ਸੱਤਾ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਹੁਣ ਲਗਾਤਾਰ ਲੱਗ ਰਹੇ ਧਰਨੇ ਸਰਕਾਰ ਦੀ ਗਲੇ ਦੀ ਹੱਡੀ ਬਣਨ ਦਾ ਨਜ਼ਰ ਆ ਰਿਹਾ। ਹਲੇ ਇੱਕ ਵਿਭਾਗ ਨੂੰ ਖੁਸ਼ ਕੀਤਾ ਜਾਂਦਾ ਹੈ ਕਿ ਦੂਸਰਾ ਵਿਭਾਗ ਉਹਨਾਂ ਦੇ ਖਿਲਾਫ ਖੜਾ ਹੋ ਜਾਂਦਾ । ਜਿਹਦੇ ਚਲਦੇ ਆਮ ਆਦਮੀ ਪਾਰਟੀ ਲਈ ਵੱਡੀ ਚੁਣੌਤੀ ਬਣ ਗਈ ਹੈ।,,, ਹੁਣ ਪੰਜਾਬ ਹੋਮ ਗਾਰਡ ਦੇ ਮੁਲਾਜ਼ਮ ਰੋਪੜ ਨੇੜੇ ਸੋਲਖੀਆਂ ਟੋਲ ਪਲਾਜਾ ਤੇ 13 ਦਸੰਬਰ ਨੂੰ dharna ਦੇਣਗੇ,, ਲੁਧਿਆਣਾ ਦੇ ਥਾਣਾ ਦੁਗਰੀ ਚ ਤੈਨਾਤ ਹੋਮਗਾਰਡ ਦੇ ਇੰਸਪੈਕਟਰ ਬਲਵਿੰਦਰ ਸਿੰਘ ਪਰਮਾਰ ਨੇ ਜਾਣਕਾਰੀ ਦਿੱਤੀ ਕਿਹਾ ਸੂਬੇ ਭਰ ਦੇ ਮੁਲਾਜ਼ਮ ਪੰਜਾਬ ਹੋਮ ਗਾਰਡ ਮੁਲਾਜਮ ਸਮੇਤ ਕੰਪਨੀ ਕਮਾਂਡਰ ਲੈਵਲ ਤਕ ਦੇ ਅਧਿਕਾਰੀ ਧਰਨਾ ਦੇਣ ਜਾ ਰਹੇ ਨੇ
ਮੌਜੂਦਾ ਦੀ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਅਤੇ ਮੁਲਾਜ਼ਮਾਂ ਨੂੰ ਬਣਦਾ ਹੱਕ ਨਾ ਦਿੱਤੇ ਜਾਣ ਦੇ ਰੋਸ਼ ਵਜੋਂ ਇਹ ਧਰਨਾ ਲਗਾਇਆ ਜਾਵੇਗਾ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..
