Punjabਪੰਜਾਬ ਪੁਲਿਸ ਨੇ ਸੁਮੇਧ ਸੈਣੀ ਦੇ ਖਿਲਾਫ ਦਰਜ਼ ਕੇਸ ਦਾ ਸੀਬੀਆਈ ਕੋਲੋਂ ਮੰਗਿਆ ਰਿਕਾਰਡ, ਜਵਾਬ ਸੁਣ ਅਧਿਕਾਰੀ ਰਹਿ ਗਏ ਹੱਕੇ-ਬੱਕੇHtv PunjabiJuly 22, 2020 by Htv PunjabiJuly 22, 20200480 ਚੰਡੀਗੜ : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਦੇ ਖਿਲਾਫ 2 ਮਹੀਨੇ ਪਹਿਲਾਂ ਪੰਜਾਬ ਪੁਲਿਸ ਨੇ 29 ਸਾਲ ਪੁਰਾਣ ਅਪਹਰਣ ਦੇ ਇੱਕ ਮਾਮਲੇ ਵਿੱਚ ਕੇਸ
Punjabਪਿਆਜ਼ ਦੇ ਛਿਲਕਿਆਂ ਵਾਂਗ ਉਧੜੀਆਂ ਫਰਜ਼ੀ ਪੈਨਸ਼ਨ ਘਪਲੇ ਦੀਆਂ ਪਰਤਾਂ, 70 ਹਾਜ਼ਰ ਫ਼ਰਜ਼ੀ, 28 ਹਜ਼ਾਰ ਦੇ ਨਾਂ ਪਤੇ ਗ਼ਲਤ, 12 ਮਰੇ ਹੋਏ ਵੀ ਲੈਂਦੇ ਰਹੇ ਪੈਨਸ਼ਨHtv PunjabiJuly 22, 2020 by Htv PunjabiJuly 22, 20200420 ਜਲੰਧਰ : ਬੁਢਾਪਾ ਪੈਨਸ਼ਨ ਦੇ ਨਾਮ ਤੇ 162 ਕਰੋੜ ਦੇ ਘੋਟਾਲੇ ਵਿੱਚ ਅਫਸਰਾਂ ਅਤੇ ਕਰਮਚਾਰੀਆਂ ਦੀ ਮਿਲੀਭਗਤ ਅਤੇ ਲਾਪਰਵਾਹੀ ਸਾਹਮਣੇ ਆਈ ਹੈ। ਹਕੀਕਤ ਪਤਾ ਲੱਗਣ
Punjabਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਲੈਕੇ ਛਿੜਿਆ ਨਵਾਂ ਵਿਵਾਦ, ਅਸਤੀਫਾ ਦਿੱਤਾ, ਸਰਕਾਰ ਨੇ ਕਿਹਾ ਅਜਿਹੀ ਕੋਈ ਗੱਲ ਨਹੀਂ!Htv PunjabiJuly 22, 2020 by Htv PunjabiJuly 22, 20200400 ਚੰਡੀਗੜ : ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਚੀਫ ਪ੍ਰਿੰਸੀਪਲ ਸੈਕਰੇਟਰੀ ਸੁਰੇਸ਼ ਕੁਮਾਰ ਫਿਰ ਤੋਂ ਨਰਾਜ਼ ਹੋ ਗਏ ਹਨ।ਮੰਗਲਵਾਰ ਨੂੰ ਮੌਖਿਕ ਤੌਰ ਤੇ ਉਨ੍ਹਾਂ ਨੇ
Punjabਲੁਧਿਆਣਾ ‘ਚ ਮੋਦੀ ਖਾਨੇ ਵਾਲੇ ਨਾਲ ਰੌਲਾ, ਮੋਗਾ ‘ਚ ਦਵਾਈਆਂ ਵਾਲਾ ਕਾਰ ਸਣੇ ਅਗਵਾਹ, ਸੀਸੀਟੀਵੀ ‘ਚ ਕੈਦ ਹੋਈ ਦਿਲ ਦਹਿਲਾਊ ਵਾਰਦਾਤHtv PunjabiJuly 22, 2020 by Htv PunjabiJuly 22, 20200454 ਮੋਗਾ : ਮੋਗਾ ਜਿਲੇ ਦੇ ਕਸਬਾ ਧਰਮਕੋਟ ਵਿੱਚ ਬੁੱਧਵਾਰ ਸਵੇਰੇ ਇੱਕ ਮੈਡੀਕਲ ਸਟੋਰ ਦੇ ਮਾਲਿਕ ਨੂੰ ਬਦਮਾਸ਼ਾਂ ਨੇ ਉਸੀ ਦੀ ਕਾਰ ਵਿੱਚ ਕਿਡਨੈਪ ਕਰ ਲਿਆ।ਦੱਸਿਆ
Punjabਸੈਂਟਰ ਜੇਲ਼੍ਹ ‘ਚ ਬੰਦ ਉਮਰ ਕੈਦ ਕੱਟ ਰਹੇ ਕੈਦੀ ਨੇ ਖੁਦ ਨੂੰ ਕੀਤਾ ਜ਼ਖਮੀ, ਫੇਰ ਕੀਤਾ ਡਿਪਟੀ ਸੁਪਰਡੈਂਟ ‘ਤੇ ਹਮਲਾHtv PunjabiJuly 22, 2020 by Htv PunjabiJuly 22, 20200452 ਪਟਿਆਲਾ : ਸੈਂਅਰਲ ਜੇਲ ਵਿੱਚ ਗੁਪਤ ਸੂਚਨਾ ਤੇ ਚੈਕਿੰਗ ਦੇ ਲਈ ਗਏ ਡਿਪਟੀ ਸੁਪਰੀਟੈਂਡੈਂਟ ਅਤੇ ਸਟਾਫ ਤੇ ਇੱਕ ਕੈਦੀ ਨੇ ਹਮਲਾ ਕਰ ਦਿੱਤਾ।ਉਸ ਨੇ ਗਾਲ੍ਹਾਂ
