਿਆਂ ਦੀ ਇਜ਼ਾਜ਼ਤ ਦੇ ਨਾਲ ਬੁਲਾਇਆ ਜਾਵੇਗਾ।

ਬੱਸ ਵਿੱਚ ਇੱਕ ਸੀਟ ਤੇ ਇੱਕ ਹੀ ਬੱਚਾ ਬੈਠੇਗਾ, ਪੀਟੀਐਮ ਨਹੀਂ ਹੋਵੇਗੀ, ਜਿਨ੍ਹਾਂ ਦੇ ਮਾਪੇ ਫਰੰਟ ਲਾਈਨ ਤੇ ਹਨ ਉਨ੍ਹਾਂ ਦੀ ਸੂਚਨਾ ਸਕੂਲ ਦੇ ਕੋਲ ਹੋਣੀ ਚਾਹੀਦੀ ਆਦਿ।ਹਾਲਾਂਕਿ ਇਸ ਬਾਰੇ ਵਿੱਚ ਸਰਕਾਰ ਵੱਲੋਂ ਫਾਈਨਲ ਗਾਈਡਲਾਈਨ ਜਾਰੀ ਕੀਤੀ ਜਾਣੀ ਹੈ।ਇਸ ਬਾਰੇ ਵਿੱਚ ਸਕੂਲ ਪ੍ਰਬੰਧਕਾਂ ਨਾਲ ਉਨ੍ਹਾਂ ਨੇ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਹਰ ਸੰਭਵ ਕਦਮ ਚੁੱਕੇ ਜਾਣਗੇ।

 

Related posts

ਸਰਕਾਰੀ ਹਸਪਤਾਲ ਦਾ ਤਹਿਖਾਨਾ ਡਰਾਉਣੀਆਂ ਫ਼ਿਲਮਾਂ ਨੂੰ ਪਾ ਗਿਆ ਮਾਤ

htvteam

ਧਰਨੇ ਤੋਂ ਵਾਪਸ ਆ ਰਹੇ ਕਿਸਾਨਾਂ ਦੀ ਬੱਸ ਟਰਾਲੇ ‘ਚ ਵੱਜਣ ਨਾਲ 15 ਜ਼ਖਮੀ, 2 ਦੀ ਹਾਲਤ ਗੰਭੀਰ

htvteam

ਤਾਲਾਬੰਦੀ ਖੁੱਲ੍ਹਣ ਦੇ ਹੋਣਗੇ ਆਹ ਨਵੇਂ ਨਿਯਮ, ਜੇ ਡਰਾਈਵਿੰਗ ਕਰਦੇ ਓ ਤਾਂ ਇਨ੍ਹਾਂ ਰਾਜਾਂ ਚ ਭੁੱਲਕੇ ਵੀ ਨਾ ਕਰਿਓ ਆਹ ਕੰਮ

Htv Punjabi

Leave a Comment