Uncategorizedਦੇਸ਼ `ਚ ਦੂਸਰੇ ਦਿਨ ਫਿਰ ਹੋਇਆ ਵੱਡਾ ਸੜਕੀ ਹਾਦਸਾ, 13 ਲੋਕਾਂ ਦੀ ਮੌਤhtvteamJanuary 20, 2021 by htvteamJanuary 20, 20210622 ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ `ਚ ਟਰੱਕ ਅਤੇ ਦੋ ਵੈਨਾਂ ਦੀ ਟੱਕਰ ਵਿਚ 13 ਲੋਕਾਂ ਦੀ ਮੌਤ ਹੋ ਗਈ ਹੈ, 18 ਲੋਕ ਜ਼ਖਮੀ ਹੋ ਗਏ