Punjab Videoਟੋਲ ਪਲਾਜ਼ਾ ਵਾਲੇ ਖੜਕਾਉਣ ਤੋਂ ਬਾਅਦ ਭਾਨਾ ਸਿੱਧੂ ਨੇ ਖਾਲ੍ਹੀ ਭਾਂਡਿਆਂ ਵਾਂਗੂ ਖੜਕਾਤੀ ਸਰਕਾਰ!Htv PunjabiApril 27, 2020 by Htv PunjabiApril 27, 20200697 ਚੰਡੀਗੜ੍ਹ : ਬੀਤੇ ਦਿਨੀਂ ਜਦੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਸੀ ਕਿ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਸੋਂ ਕੋਰੋਨਾ
Punjabਹੁਣੇ-ਹੁਣੇ ਏਸ਼ ਸ਼ਹਿਰ ‘ਚ ਫੜ੍ਹੇ ਕੋਰੋਨੇ ਵਾਲੀ ਥਾਂ ਤੋਂ ਟਰੱਕ ਭਰ ਕੇ ਆਏ ਬੰਦੇ, ਟਰੱਕ ਵਾਲਾ ਸ਼ਹਿਰ ‘ਚ ਥਾਂ ਥਾਂ ਲਾਹ ਰਿਹਾ ਸੀ ਬਿਮਾਰ ਬੰਦੇ, ਪੂਰੇ ਸ਼ਹਿਰ ਚ ਫੈਲੀ ਦਹਿਸ਼ਤHtv PunjabiApril 26, 2020April 26, 2020 by Htv PunjabiApril 26, 2020April 26, 20200521 ਬਠਿੰਡਾ (ਨਰੇਸ਼ ਸ਼ਰਮਾ) : ਇਥੋਂ ਦੀ ਵਿਸ਼ਵਾਸ਼ ਕਲੋਨੀ ਦੇ ਮੋੜ ‘ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਵੱਡੇ ਸਾਰੇ ਟਰੱਕ ‘ਚੋ ਕਰੋਨਾ
Punjabਕਰਫਿਊ ਤੇ ਤਾਲਾਬੰਦੀ ‘ਚ ਵੀ ਨਹੀਂ ਟਿਕਦੇ ਲੋਕ, ਇਸ ਕੰਮ ਦੀ ਤਾਂ ਹੁਣ ਫਾਂਸੀ ਹੋਊ? ਬਲਾਚੌਰ ਦੇ ਇਸ ਪਿੰਡ ‘ਚ ਹੋਈ ਪੁਲਿਸ ਈ ਪੁਲਿਸ !Htv PunjabiApril 26, 2020 by Htv PunjabiApril 26, 20200426 ਬਲਾਚੌਰ: ਸ਼ਹਿਰ ਤੋਂ 3 ਕਿਲੋਮੀਟਰ ਦੂਰ ਸਥਿਤ ਪਿੰਡ ਫ਼ਤਿਹਗੜ੍ਹ ਉਰਫ਼ ਸੁੱਧਾ ਮਾਜਰਾ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਇਥੋਂ ਦੀ ਇੱਕ ਫੈਕਟਰੀ ਦੇ ਨਜ਼ਦੀਕ ਰਹਿੰਦੇ ਕਿਸਾਨ ਦੀ
Punjab Videoਸਰਦਾਰ ਤਾਂ ਜੰਮੇ ਹੀ ਲੋਕਾਂ ਦੀਆਂ ਜਾਨਾਂ ਬਚਾਉਣ ਨੂੰ ਨੇ, ਦੇਖੋ ਸਰਦਾਰ ਨੇ ਬਚਾਇਆ ਪੂਰੇ ਦਾ ਪੂਰਾ ਸ਼ਹਿਰHtv PunjabiApril 26, 2020April 26, 2020 by Htv PunjabiApril 26, 2020April 26, 20200705 ਫਿਲੌਰ (ਦਵਿੰਦਰ ਕੁਮਾਰ):ਜ਼ਿਲ੍ਹੇ ਦੇ ਸ਼ਹਿਰ ਫਿਲੌਰ ਅੰਦਰ ਪੈਂਦੇ ਬੀ.ਆਰ. ਅੰਬੇਡਕਰ ਚੌਂਕ ‘ਤੇ ਉਸ ਵੇਲੇ ਦਹਿਸ਼ਤ ਫੈਲ ਗਈ ਜਿੱਥੇ ਫਿਰੋਜ਼ੀ ਸ਼ਰਟ ਅਤੇ ਜੀਨਸ਼ ਪਾਈ ਖੜ੍ਹੇ ਇੱਕ
Punjabਮੌਸਮ ਵਿਗਿਆਨੀਆਂ ਨੇ ਅਗਲੇ ਦੋ ਦਿਨਾਂ ਦੇ ਮੌਸਮ ਨੂੰ ਲੈ ਕੇ ਕੀਤੀ ਵੱਡੀ ਭਵਿੱਖਬਾਣੀ, ਕਿਸਾਨਾਂ ਨੂੰ ਪਈਆਂ ਭਾਜੜਾਂ, ਪੱਕੀ ਫਸਲ ਦੇਖ ਕੇ ਕਰਨ ਲੱਗੇ ਦਿਨ ਧੱਕ ਧੱਕHtv PunjabiApril 26, 2020 by Htv PunjabiApril 26, 20200458 ਲੁਧਿਆਣਾ (ਸੁਰਿੰਦਰ ਸੋਨੀ) : ਪੰਜਾਬ ਵਿੱਚ ਕਣਕ ਦੀ ਫਸਲ ਪੱਕ ਚੁੱਕੀ ਹੈ ਤੇ ਕਿਸਾਨ ਤੇਜ਼ੀ ਨਾਲ ਫ਼ਸਲ ਵੱਢ ਵੱਢ ਕੇ ਵੇਚਣ ਲਈ ਮੰਡੀਆਂ ਚ ਲਿਆ
