Punjab30 ਨੂੰ ਕੈਪਟਨ ਲੌਕਡਾਊਨ ਸਬੰਧੀ ਲੈਣ ਜਾ ਰਹੇ ਨੇ ਆਹ ਵੱਡਾ ਫੈਸਲਾ, ਲੋਕਾਂ ਦੇ ਦਿਲ ਕਰ ਰਹੇ ਨੇ ਧੱਕ ਧੱਕHtv PunjabiMay 28, 2020 by Htv PunjabiMay 28, 20200611 ਚੰਡੀਗੜ੍ਹ ; ਸੂਬੇ ਵਿੱਚੋ ਲਾਕ ਡਾਊਨ ਵਧੂਗਾ ਜਾਂ ਹਟੂਗਾ ਇਹ ਫੈਸਲਾ ਸਰਕਾਰ 30 ਮਈ ਨੂੰ ਕਰੂਗੀ l ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਵਿਡ ਦੀ ਸਥਿਤੀ ਸੰਬੰਧੀ
Punjabਕੋਰੋਨਾ ਮਹਾਂਮਾਰੀ ਦਾ ਅਸਰ ਘਟਦਿਆਂ ਹੀ ਸਿਆਸਤ ਭਖੀ , ਹਰਿਆਣਾ ਦੇ ਸਪੀਕਰ ਨੇ ਪੰਜਾਬ ਨੂੰ ਦਿੱਤੀ ਆਹ ਧਮਕੀ Htv PunjabiMay 28, 2020 by Htv PunjabiMay 28, 20200400 ਚੰਡੀਗੜ੍ਹ ; ਪੰਜਾਬ ਹਰਿਆਣਾ ਦੀ ਵੰਡ ਮੌਕੇ ਇੱਕ ਦੂਜੇ ਦੇ ਹਿੱਸੇ ਨੂੰ ਲੈਕੇ ਤਿੱਖੇ ਬਿਆਨ ਆਉਣੇ ਸ਼ੁਰੂ ਹੋ ਗਏ ਨੇ। ਹਰਿਆਣਾ ਅਨੁਸਾਰ ਪੰਜਾਬ ਵੱਲੋਂ ਬਕਾਇਆ 13
Punjabਮੁੱਖ ਸਕੱਤਰ ਤੇ ਮੰਤਰੀਆਂ ਦਾ ਸਿਆਸੀ ਕਲੇਸ਼ ਖ਼ਤਮ, ਦੇਖੋ ਕਿਹੜੀ ਸ਼ਰਤ ‘ਤੇ ਨਿੱਬੜਿਆ ਸਾਰਾ ਮਾਮਲਾHtv PunjabiMay 28, 2020 by Htv PunjabiMay 28, 20200363 ਚੰਡੀਗੜ੍ਹ ; ਪੰਜਾਬ ਕੈਬਿਨੇਟ ਅਤੇ ਮੁਖ ਸਕੱਤਰ ਦੇ ਵਿਚ ਪਿਛਲੇ ਕਈ ਦਿਨ ਤੋਂ ਚਲ ਰਿਹਾ ਵਿਵਾਦ ਆਖਿਰਕਾਰ ਬੁਧਵਾਰ ਨੂੰ ਖਤਮ ਹੋ ਗਿਆ l ਮੁਖ ਸਕੱਤਰ
Punjabਕੋਰੋਨਾ ਦੌਰਾਨ ਪੰਜਾਬ ‘ਚ ਸ਼ਰਾਬ ਕਾਰੋਬਾਰ ਦਾ ਵੱਡਾ ਤੇ ਕਾਲਾ ਸੱਚ ਆਇਆ ਸਾਹਮਣੇ ? ਦੇਖੋ ਕਿਨ੍ਹਾਂ ਕਿਨ੍ਹਾਂ ਦੀਆਂ ਗਰਦਨਾਂ ਆਉਣਗੀਆਂ ਸ਼ਿਕੰਜੇ ‘ਚ !Htv PunjabiMay 28, 2020 by Htv PunjabiMay 28, 20200379 ਚੰਡੀਗੜ੍ਹ ; ਪੰਜਾਬ ਵਿੱਚ ਕਰਫਿਊ ਦੌਰਾਨ ਸ਼ਰਾਬ ਕਾਰੋਬਾਰ ਦੀ ਪਰਤਾਂ ਵੱਡੇ ਨਾਜਾਇਜ ਧੰਦਿਆਂ ਦੇ ਰੂਪ ਵਿਚ ਖੁੱਲਣ ਲੱਗੀਆਂ ਹਨ l ਐਕਸਾਈਜ਼ ਵਿਭਾਗ ਨੇ ਹਾਲ ਹੀ
Punjabਘਰਵਾਲੀ ਨਾਲ ਸ਼ਰੇਆਮ ਕਰ ਰਿਹਾ ਸੀ ਆਹ ਕੰਮ, ਗੁਆਂਢੀਆਂ ਨੇ ਰੋਕਿਆ ਤਾਂ ਕਰਤਾ ਵੱਡਾ ਕਾਂਡ !Htv PunjabiMay 28, 2020 by Htv PunjabiMay 28, 20200610 ਪਟਿਆਲਾ ; ਪਟਿਆਲਾ ਦੇ ਐੱਸਐੱਸਟੀ ਨਗਰ ਦੇ ਕੋਲ ਮੁਸਲਮਾਨ ਕਾਲੋਨੀ ਵਿਚ ਸ਼ਰਾਬ ਦੇ ਨਸ਼ੇ ਵਿਚ ਰਜਿਆ ਇਕ ਨੌਜਵਾਨ ਲੋਕਰਾਜ ਲੁਕਾ ਆਪਣੀ ਪਤਨੀ ਦੀ ਮਾਰ ਕੁੱਟ
