Htv Punjabi
Punjab Video

Online ਐਂਵੇਂ ਵਿਕਦੈ ਬੱਚਿਆਂ ਦੀ ਮੌਤ ਦਾ ਸਮਾਨ; ਦੇਖਿਓ ਕਿਤੇ ਆਰਡਰ ਨਾ ਕਰਦਿਓ

ਹੱਥ ‘ਚ ਇੱਕ ਪੈਕੇਟ ਫੜ ਤੁਰਿਆ ਆ ਰਿਹਾ ਇਹ ਵਿਅਕਤੀ | ਇਸ ਦੇ ਹੱਥ ‘ਚ ਉਹ ਖਤਰਨਾਕ ਚੀਜ਼ ਹੈ ਜਿਸਨੇ ਹੁਣ ਤੱਕ ਪਤਾ ਨਹੀਂ ਕਿੰਨੇ ਇਨਸਾਨ ਬੱਚਿਆਂ ਇਥੋਂ ਤੱਕ ਕਿ ਪਸ਼ੂ ਪੰਛੀਆਂ ਨੂੰ ਵੀ ਵੱਡਾ ਨੁਕਸਾਨ ਪਹੁੰਚਾਇਆ ਹੈ | ਕਈਆਂ ਦੀ ਤਾਂ ਜਾਨ ਵੀ ਲੈ ਲਈ ਹੈ | ਜਿਸਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰ ਨੇ ਇਸਦੇ ਖਿਲਾਫ ਕਈ ਸਖਤ ਹਿਦਾਇਤਾਂ ਵੀ ਜਾਰੀ ਕੀਤੀਆਂ ਨੇ ਤੇ ਪੁਲਿਸ ਵੱਡੀਆਂ ਵੱਡੀਆਂ ਕਾਰਵਾਈਆਂ ਦੀ ਦਾਅਵੇ ਵੀ ਕਰਦੀ ਫਿਰਦੀ ਹੈ ਪਰ ਫੇਰ ਵੀ ਉਹ ਖਤਰਨਾਕ ਚੀਜ਼ ਆਸਾਨੀ ਨਾਲ ਉਪਲਬਧ ਹੈ | ਉਹ ਹੈ ਚਾਈਨਾ ਡੋਰ |
ਪਰ ਇਹ ਵਿਅਕਤੀ ਇਸ ਚਾਈਨਾ ਡੋਰ ਨੂੰ ਲੈ ਕੇ ਜਾ ਕਿੱਥੇ ਰਿਹਾ ਹੈ |

Related posts

ਗੈਂ-ਗਸਟਰ ਗੋਲਡੀ ਬਰਾੜ ਦਾ ਮਾਸਟ-ਰਮਾਈਂਡ ਸਾਥੀ ਗ੍ਰਿ-ਫਤਾਰ

htvteam

ਕਰਫਿਊ ਦੌਰਾਨ ਪਟਿਆਲਾ ‘ਚ ਫਸੇ ਜੰਮੂ ਦੇ 3 ਸਾਲਾ ਬੱਚੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਪਿਆਂ ਤੱਕ ਪੁੱਜਦਾ ਕੀਤਾ,ਮਾਪਿਆਂ ਵੱਲੋਂ ਪ੍ਰਸ਼ਾਸਨ ਦੀ ਸ਼ਲਾਘਾ

Htv Punjabi

ਇੱਛਾ ਪੂਰਤੀ ਲਈ ਮਾਸੂਮ ਬੱਚੇ ਦੀ ਖੌਫਨਾਕ ਢੰਗ ਨਾਲ ਦਿੱਤੀ ਬਲੀ

htvteam

Leave a Comment