Punjabਪਬਜੀ ਖੇਡਦੇ ਓ ? ਤਾਂ ਆਹ ਖ਼ਬਰ ਜਰੂਰ ਪੜ੍ਹੋ, ਕੇਂਦਰ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮHtv PunjabiJune 6, 2020 by Htv PunjabiJune 6, 20200553 ਚੰਡੀਗੜ੍ਹ : ਹੁਣ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 2 ਘੰਟੇ ਤੋਂ ਜਿ਼ਆਦਾ ਪਬਜ਼ੀ ਗੇਮ ਖੇਡਣ ਦੇ ਲਈ ਮਾਪਿਆਂ ਦੀ ਮਨਜ਼ੂਰੀ ਜ਼ਰੂਰੀ ਹੋਵੇਗੀ।ਉਸ
Punjabਤਾਲਾਬੰਦੀ ਦੌਰਾਨ ਇਨ੍ਹਾਂ ਲੋਕਾਂ ਨੇ ਫਟਾਫਟ ਪੈਸੇ ਕਮਾਉਂਦਾ ਦਾ ਲੱਭ ਲਿਆ ਵੱਖਰਾ ਢੰਗ, 11 ਗ੍ਰਿਫਤਾਰ, 20 ਲੱਖ ਰੁਪਏ ਤੇ ਰਿਵਾਲਵਰ ਬਰਾਮਦHtv PunjabiJune 6, 2020 by Htv PunjabiJune 6, 20200373 ਜਲੰਧਰ : ਪੁਲਿਸ ਨੇ ਅੱਧੀ ਰਾਤ ਨੂੰ ਨਿਊ ਅਮਰਦਾਸ ਨਗਰ ਦੀ ਇੱਕ ਕੋਠੀ ਵਿੱਚ ਚੱਲ ਰਹੇ ਜੂਏ ਦੇ ਅੱਡੇ ਦਾ ਭਾੜਾ ਭੰਨ ਕੇ ਜੂਆ ਖੇਲਦੇ
Punjabਇੰਨਾ ਜ਼ਾਲਮ ਪਤੀ ? ਪਤਨੀ ਦਾ ਇੱਟਾਂ ਤੇ ਜੰਜੀਰਾਂ ਨਾਲ ਬੰਨ੍ਹਕੇ ਦੇਖੋ ਕੀਂ ਕਰਤਾ ਹਾਲ!Htv PunjabiJune 6, 2020 by Htv PunjabiJune 6, 20200511 ਡੇਰਾਬੱਸੀ : ਪਿੰਡ ਸੈਦਪੁਰਾ ਵਿੱਚ 28 ਸਾਲਾ ਔਰਤ ਦੀ ਹੱਤਿਆ ਕਰਕੇ ਲਾਸ਼ ਨੂੰ ਛੱਪੜ ਵਿੱਚ ਸੁੱਟਣ ਵਾਲੇ ਮੁਲਜ਼ਮ ਪਤੀ ਜਗਮੋਹਨ ਸਿੰਘ ਨੂੰ ਪੁਲਿਸ ਨੇ 20
Punjabਸਿਹਤ ਮੰਤਰੀ ਪੰਜਾਬ ਦੇ ਇਸ ਐਲਾਨ ਨਾਲ ਨਿੱਜੀ ਹਸਪਤਾਲਾਂ ਤੇ ਲੈਬਾਂ ਵਾਲਿਆਂ ਦੇ ਚਿਹਰਿਆਂ ਤੇ ਆਈਆਂ ਰੌਣਕਾਂHtv PunjabiJune 6, 2020 by Htv PunjabiJune 6, 20200378 ਚੰਡੀਗੜ੍ਹ : ਕੋਵਿਡ-19 ਦੇ ਮਰੀਜ਼ਾਂ ਦਾ ਸਮੇਂ ਤੇ ਪਤਾ ਲਾਉਣ ਦੇ ਲਈ ਵੱਡੇ ਲੈਵਲ ਤੇ ਸਕਰੀਨਿੰਗ ਕੀਤੇ ਜਾਣ ਦੇ ਫੈਸਲੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ
Punjabਆਹ ਦੇਖੋ ਕਿਵੇਂ ਜਾਗ ਪਿਆ ਕੈਪਟਨ ਦੇ ਅੰਦਰਲਾ ਫੌਜੀ, ਕੇਂਦਰ ਸਰਕਾਰ ਨੂੰ ਗਰਜ ਕੇ ਦੇਖੋ ਕੀ ਕਹਿ ਦਿੱਤਾHtv PunjabiJune 6, 2020 by Htv PunjabiJune 6, 20200398 ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਚੀਨ ਵੱਲੋਂ ਕੂਟਨੀਤਿਕ ਕੋਸਿ਼ਸਾਂ ਦਾ ਸਮਰਥਨ ਨਾ ਕੀਤੇ ਜਾਣ ਦੀ ਹਾਲਤ ਵਿੱਚ ਇਸ
