Punjabਲਓ ਬਈ ਲੌਕਡਾਊਨ ਨੂੰ ਲੈਕੇ ਆ ਰਿਹਾ ਐ ਵੱਡਾ ਫੈਸਲਾ, ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਆਹ ਗੱਲ Htv PunjabiMay 29, 2020 by Htv PunjabiMay 29, 20200388 ਨਵੀਂ ਦਿੱਲੀ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਲਾਕ ਡਾਊਨ ਵਧਾਉਣ ਤੇ ਚਰਚਾ ਕੀਤੀ।ਸ਼ਾਹ ਨੇ ਮੁੱਖ ਮੰਤਰੀਆਂ ਦੀ ਰਾਏ
Punjabਜਲੰਧਰ ‘ਚ ਹੋਈ ਵੱਡੀ ਵਾਰਦਾਤ, ਸ਼ਰੇਆਮ ਹੋਈ ਗੁੰਡਾਗਰਦੀ, ਪਰ ਪੁਲਿਸ ਤਾਂ ਆਖ਼ਰ ਪੁਲਿਸ ਹੁੰਦੀ ਹੈ, ਆਹ ਦੇਖੋ ਕਿਵੇਂ ਪਿਆ ਰੌਲ਼ਾ Htv PunjabiMay 29, 2020 by Htv PunjabiMay 29, 20200421 ਜਲੰਧਰ : ਜਲੰਧਰ ਵਿੱਚ ਸ਼ੁਕਰਵਾਰ ਨੂੰ ਇੱਕ ਨੌਜਵਾਨ ਤੇ ਜਾਨਲੇਵਾ ਹਮਲਾ ਕਰਨ ਦੀ ਘਟਨਾ ਸਾਮਣੇ ਆਈ ਹੈ।ਜ਼ਖ਼ਮੀ ਨੌਜਵਾਨ ਇੱਕ ਬਿਲਡਿੰਗ ਕੰਸਟ੍ਰਕਸਨ ਠੇਕੇਦਾਰ ਦਾ ਮੁੰਡਾ ਹੈ।ਦਸਿਆ
Punjabਰਾਮ ਤੀਰਥ ਮੰਦਰ ‘ਚ ਬਲਾਤਕਾਰ ਦੀ ਅਸਲ ਕਹਾਣੀ ਦਾ ਸੱਚ ਆਇਆ ਸਾਹਮਣੇ ? ਹੋਇਆ ਵੱਡਾ ਧਮਾਕਾ ਸੁਣਕੇ ਲੋਕਾਂ ਨੇ ਦੰਦਾਂ ਥੱਲੇ ਲਈਆਂ ਉਂਗਲਾਂ Htv PunjabiMay 29, 2020 by Htv PunjabiMay 29, 20200450 ਅੰਮ੍ਰਿਤਸਰ : ਅੰਮ੍ਰਿਤਸਰ ਦੇ ਸ਼੍ਰੀ ਰਾਮ ਤੀਰਥ ਮੰਦਿਰ ਦੀ ਸਰਾਏਂ ਵਿੱਚ ਮਹੰਤਾਂ ਦੁਆਰਾ ਸਮੂਹਿਕ ਕੁਕਰਮ ਦਾ ਮਾਮਲਾ ਸਾਜਿਸ਼ ਦਾ ਹਿਸਾ ਨਿਕਲਿਆ । ਪੁਲਿਸ ਨੇ ਸਾਜਿਸ਼
Punjabਜਸਵਿੰਦਰ ਭੱਲਾ ਜਦੋਂ ਵੀ ਕੈਮਰੇ ਮੂਹਰੇ ਆਉਂਦੈ, ਨਵਾਂ ਈ “ਸੱਪ” ਕੱਢਦੈ, ਆਹ ਦੇਖੋ ਕੋਰੋਨਾ ਤੇ ਕਰੀਨਾ ਦਾ ਮੇਲ,Htv PunjabiMay 29, 2020 by Htv PunjabiMay 29, 20200407 ਲੁਧਿਆਣਾ ; ਕਾਮੇਡੀਅਨ ਅਜਿਹੇ ਕਰੇਟੀਵ ਹੁੰਦੇ ਹਨ ਜਿਹੜੇ ਦਰਦ ਵਿਚ ਵੀ ਹਸਾਉਣ ਦਾ ਅੰਦਾਜ ਲੱਭ ਲੈਂਦੇ ਹਨ l ਨਾਮੁਰਾਦ ਬਿਮਾਰੀ ਕੋਰੋਨਾ ਤੇ ਕਾਮੇਡੀਅਨ ਨੇ ਖੂਬ
Punjabਹੁਣੇ ਹੁਣੇ ਇਸ ਸ਼ਹਿਰ ‘ਚ ਵਾਪਰਿਆ ਵੱਡਾ ਹਾਦਸਾ, ਤਿੰਨ ਬੰਦੇ ਝੁਲਸੇ, ਇੱਕ ਗੰਭੀਰHtv PunjabiMay 29, 2020 by Htv PunjabiMay 29, 20200395 ਖੰਨਾ ; ਖੰਨਾ ਅਤੇ ਮੰਡੀ ਗੋਬਿੰਦਗੜ੍ਹ ਦੀ ਰੋਲਿੰਗ ਮਿਲਾਂ ਵਿੱਚ ਬ੍ਲਾਸ੍ਟ ਹੋਣ ਕਾਰਨ ਕਈ ਹਾਦਸੇ ਹੋ ਚੁਕੇ ਹਨ l ਜਿਸ ਵਿੱਚ ਕਈ ਲੋਕ ਆਪਣੀ ਜਾਂ
