Htv Punjabi
Punjab

ਨਿਰਭਇਆ ਬਲਾਤਕਾਰ ਕਾਂਡ : ਅਦਾਲਤ ‘ਚ ਹੋਇਆ ਅਜਿਹਾ ਕੁਝ ਕਿ ਰੋ ਪਈ ਪੀੜਿਤ ਮਾਂ! ਕਿਹਾ ਉਮੀਦਾਂ ‘ਤੇ ਫਿਰ ਗਿਆ ਪਾਣੀ!

ਨਵੀਂ ਦਿੱਲੀ : (ਸੁਖਦੇਵ ਪਾਲ ਸਿੰਘ)ਸੁਪਰੀਮ ਕੋਰਟ ਵਿੱਚ ਨਿਰਭੈਆ ਦੇ ਦੋਸ਼ੀ ਅਕਸ਼ੈ ਕੁਮਾਰ ਦੀ ਮੁੜ ਵਿਚਾਰ ਅਰਜ਼ੀ ਖਾਰਿਜ ਹੋ ਜਾਣ ਦੇ ਬਾਅਦ ਹੁਣ ਦੋਸ਼ੀਆਂ ਦੇ ਮੌਤ ਦੇੇ ਵਾਰੰਟ ‘ਤੇ ਪਟਿਆਲਾ ਹਾਊਸ ਦੀ ਕੋਰਟ ਨੇ ਸੁਣਵਾਈ ਟਾਲ ਦਿੱਤੀ ਹੈ l ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਲਈ ਆਉਂਦੀ ਤਾਰੀਕ 7 ਜਨਵਰੀ ਰੱਖੀ ਹੈ l ਮਾਹਰਾਂ ਕਨੂੰਨੀ ਅਨੁਸਾਰ ਅਦਾਲਤ ਦੇ ਇਸ ਫੈਸਲੇ ਤੋਂ ਸੰਕੇਤ ਮਿਲਦਾ ਹੈ ਕਿ ਨਿਰਭੈਆ ਦੇ ਦੋਸ਼ੀਆਂ ਨੂੰ ਇਸ ਸਾਲ ਫਾਂਸੀ ਮਿਲਣਾ ਸੰਭਵ ਨਹੀਂ ਹੈ l

ਅਦਾਲਤ ਨੇ ਡੈਥ ਵਾਰੰਟ ‘ਤੇ ਸੁਣਵਾਈ ਟਾਲਦੇ ਹੋਏ ਕਿਹਾ ਕਿ ਤਰਸ ਅਰਜ਼ੀ ਦੇ ਲਈ ਦੋਸ਼ੀਆਂ ਨੂੰ ਨੋਟਿਸ ਦਿੱਤਾ ਜਾਵੇ l ਇਸਦੇ ਖਾਰਿਜ ਹੋਣ ਤੋਂ ਬਾਅਦ ਹੀ ਡੈਥ ਵਾਰੰਟ ਜਾਰੀ ਹੋਵੇਗਾ l ਅਦਾਲਤ ਦਾ ਫ਼ੈਸਲਾ ਸੁਣਦੇ ਹੀ ਨਿਰਭੈਆ ਦੀ ਮਾਂ ਅਦਾਲਤ ਵਿੱਚ ਹੀ ਰੋ ਪਈ l ਉਨ੍ਹਾਂ ਨੂੰ ਉਮੀਦ ਸੀ ਕਿ ਸੁਪਰੀਮ ਕੋਰਟ ਤੋਂ ਅਕਸ਼ੈ ਦੀ ਮੁੜ ਵਿਚਾਰ ਅਰਜ਼ੀ ਖਾਰਿਜ ਹੋਣ ਤੇ ਅੱਜ ਡੈਥ ਵਾਰੰਟ ਜਾਰੀ ਹੋ ਜਾਵੇਗਾ l ਪਰ ਅਜਿਹਾ ਨਾ ਹੋ ਸਕਿਆ,ਜਿਸ ਤੋਂ ਦੁਖੀ ਹੋ ਕੇ ਉਹ ਰੋ ਪਈ l

Related posts

ਸਾਹਿਬੇ ਕਮਾਲ ਦੇ ਗੁਰਪੁਰਬ ਮੌਕੇ ਅਲੋਕਿਕ ਨਜ਼ਾਰਾ,ਸ੍ਰੀ ਦਰਬਾਰ ਸਾਹਿਬ ਵਿਖੇ ਦੇਖੋ ਸੰਗਤਾਂ ਦਾ ਹੜ !

htvteam

ਕੜਾਕੇ ਦੀ ਠੰਡ ‘ਚ ਮੁੰਡੇ ਆ ਕੀ ਲਈ ਜਾ ਰਹੇ ਸੀ ਭਲਾ ?

htvteam

ਠੋਕੋ ਤਾਲੀ ਤੇ ਹੱਸਣ ਵਾਲੇ ਨਵਜੋਤ ਸਿੰਘ ਦੀ ਆਹ ਵੀਡੀਓ ਵੀ ਦੇਖ ਲੈਣ

htvteam

Leave a Comment