Punjabਡੀਸੀ ਫ਼ਿਰੋਜ਼ਪੁਰ ਨੇ ਕਰਵਾਈ ਐਸਐਸਪੀ ਬਠਿੰਡਾ ਦੀ ਧੱਕ ਦੀ ਯਾਦ,ਬਜ਼ੁਰਗ ਜੋੜੇ ਦਾ ਪੁੱਤ ਬਣ ਆਪ ਖੁਦ ਪਹੁੰਚਿਆ ਪਿੰਡ ਚਾਂਬ, ਆਫ਼ਰੀ ਨੂੰਹ ਕਰਨ ਲਾਤਾ ਹਾਂਜੀ-ਹਾਂਜੀHtv PunjabiDecember 19, 2019 by Htv PunjabiDecember 19, 20190670 ਫ਼ਿਰੋਜ਼ਪੁਰ ; ਪੁੱਤਰ ਦੀ ਮੌਤ ਤੋਂ ਬਾਅਦ ਨੂੰਹ ਵੱਲੋਂ ਘਰੋਂ ਕੱਢੇ ਇੱਕ ਬਜ਼ੁਰਗ ਜੋੜੇ ਲਈ ਇੱਥੋਂ ਦੇ ਡੀਸੀ ਚੰਦਰ ਗੈਂਦ ਰੱਬ ਬਣਕੇ ਬਹੁੜੇ ਹਨ l