Punjabਕੈਪਟਨ ਨੇ ਨਜਾਇਜ਼ ਸ਼ਰਾਬ ਤਸਕਰੀ ਮਾਮਲੇ ‘ਚ ਕੀਤਾ ਵੱਡਾ ਐਲਾਨ, ਹੁਣ ਫੜੇ ਜਾਣਗੇ ਕਈ ਸਫ਼ੈਦਪੋਸ਼Htv PunjabiJune 6, 2020 by Htv PunjabiJune 6, 20200438 ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਕਡਾਊਨ ਦੇ ਦੌਰਾਨ ਰਾਜ ਵਿੱਚ ਸ਼ਰਾਬ ਦੀ ਗੈਰ ਕਾਨੂੰਨੀ ਵਿਕਰੀ ਅਤੇ ਤਸਕਰੀ ਦੀ ਜਾਂਚ ਦੇ ਲਈ
Punjabਇੱਕੋ ਪਰਿਵਾਰ ‘ਚ ਆਹ ਫੇਰ ਵਾਪਰਿਆ ਵੱਡਾ ਕਾਂਡ ! ਇੰਝ ਜਾਪਦੈ ਜਿਵੇਂ ਰੱਬ ਕਿਸੇ ਕਿਸੇ ਦੇ ਤਾਂ ਮਗਰ ਈ ਪੈ ਜਾਂਦੈ Htv PunjabiJune 5, 2020 by Htv PunjabiJune 5, 20200451 ਸਰਦੂਲਗੜ : ਪਿੰਡ ਹੀਰਕੇ ਵਿੱਚ ਇੱਕ ਬਜ਼ੁਰਗ ਕਿਸਾਨ ਦੁਆਰਾ ਮੰਗਲਵਾਰ ਨੂੰ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਭਾਖੜਾ ਵਿੱਚ ਛਾਲ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਘਟਨਾ
Punjabਇਸ ਪਿੰਡ ‘ਚ ਵਾਪਰਿਆ ਵੱਡਾ ਕਾਂਡ ! ਪੈ ਗਿਆ ਪਰਿਵਾਰ ‘ਚ ਚੀਖ-ਚਿਹਾੜਾ, ਸਾਰੇ ਕਹਿੰਦੇ ਜਨਾਨੀ ਇੰਨਾ ਵੱਡਾ ਕਾਂਡ ਕਿਵੇਂ ਕਰ ਸਕਦੀ ਐ ?Htv PunjabiJune 5, 2020 by Htv PunjabiJune 5, 20200405 ਬਠਿੰਡਾ : ਪਿੰਡ ਤਰਖਾਣਵਾਲਾ ਵਿੱਚ ਇੱਕ ਘਰ ਵਿੱਚ ਬਣੀ ਖੀਰ ਖਾਣ ਨਾਲ ਇੱਕ ਨੌਜਵਾਨ ਲਖਵਿੰਦਰ ਸਿੰਘ ਦੀ ਮੌਤ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ
Punjabਦੁਕਾਨਦਾਰ ਕਹਿੰਦਾ ਮੰਤਰੀ ਜੀ ਬੱਸਾਂ ਚਲਾਓ ਥੋੜੀ ਗਾਹਕੀ ਵਧੇਗੀ, ਮਨਪ੍ਰੀਤ ਬਾਦਲ ਕਹਿੰਦਾ ਮੇਰੀਆਂ ਤਾਂ ਆਪਣੀਆਂ ਬੰਦ ਨੇ Htv PunjabiJune 5, 2020 by Htv PunjabiJune 5, 20200444 ਬਠਿੰਡਾ ; ਲਾਕਡਾਊਨ ਦੇ ਵਿੱਚ ਆਰਥਿਕ ਤੰਗੀ ਨਾਲ ਜੂਝ ਰਹੇ ਇਲਾਕਾ ਨਿਵਾਸੀਆਂ ਨਾਲ ਹਮਦਰਦੀ ਜਤਾਉਣ ਸ਼ਹਿਰ ਦੇ ਬਜ਼ਾਰਾਂ ਵਿੱਚ ਪਹੁੰਚੇ ਵਿੱਤਮੰਤਰੀ ਮਨਪ੍ਰੀਤ ਸਿੰਘ ਬਾਦਲ ਸਵਾਲਾਂ
Punjabਯਾਰ ਆਹ ਚੰਗੀ ਧਮਕੀ ਐ ? ਆਹ ਕੰਮ ਨੀ ਕੀਤਾ ਤਾਂ ਜਾ ਚੜ੍ਹੋ ਮੋਬਾਈਲ ਟਾਵਰ ‘ਤੇ, ਇਸ ਬੰਦੇ ਨੇ ਤਾਂ ਹੱਦ ਈ ਕਰ ਤੀ, ਮੰਗ ਦੇਖੋ ਕੀ ਰੱਖੀ ?Htv PunjabiJune 5, 2020 by Htv PunjabiJune 5, 20200402 ਸਰਦੂਲਗੜ : ਪਿੰਡ ਟਿੱਬੀ ਹਰੀ ਸਿੰਘ ਵਿੱਚ ਸਰਕਾਰੀ ਰਾਸ਼ਨ ਨਾ ਮਿਲਣ ਅਤੇ ਕਾਰਡ ਲਿਸਟ ਵਿੱਚੋਂ ਨਾਮ ਕੱਟੇ ਜਾਣ ਤੋਂ ਪਰੇਸ਼ਾਨ ਨੌਜਵਾਨ ਸਵੇਰੇ ਕਰੀਬ 8 ਵਜੇ