Uncategorized50 ਹਾਜ਼ਰ ਰੁਪਏ ਪ੍ਰਤੀ 10 ਗ੍ਰਾਮ ਹੋਇਆ ਸੋਨੇ ਦਾ ਭਾਅ, ਚਾਂਦੀ ਨੇ ਵੀ ਲੁਆਏ ਕੰਨਾਂ ਨੂੰ ਹੱਥ, ਦੇਖੋ ਅੱਗੇ ਕਿੱਥੇ ਪਹੁੰਚੇਗਾ ਸੋਨਾHtv PunjabiJuly 22, 2020 by Htv PunjabiJuly 22, 20200430 ਨਵੀਂ ਦਿੱਲੀ : ਭਾਰਤ ਵਿੱਚ ਸੋਨੇ ਦੀ ਕੀਮਤਾਂ ਲਗਾਤਾਰ ਦੂਸਰੇ ਦਿਨ ਨਵੀਂ ਉੱਚਾਈ ਤੇ ਪਹੁੰਚ ਗਈਆਂ।ਐਮਸੀਐਕਸ ਤੇ ਅਗਸਤ ਦਾ ਸੋਨਾ ਵਾਅਦਾ 0.8 ਡੀਸਦੀ ਵੱਧ ਕੇ
Punjab6 ਮਹੀਨੇ ਦੇ ਬੱਚੇ ਦੀ ਮਾਂ ਦੀ ਦਰਦਨਾਕ ਮੌਤ ਨੇ ਹਿਲਾਕੇ ਰੱਖਤਾ ਸਾਰਾ ਸ਼ਹਿਰHtv PunjabiJuly 22, 2020 by Htv PunjabiJuly 22, 20200484 ਤਰਨਤਾਰਨ : ਤਰਨਤਾਰਨ ਦੇ ਪਿੰਡ ਪ੍ਰਿੰਗੜੀ ਵਿੱਚ 6 ਮਹੀਨੇ ਦੇ ਬੱਚੇ ਦੀ ਮਾਂ ਅਮਨਪ੍ਰੀਤ ਕੌਰ ਨੇ ਫਾਂਸੀ ਲਾ ਕੇ ਆਤਮਹੱਤਿਆ ਕਰ ਲਈ।ਥਾਣਾ ਹਰਿਕੇ ਪੱਤਣ ਪੁਲਿਸ
Punjabਕਾਰ ਤੇ ਕੈਂਟਰ ਦੀ ਇੰਨੀ ਭਿਆਨਕ ਟੱਕਰ ਸ਼ਾਇਦ ਅੱਜ ਤੱਕ ਨਾ ਹੋਈ ਹੋਵੇ, ਗੱਡੀ ਦੀ ਬਾਡੀ ਨਾਲ ਚਿਪਕ ਗਈਆਂ ਲਾਸ਼ਾਂHtv PunjabiJuly 21, 2020 by Htv PunjabiJuly 21, 20200584 ਅਬੋਹਰ : ਅਬੋਹਰ ਵਿੱਚ ਮੰਗਲਵਾਰ ਦੁਪਹਿਰ ਇੱਕ ਸੜਕ ਹਾਦਸੇ ਵਿੱਚ ਪਿਤਾ ਪੁੱਤ ਦੀ ਮੌਤ ਹੋ ਗਈ।ਹਾਦਸਾ ਅਬੋਹਰ ਸ਼੍ਰੀ ਗੰਗਾਨਗਰ ਰੋਡ ਤੇ ਹੋਇਆ।ਕਾਰ ਸਵਾਰ ਪਿਤਾ ਪੁੱਤ
Punjabਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਬਾਹਰ, ਮਾਂ ਪੁੱਤਰ ਨੇ ਇਕੱਠਿਆਂ ਪਾਸ ਕੀਤੀ 12ਵੀਂHtv PunjabiJuly 21, 2020 by Htv PunjabiJuly 21, 20200406 ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੇਪਰਾਂ ਦਾ ਨਤੀਜਾ ਮੰਗਲਵਾਰ ਨੂੰ ਘੋਸਿ਼ਤ ਹੁੰਦੇ ਹੀ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਉੱਥੇ ਲੁਧਿਆਣਾ ਦੇ ਲੋਹਾਰਾ
Punjabਪ੍ਰਾਪਰਟੀ ਡੀਲਰ ਨਾਲ ਹੋ ਗਈ ਜੱਗੋਂ ਤੇਹਰਵੀਂ, ਪ੍ਰਾਪਰਟੀ ਦੇਖਣ ਧੇ ਬਹਾਨੇ ਸੱਦਿਆ ਤੇ ਇਕੱਠੀਆਂ ਹੋਕੇ ਪੈ ਗਈਆਂ ਜਨਾਨੀਆਂ, ਪੈਸੇ ਵੀ ਵਸੂਲੇHtv PunjabiJuly 21, 2020 by Htv PunjabiJuly 21, 20200427 ਮਾਨਸਾ : ਮਾਨਸਾ ਪੁਲਿਸ ਨੇ ਠੱਗ ਗਿਰੋਹ ਦੇ 4 ਲੋਕਾਂ ਦੇ ਖਿਲਾਫ ਕੇਸ ਦਰਜ ਕਰਕੇ 2 ਨੂੰ ਕਾਬੂ ਕਰ ਲਿਆ ਹੈ।ਇਸ ਗਿਰੋਹ ਦੇ ਬਾਕੀ 2