Punjabਬਚ ਕੇ ਰਹੋ ਬਈ, ਆਹ ਦੇਖੋ ਸੈਨੀਟਾਈਜ਼ਰ ਨੇ ਕਿਵੇਂ ਸਾੜ ਤਾ ਬਚਾ, ਇਹ ਕੋਈ ਚੌੜ ਨਹੀਂ ਐHtv PunjabiApril 26, 2020 by Htv PunjabiApril 26, 20200515 ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) :ਜਿਲਾ ਕਪੂਰਥਲਾ ਦੇ ਪਿੰਡ ਮੁਰਾਰ ਨਿਵਾਸੀ ਇਕ ਨਬਾਲਗ ਬੱਚੇ ਦੇ ਸਰੀਰ ਤੇ ਸੈਨੇਟਾਈਜਰ ਪੈਣ ਕਾਰਨ ਉਹ ਬੱਚਾ ਕਾਫ਼ੀ ਝੁਲਸ ਗਿਆ ।
Uncategorizedਕਰੋਨਾ ਦੌਰਾਨ ਵੱਟਸਐਪ ਨੇ ਕੱਢਿਆ ਨਵਾਂ ਫੰਡਾ, ਹੁਣ ਇੰਝ ਇਕੱਠੇ ਕਰਾਏਗਾ ਮਿੱਤਰਾਂ ਰਿਸ਼ਤੇਦਾਰਾਂ ਨੂੰ!Htv PunjabiApril 26, 2020 by Htv PunjabiApril 26, 20200541 ਨਿਊਜ਼ ਡੈਸਕ : ਵਟਸਐਪ ਮੈਸੇਂਜਰ ਨੇ ਪੁਸ਼ਟੀ ਕਰ ਦਿੱਤੀ ਕਿ ਗਰੁੱਪ ਕਾਲ ਵਿੱਚ ਹੁੁਣ 4 ਦੀ ਬਜਾਏ ਜ਼ਿਆਦਾ ਤੋਂ ਜ਼ਿਆਦਾ 8 ਯੂਜ਼ਰਸ ਇੱਕੋ ਵਾਰ ਭਾਗ
Uncategorizedਭਾਰਤ ਦੇ ਆਹ ਮੰਤਰੀ ਨੇ ਦਿੱਤਾ ਵੱਡਾ ਬਿਆਨ, ਕਹਿੰਦਾ ਕਰੋਨਾ ਕਾਰਨ ਭਾਰਤ ਨੂੰ ਹੋਇਐ ਫਾਇਦਾ, ਸਾਰੇ ਹੈਰਾਨ, ਪੜ੍ਹੋ ਕਿਵੇਂ!Htv PunjabiApril 26, 2020 by Htv PunjabiApril 26, 20200886 ਨਵੀਂ ਦਿੱਲੀ : ਦੁਨੀਆਂ ਚੀਨ ਦੇ ਨਾਲ ਵਪਾਰ ਨਹੀਂ ਕਰਨਾ ਚਾਹੁੰਦੀ ਅਤੇ ਇਹ ਭਾਰਤ ਦੇ ਲਈ ਇੱਕ ਵਰਦਾਨ ਹੈ l ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ
Punjabਬੰਦਾ ਸ਼ਰੇਆਮ ਸੜਕ ‘ਤੇ ਹੀ ਥੁੱਕ ਲੈਕੇ ਕਰ ਰਿਹਾ ਸੀ ਆਹ ਕੰਮ, ਦੇਖ ਲੈਣ ਤੇ ਹੋ ਗਿਆ ਹੰਗਾਮਾਂHtv PunjabiApril 26, 2020 by Htv PunjabiApril 26, 20200522 ਜਲੰਧਰ : ਜ਼ਿਲ੍ਹੇ ਦੇ ਕਸਬਾ ਫਿਲੌਰ ਵਿੱਚ ਸ਼ਨੀਵਾਰ ਨੂੰ ਪੁਲਿਸ ਨੇ ਇੱਕ ਸ਼ੱਕੀ ਨੂੰ ਫੜਿਆ ਹੈ, ਜਿਹੜਾ ਥੁੱਕ ਲਾ ਕੇ ਨੋਟ ਸੜਕ ਤੇ ਸੁੱਟ ਰਿਹਾ
Uncategorizedਬੰਦਾ ਕਰੋਨਾ ਨੂੰ ਹਰਾ ਕੇ ਪਹੁੰਚਿਆ ਘਰ, ਫਿਰ ਦੇਖੋ ਉਸਨੂੰ ਕਰੋਨਾ ਦਾ ਸ਼ੁਕਰੀਆ ਕਰਕੇ ਕਿਉਂ ਜਾਣਾ ਪਿਆ ਹੋਟਲ!Htv PunjabiApril 26, 2020 by Htv PunjabiApril 26, 20200605 ਇੰਦੌਰ : ਖਜਰਾਨਾ ਟੀਆਈ ਸੰਤੋਸ਼ ਸਿੰਘ ਯਾਦਵ ਸ਼ਨੀਵਾਰ ਨੂੰ ਕੋਰੋਨਾ ਤੋਂ ਠੀਕ ਹੋ ਗਏ l ਉਨ੍ਹਾਂ ਨੇ ਕਿਹਾ ਕਿ ਜੇਕਰ ਹੌਂਸਲਾ ਰੱਖੀਏ ਤਾਂ ਕੋਰੋਨਾ ਕੋਈ