Htv Punjabi
Punjab Video

ਪੰਜਾਬ ਦੇ ਇਸ ਪਿੰਡ ਦੀ ਕੁੜੀ ਨੂੰ ਆਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੋਨ, ਕੁੜੀ ਨੇ ਠਾਹ-ਠਾਹ ਦਿੱਤੇ ਜਵਾਬ!

ਨਵੀਂ ਦਿੱਲੀ : ਪਠਾਨਕੋਟ ਦਾ ਪਿੰਡ ਹਾੜਾ ਉਸ ਵੇਲੇ ਪੂਰੀ ਦੁਨੀਆ ਖਾਸ ਕਰਕੇ ਮੁਲਕ ‘ਚ ਉਸ ਵੇਲੇ ਮਸ਼ਹੂਰ ਹੋ ਗਿਆ ਜਦੋਂ ਪੰਜਾਬ ਜੀ ਸਭ ਤੋਂ ਛੋਟੀ ਉਮਰ ‘ਚ ਸਰਪੰਚ ਬਣਨ ਵਾਲੀ ਪਿੰਡ ਦੀ ਸਰਪੰਚ ਪੱਲਵੀ ਠਾਕੁਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਭਗ 5 ਮਿੰਟ ਤੱਕ ਲਾਈਵ ਗੱਲਬਾਤ ਕੀਤੀ।

ਇਸ ਦੌਰਾਨ ਪੰਜਾਬ ਦੀ ਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀ-ਕੀ ਗੱਲਾਂ ਕੀਤੀਆਂ ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਇਹ ਸਾਰੀ ਵੀਡੀਓ,…

 

Related posts

ਅੰਨ੍ਹੇ ਪਿਤਾ ਨੂੰ ਬਾਹੋਂ ਫੜਕੇ ਲਿਆਏ ਸੀ 20 ਮਿੰਟ ‘ਚ ਰੌਸ਼ਨੀ ਵਾਪਿਸ ਆਉਂਦੇ ਦੇਖ ਹੋਗੇ ਹੈਰਾਨ

htvteam

ਤੱਤੇ ਸੁਭਾਅ ਦੇ ਮੁੰਡੇ ਦੇ ਗਾਤਰੇ ਨੂੰ ਹੱਥ ਪਾਉਣਾ ਪੁਲਿਸੀਏ ਪਿਆ ਮਹਿੰਗਾ, ਫੇਰ ਪੇਂਡੂ ਜਿਹੇ ਮੁੰਡੇ ਨੇ ਪੁਲਸੀਏ ਨੂੰ ਗੱਡੀ ਚੋਂ ਲਾਹ ਲਿਆ ਹੇਠਾਂ LIVE 

Htv Punjabi

ਮੰਤਰੀ ਜਿੰਪਾ ਨੂੰ ਪਈ CM ਮਾਨ ਤੋਂ ਝਾੜ, ਮਜੀਠੀਆ ਨੇ ਜਿੰਪਾ ਨਾਲ ਪ੍ਰਗਟਾਈ ਹਮਦਰਦੀ

htvteam

Leave a Comment