Uncategorizedਸੱਸ ਨੂੰਹ ਤੇ ਸ਼ਰਾਬ, ਕੁਝ ਨਾ ਕਰੋ ਬਸ ਪਹਿਲਾਂ ਆਹ ਖ਼ਬਰ ਪੜ੍ਹੋHtv PunjabiMay 29, 2020 by Htv PunjabiMay 29, 20200467 ਹੁਸ਼ਿਆਰਪੁਰ ; ਕਾਂਗਰਸ ਪਾਰਟੀ ਤੋਂ ਕੱਢੇ ਗਏ ਸਾਬਕਾ ਔਰਤ ਕੌਂਸਲਰ ਦੇ ਘਰ ਦੇ ਤਹਿਖਾਨੇ ਤੋਂ ਆਬਕਾਰੀ ਵਿਭਾਗ ਨੇ ਬੁਧਵਾਰ ਰਾਤ 472 ਲੀਟਰ ਦੇਸੀ ਸ਼ਰਾਬ ਬਰਾਮਦ
Punjabਲੱਖ ਦੀ ਲਾਹਨਤ ਐ, ਇਨਸਾਨ ਦੀ ਕੀਮਤ ਇੰਨੀ ਵੀ ਨੀ ? ਆਹ ਦੇਖੋ ਕਿਉਂ ਮਰਤਾ ਬੰਦਾ!Htv PunjabiMay 29, 2020 by Htv PunjabiMay 29, 20200551 ਪਠਾਨਕੋਟ ; ਸੁਜਾਨਪੁਰ ਤੋਂ ਨਿਕਲਦੀ ਬਯਾਸ ਲਿੰਕ ਨਹਿਰ ਵਿਚ ਮੱਛੀਆਂ ਫੜਨ ਨੂੰ ਲੈ ਕੇ ਹੋਈ ਬਹਿਸਬਾਜੀ ਦੀ ਰੰਜਿਸ਼ ਕੱਢਣ ਦੇ ਲਈ ਗੁਆਂਢੀ ਤਾਇਆ ਦੇ ਮੁੰਡੇ
Punjabਲਓ ਬਈ ਪੰਜਾਬੀਓ ਤਿਆਰ ਹੋਜੋ ਹੋਰ ਟੈਕਸ ਭਰਨ ਲਈ, ਪੜ੍ਹੋ ਮਨਪ੍ਰੀਤ ਬਾਦਲ ਦਾ ਬਿਆਨHtv PunjabiMay 29, 2020 by Htv PunjabiMay 29, 20200532 ਚੰਡੀਗੜ੍ਹ ; ਪੰਜਾਬ ਸਰਕਾਰ ਨੇ ਲਾਕ ਡਾਊਨ ਦੇ ਦੌਰਾਨ ਸੂਬਾ ਸਰਕਾਰ ਦੇ ਮਾਲੀਏ ਵਿਚ ਹੋਏ ਘਾਟੇ ਨੂੰ ਪੂਰਾ ਕਰਨ ਦੇ ਲਈ ਆਪਣੀ ਤਿਆਰੀਆਂ ਸ਼ੁਰੂ ਕਰ
Punjabਤਾਲਾਬੰਦੀ ਦਾ ਅਸਰ, ਜੁਰਮ ਘਟਿਆ ਪਰ ਜਨਾਨੀਆਂ ਦੀ ਆਈ ਸ਼ਾਮਤ, ਦੇਖੋ ਦੁਖੜੇ ਕੈਸੇ ਕੈਸੇ!Htv PunjabiMay 28, 2020 by Htv PunjabiMay 28, 20200388 ਜਲੰਧਰ ; ਲਾਕ ਡਾਊਨ ਨੇ ਲੋਕਾਂ ਨੂੰ ਆਪਣਿਆਂ ਦੇ ਨਾਲ ਰਹਿਣ ਦਾ ਪੂਰਾ ਮੌਕਾ ਦਿੱਤਾ ਪਰ ਬੀਤੇ 2 ਮਹੀਨਿਆਂ ਵਿੱਚ 181 ਹੈਲਪਲਾਈਨ ਨੰਬਰ ਤੇ ਔਰਤਾਂ
Punjabਔਰਤ ਨੂੰ ਸਟੇਸ਼ਨ ‘ਤੇ ਲੱਗੀਆਂ ਦਰਦਾਂ, ਲੌਕਡਾਊਨ ‘ਚ ਪੈਂਦਾ ਹੋਇਆ ਪੁੱਤਰ, ਦੇਖੋ ਕੀਂ ਲਿਆ ਵੱਡਾ ਫੈਸਲਾ, ਡਾਕਟਰ ਵੀ ਹੈਰਾਨHtv PunjabiMay 28, 2020 by Htv PunjabiMay 28, 20200456 ਚੰਡੀਗੜ੍ਹ ; ਕੋਰੋਨਾ ਕਾਰਨ ਹਜ਼ਾਰਾਂ ਨੌਕਰੀਆਂ ਚਲੀਆਂ ਗਈਆਂ ਅਤੇ ਇਸੀ ਵਜ੍ਹਾ ਕਾਰਨ ਹਰ ਰੋਜ਼ ਲੇਬਰ ਮਾਈਗ੍ਰੇਸ਼ਨ ਵੀ ਜਾਰੀ ਹੈ l ਇਹਨਾਂ ਦੇ ਲਈ ਸਰਕਾਰ ਵਲੋਂ