ਵੱਡੇ ਵੱਡੇ ਪੱਤਰਕਾਰਾਂ ਤੇ ਲੀਡਰਾਂ ਨੂੰ ਜਵਾਕਾਂ ਨੇ ਕੀਤੀਆਂ ਕਲੋਲਾਂ, ਦੇਸੀ ਸਟੂਡੀਓ ਚੋਂ ਜਵਾਕ ਬਣੇ ਮਾਡਰਨ ਮੰਤਰੀ ਤੇ ਸਿਰਕੱਢ ਪੱਤਰਕਾਰ ,ਹੱਸ-ਹੱਸ ਬੱਖੀਆਂ ਹੋ ਜਾਣਗੀਆਂ ਪੋਲੀਆਂ
ਵਾਇਰਲ ਵੀਡੀਓ : ਇਨ੍ਹੀ ਦਿਨੀਂ ਸੋਸ਼ਲ ਮੀਡੀਆ ‘ਤੇ ਛੋਟੇ ਛੋਟੇ ਬੱਚਿਆਂ ਦੀ ਇੱਕ ਟੋਲੀ ਵੱਲੋਂ ਸਮਾਜਿਕ ਮੁੱਦਿਆਂ ਨੂੰ ਲੈਕੇ ਬਣਾਈਆਂ ਜਾ ਰਹੀਆਂ ਵੀਡੀਓ ਖੂਬ
