ਬਠਿੰਡਾ ਦੇ ਮੋੜ ਮੰਡੀ ਬੱਸ ਸਟੈਂਡ ਦੇ ਚੋਂ ਬੱਸ ਹੋਈ ਚੋਰੀ
ਟੁੱਟੀ, ਖਰਾਬ ਸੜਕ ਕਰਕੇ ਬੱਸ ਚਿੱਕੜ ਚ ਫਸੀ
ਚੋਰ ਬੱਸ ਛੱਡ ਕੇ ਹੋਏ ਫਰਾਰ
ਪੀਆਰਟੀਸੀ ਅਧਿਕਾਰੀ ਇੰਸਪੈਕਟਰ ਨੇ ਮਾਮਲੇ ਦੀ ਦਿੱਤੀ ਸ਼ਿਕਾਇਤ
ਪੀਆਰਟੀਸੀ ਬੱਸ ਜਦੋਂ ਚੋਰ ਬੱਸ ਸਟੈਂਡ ਦੇ ਵਿੱਚੋਂ ਚੋਰੀ ਕਰਕੇ ਲਏ ਗਏ ਅਤੇ ਰਸਤੇ ਵਿੱਚ ਮੁੜ ਮੰਡੀ ਦੀ ਸੜਕਾਂ ਸੀ ਖਰਾਬ ਟੁੱਟੀਆਂ ਪਈਆਂ ਅਤੇ ਜਗ੍ਹਾ ਜਗ੍ਹਾ ਤੇ ਪਏ ਹੋਏ ਸੀ ਸੜਕ ਤੇ ਟੋਏ ਅਤੇ ਖੜਾ ਹੋਇਆ ਸੀ ਗੰਦਾ ਪਾਣੀ ਜਿਸ ਕਰਕੇ ਬਸ ਰੁਕ ਗਈ ਅਤੇ ਚੋਰ ਬੱਸ ਨੂੰ ਛੱਡ ਕੇ ਫਰਾਰ ਹੋ ਗਏ,,,,,,,,,,ਫਿਲਹਾਲ ਇਸ ਸਬੰਧ ਦੇ ਵਿੱਚ ਪੀਆਰਟੀਸੀ ਅਧਿਕਾਰੀ ਇੰਸਪੈਕਟਰ ਨੇ ਮਾਮਲੇ ਦੀ ਸ਼ਿਕਾਇਤ ਮੋੜ ਮੰਡੀ ਥਾਣੇ ਨੂੰ ਦੇ ਦਿੱਤੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
