ਬਠਿੰਡਾ ਚ 2 ਨੌਜਵਾਨਾਂ ਵਲੋਂ ਕੀਤੀ ਨਾਅਰੇਬਾਜੀ ਵੀਡੀਓ ਵਾਇਰਲ
ਪੰਜਾਬ ਪੁਲਿਸ ਦੀ ਪੀਸੀਆਰ ਗੱਡੀ ਦੇ ਖਿਲਾਫ ਗੁੱਸਾ
ਪੀਸੀਆਰ ਪੁਲਿਸ ਮੁਲਾਜ਼ਮਾ ਤੇ ਡਿਊਟੀ ਦੌਰਾਨ ਨਸ਼ਾ ਕਰਨ ਦੇ ਇਲਜ਼ਾਮ
ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮਾਮਲੇ ਚ ਜਾਂਚ ਸ਼ੁਰੂ
ਬਠਿੰਡਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਨੌਜਵਾਨ ਸੜਕ ਤੇ ਬੈਠ ਕੇ ਪੰਜਾਬ ਪੁਲਿਸ ਦੀ ਪੀਸੀਆਰ ਗੱਡੀ ਦੇ ਖਿਲਾਫ ਨਾਰੇਬਾਜੀ ਕਰ ਰਹੇ ਹਨ ਅਤੇ ਪੀਸੀਆਰ ਪੁਲਿਸ ਮੁਲਾਜ਼ਮ ਤੇ ਦੋਸ਼ ਲਾ ਰਹੇ ਹਨ ਕਿ ਉਹਨਾਂ ਨੇ ਸ਼ਰਾਬ ਪੀਤੀ ਹੋਈ ਹੈ।
ਸਿਵਲ ਲਾਈਨ ਥਾਣਾ ਦੇ ਐਸਐਚਓ ਨੇ ਇਸ ਮਾਮਲੇ ਚ ਦੱਸਿਆ ਹੈ ਕਿ ਅਸੀਂ ਵੀਡੀਓ ਵਾਇਰਲ ਦੀ ਜਾਂਚ ਪੜਤਾਲ ਕਰ ਰਹੇ ਹਾਂ ਅਗਰ ਪੁਲਿਸ ਮੁਲਾਜ਼ਮ ਨੇ ਡਿਊਟੀ ਦੌਰਾਨ ਸ਼ਰਾਬ ਪੀਤੀ ਹੋਈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..