Htv Punjabi
Punjab

ਬੱਸ ਵਿੱਚ ਮਿਲਣ ਵਾਲੀ ਇਹ ਸਹੂਲਤ, ਮੁਸ਼ਕਿਲ ਵੇਲੇ ਆਵੇਗੀ ਕੰਮ

ਜਲੰਧਰ : ਪੰਜਾਬ ਦੀ ਤਮਾਮ ਸਰਕਾਰੀ ਅਤੇ ਨਿੱਜੀ ਬੱਸਾਂ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਹੁਣ ਕਿਸੀ ਵੀ ਮੁਸ਼ਕਿਲ ਸਥਿਤੀ ਵਿੱਚ ਤੁਰੰਤ ਮਦਦ ਮਿਲ ਸਕੂਗੀ l ਪਰਿਵਹਿਨ ਵਿਭਾਗ ਨੇ 31 ਮਾਰਚ 2020 ਤੋਂ ਪਹਿਲਾਂ ਪਹਿਲਾਂ ਪ੍ਰਦੇਸ਼ ਦੀ ਸਾਰੀਆਂ ਸਰਕਾਰੀ ਅਤੇ ਨਿੱਜੀ ਬੱਸਾਂ ਵਿੱਚ ਪੈਨਿਕ ਬਟਨ ਲਾਉਣ ਨੂੰ ਜ਼ਰੂਰੀ ਕਰ ਦਿੱਤਾ ਹੈ l ਇਸ ਸੰਬੰਧ ਵਿੱਚ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ l ਪੈਨਿਕ ਬਟਨ ਲੱਗ ਜਾਣ ਤੋਂ ਬਾਅਦ ਸਾਰੀਆਂ ਬੱਸਾਂ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਵਿਸ਼ੇਸ਼ ਕੰਟਰੋਲ ਰੂਮ ਨਾਲ ਜੁੜੀਆਂ ਹੋਣਗੀਆਂ l ਯਾਤਰਾ ਦੇ ਦੌਰਾਨ ਜੇਕਰ ਕੋਈ ਯਾਤਰੀ ਪੈਨਿਕ ਬਟਨ ਦਬਾਉਂਦਾ ਹੈ ਤਾਂ ਤੁਰੰਤ ਕੰਟਰੋਲ ਰੂਮ ਵਿੱਚ ਬਸ ਨੰਬਰ, ਸਟਾਫ ਦਾ ਨਾਮ ਅਤੇ ਲੋਕੇਸ਼ਨ ਦੇ ਨਾਲ ਇੱਕ ਮੈਸੇਜ ਫਲੈਸ਼ ਹੋਵੇਗਾ l ਕਿਉਂਕਿ ਬਟਨ ਵਹੀਕਲ ਟਰੈਕਿੰਗ ਸਿਸਟਮ ਨਾਲ ਜੁੜਿਆ ਹੋਵੇਗਾ l ਇਸ ਕਾਰਨ ਬਸ ਦੀ ਲੋਕੇਸ਼ਨ ਦੇ ਮੁਤਾਬਿਕ ਤੁਰੰਤ ਮੁਸ਼ਕਿਲ ਸਥਿਤੀ ਨਾਲ ਨਿਪਟਿਆ ਜਾਵੇਗਾ l

Related posts

ਮੁੰਡੇ ਦੀ ਮਾਂ ਕੁੜੀ ਦੇ ਜਵਾਨ ਪਿਓ ਨੂੰ ਲੈ ਗਈ ਨੁੱਕਰ ‘ਚ; ਦੇਖੋ ਵੀਡੀਓ

htvteam

ਪ੍ਰਿਤਪਾਲ ਸਿੰਘ ਦੀ ਮੈਡੀਕਲ ਰਿਪੋਰਟ ‘ਚ ਦੇਖੋ ਡਾਕਟਰਾਂ ਨੇ ਕੀ ਕੀਤੇ ਵੱਡੇ ਖੁਲਾਸੇ ?

htvteam

ਹੁਣ ਹਿਲੂ CM ਸਾਬ੍ਹ ਦਾ ਤਖਤ, ਵੱਡਾ ਐਕਸ਼ਨ

htvteam

Leave a Comment