Punjabਕੋਰੋਨਾ ਨੂੰ ਲੈ ਕੇ ਪੰਜਾਬ ਮੰਤਰੀ ਮੰਡਲ ਨੇ ਲਿਆ ਵੱਡਾ ਫੈਸਲਾ, ਘੰਟੀਆਂ ਕੇਂਦਰ ਸਰਕਾਰ ਦੇ ਦਫਤਰਾਂ ਤੱਕ ਖੜਕੀਆਂHtv PunjabiMay 28, 2020 by Htv PunjabiMay 28, 20200651 ਚੰਡੀਗੜ੍ਹ ; ਕੋਰੋਨਾ ਵਾਇਰਸ ਦੇ ਕਾਰਨ ਲੰਬੇ ਸਮੇਂ ਤੱਕ ਰਹੇ ਲਾਕ ਡਾਊਨ ਕਾਰਨ ਸੂਬੇ ਨੂੰ ਹੋਏ ਵਿਤੀ ਨੁਕਸਾਨ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ
Punjabਪੰਜਾਬ ਸਰਕਾਰ ਨੇ ਸਕੂਲਾਂ ਲਈ ਜਾਰੀ ਕੀਤੇ ਅਜਿਹੇ ਹੁਕਮ ਅੱਕੇ ਸਕੂਲ ਮਾਲਕਾਂ ਨੇ ਚੱਕਿਆ ਆਹ ਕਦਮ, ਪੈ ਗਿਆ ਭੜਥੂ! Htv PunjabiMay 28, 2020May 28, 2020 by Htv PunjabiMay 28, 2020May 28, 20200453 ਚੰਡੀਗੜ੍ਹ ; ਪੰਜਾਬ ਦੇ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਨੇ ਸਰਕਾਰ ਦੇ ਉਸ ਹੁਕਮ ਨੂੰ ਚੁਣੌਤੀ ਦਿਤੀ ਹੈ, ਜਿਸਦੇ ਤਹਿਤ ਸਕੂਲ ਖੁਲਾਂ ਦੇ ਇਕ ਮਹੀਨੇ ਬਾਅਦ
Punjabਹੁਣੇ ਹੁਣੇ ਇਸ ਸ਼ਹਿਰ ‘ਚ ਹੋਈ ਕਾਰ ਤੇ ਤੇਲ ਟੈਂਕਰ ਦੀ ਭਿਅੰਕਰ ਟੱਕਰ, ਤਿੰਨ ਨੌਜਵਾਨਾਂ ਦੀ ਮੌਤ Htv PunjabiMay 26, 2020 by Htv PunjabiMay 26, 20200450 ਫਤਹਿਗੜ੍ਹ ਸਾਹਿਬ (ਬਹਾਦਰ ਸਿੰਘ ਟਿਵਾਣਾ) :- ਸਰਹਿੰਦ ਦੇ ਪੁਰਾਣੇ ਫਲਾਈ ਓਵਰ ਰੋਡ ‘ਤੇ ਸ਼ਾਮ ਨੂੰ ਇਕ ਕਾਰ ਅਤੇ ਤੇਲ ਟੈਂਕਰ ਦੀ ਸਿੱਧੀ ਟੱਕਰ ‘ਚ ਤਿੰਨ
Punjab Videoਪੁਲਿਸ ਦੀ ਮਹਿਲਾ ਕਾਂਸਟੇਬਲ ਨੇ ਕੀਤਾ ਅਜਿਹਾ ਕੰਮ, ਕੰਬ ਗਈ ਸਾਰੇ ਸ਼ਹਿਰ ਦੀ ਪੁਲਿਸ, ਦੇਖੋ ਕੀ ਕਰਤਾ ਹੋ ਗਈ ਪੁਲਿਸ Htv PunjabiMay 26, 2020May 26, 2020 by Htv PunjabiMay 26, 2020May 26, 202006683 ਲੁਧਿਆਣਾ (ਸੁਰਿੰਦਰ ਸੋਨੀ) :-ਲੁਧਿਆਣਾ ‘ਚ ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਕਾਂਸਟੇਬਲ ਵੱਲੋਂ ਖੁਦਕੁਸ਼ੀ
Punjab Religion Videoਸਿੱਖਾਂ ਦੇ ਮਹਾਨ ਕਾਰਜ ਵੇਲੇ ਕੁਝ ਲੋਕ ਕਰਨ ਲੱਗੇ ਅਜਿਹਾ ਕੰਮ, ਭਾਈ ਹਵਾਰਾ ਕੋਲ ਪਹੁੰਚੀ ਸ਼ਿਕਾਇਤ, ਫੇਰ ਨਿਹੰਗ ਸਿੰਘ ਆਇਆ ਕੈਮਰੇ ਮੂਹਰੇ LIVEHtv PunjabiMay 26, 2020 by Htv PunjabiMay 26, 20200655 ਫਤਹਿਗੜ੍ਹ ਸਾਹਿਬ (ਬਹਾਦਰ ਸਿੰਘ ਟਿਵਾਣਾ) :-ਫਤਹਿਗੜ੍ਹ ਸਾਹਿਬ ਵਿਖੇ ਨਿੰਹਗ ਸਿੰਘ ਜੱਥੇਬੰਦੀਆ ਦੇ ਆਗੂਆਂ ਵਲੋ ਅਮ੍ਰਿਤ ਸੰਚਾਰ ਮੋਕੇ ਹੋਣ ਵਾਲੇ ਕਥਿਤ ਵਿਤਕਰੇ ਨੂੰ ਲੈਕੇ ਜਥੇਬੰਦੀ ਇੰਟਰਨੈਸ਼ਨਲ ਮਿਸਲ ਸ਼੍ਰੋਮਣੀ