Punjab Videoਕਰੋਨਾ ਵਾਇਰਸ ਕਰਕੇ ਮੁਸਲਮਾਨਾਂ ਖਿਲਾਫ ਪ੍ਰਚਾਰ ਕਰਨ ਵਾਲਿਆਂ ਦੇ ਮੂੰਹ ‘ਤੇ ਕਰਾਰੀ ਚਪੇੜ ਐ ਇਹ ਵੀਡੀਓ Htv PunjabiApril 11, 2020 by Htv PunjabiApril 11, 20200588 ਮਲੇਰਕੋਟਲਾ :- 11ਅਪ੍ਰੈਲ ਨੂੰ ਜਿਲ੍ਹਾ ਸੰਗਰੂਰ ਦੇ ਮਲੇਰਕੋਟਲਾ ਸ਼ਹਿਰ ਦੇ ਅੰਦਰ ਮੁਕੰਮਲ ਬੰਦ ਰੱਖਿਆ ਗਿਆ। ਇਸ ਦੌਰਾਨ ਸ਼ਹਿਰ ਦੀਨ ਦੁਕਾਨਾਂ ਘਰ ਗਲੀਆਂ ਵਿਦਿਅਕ ਯਤੇ ਹੋਰ
Punjabਹਰਿਆਣਾ ਮੈਡੀਕਲ ਸਟਾਫ ਨੂੰ ਕੋਰੋਨਾ ਦੀ ਡਿਊਟੀ ਦੌਰਾਨ ਮਿਲੇਗੀ ਦੁੱਗਣੀ ਤਨਖਾਹ! ਮਿਹਨਤ ਦਾ ਮੁੱਲ ਮੁੜਿਆ Htv PunjabiApril 11, 2020 by Htv PunjabiApril 11, 20200442 ਚੰਡੀਗੜ੍ਹ :- ਇੰਝ ਜਾਪਦਾ ਹੈ ਕਿ ਜਿਸ ਦਿਨ ਤੋਂ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਡਾਕਟਰਾਂ, ਨਰਸਾਂ ਤੇ ਸਫਾਈ ਕਰਮਚਾਰੀਆਂ ਤੋਂ ਇਲਾਵਾ, ਦਿੱਲੀ
Punjab Videoਗਰੀਬਾਂ ਨੇ ਕਰਫਿਊ ‘ਚ ਮੰਗਿਆ ਰਾਸ਼ਨ, ਪਏ ਇੱਟਾਂ ਰੋੜੇ, 2 ਜ਼ਖਮੀ, ਇੱਕ ਦੀ ਹਾਰਟ ਅਟੈਕ ਨਾਲ ਮੌਤ Htv PunjabiApril 11, 2020 by Htv PunjabiApril 11, 20200544 ਅੰਮ੍ਰਿਤਸਰ (ਹਰਜੀਤ ਗਰੇਵਾਲ) ਇਥੋਂ ਦੇ ਸੁਲਤਾਨ ਵਿੰਡ ਦੇ ਗਰੀਬ ਪਰਿਵਾਰਾਂ ਨੂੰ ਕਰਫਿਊ ਲੱਗਣ ਕਾਰਨ ਆਪਣਾ ਢਿੱਡ ਭਰਨ ਲਈ ਰਾਸ਼ਨ ਮੰਗਣਾ ਉਸ ਸਮੇਂ ਮਹਿੰਗਾ ਪੈ ਗਿਆ ਜਦ
Punjabਪੰਜਾਬ ਦੇ ਮੁਖ ਮੰਤਰੀ ਨੇ ਕੈਬਨਿਟ ਮੀਟਿੰਗ ਦੌਰਾਨ ਹੀ ਕਰਫਿਊ ਬਾਰੇ ਕੀਤਾ ਵੱਡਾ ਐਲਾਨ Htv PunjabiApril 10, 2020April 10, 2020 by Htv PunjabiApril 10, 2020April 10, 20200595 ਚੰਡੀਗੜ੍ਹ :- ਪੰਜਾਬ ਚ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਅੱਜ ਆਖ਼ਰਕਾਰ ਪੰਜਾਬ ਸਰਕਾਰ ਨੇ ਸੂਬੇ ਅੰਦਰ ਕਰਫਿਊ ਤੇ ਤਾਲਾਬੰਦੀ ਨੂੰ ਆਉਣ
Punjab VideoBIG BREAKING :- ਹੁਣੇ ਹੁਣੇ CM ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਵੱਡੇ ਐਲਾਨ Htv PunjabiApril 10, 2020 by Htv PunjabiApril 10, 20200592 ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ ਕੋਰੋਨੇ ‘ਚ ਲੋਕਾਂ ਦੀ ਸੇਵਾ ਕਰਨ ਵਾਲਿਆਂ ਦਾ ਕੀਤਾ ਧੰਨਵਾਦ ਹੈ ਉਥੇ ਹੀ ਕੋਰੋਨਾ ਦਾ ਅੱਗੇ ਹੋ
Punjab Videoਬਈ ਪੰਜਾਬੀ ਤਾਂ ਪੰਜਾਬੀ ਈ ਹੁੰਦੇ ਨੇ ! 5-7 ਡਰਾਈਵਰਾਂ ਨੇ ਈ ਜਿੱਤ ਲਿਆ ਬੰਗਾਲੀਆਂ ਦਾ ਦਿੱਲ !Htv PunjabiApril 10, 2020 by Htv PunjabiApril 10, 20200640 ਸ੍ਰੀ ਆਨੰਦਪੁਰ ਸਾਹਿਬ (ਚੋਵੇਸ਼ ਲਟਾਵਾ) ਇਨ੍ਹੀ ਦਿਨੀ ਬੰਗਾਲ ਦੇ ਖੜਕਪੁਰ ਚ ਗਰੀਬਾਂ ਨੂੰ ਲੰਗਰ ਵਰਤਾ ਰਹੇ ਕੁਝ ਲੋਕਾਂ ਦਾ ਨਜ਼ਾਰਾ ਹਰ ਕਿਸੇ ਨੂੰ ਆਮ ਮਿਲ ਜਾਏਗਾ, ਤੇ
Punjab Videoਆਹ ਚੱਕੋ ਕਬੱਡੀ ਕਮੈਂਟਰੇਟਰ ਮੱਖਣ ਅਲੀ ਦੀ ਕੋਰੋਨੇ ਬਾਰੇ ਧਾਕੜ ਕਮੈਂਟਰੀ Htv PunjabiApril 10, 2020 by Htv PunjabiApril 10, 20200533 ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) ਨਿਜਾਮੂਦੀਨ ਮਰਕਜ ‘ਚ ਤਬਲੀਗੀ ਜਮਾਤ ਦੇ ਲੋਕਾਂ ਵੱਲੋੰ ਸ਼ਾਮਲ ਹੋਣ ਮਗਰੋਂ ਲੋਕਾਂ ਨੇ ਗੁੱਜਰ ਭਾਈਚਾਰੇ ਨਾਲ ਵਿਤਕਰਾ ਕਰਨਾ ਸ਼ੁਰੂ ਕਰ ਦਿੱਤਾ ਹੈ।
Punjab Videoਭੁੱਖੇ ਬਚੇ ਦੇਖਕੇ ਠਾਣੇਦਾਰਨੀ ਦੀ ਜਾਗ ਪਈ ਅੰਦਰਲੀ ਮਾਂ, ਵਰਦੀ ਪਾਈ ‘ਚ ਹੀ ਝੱਟ ਬਾਲ ਲਿਆ ਚੁਲ੍ਹਾ!Htv PunjabiApril 9, 2020 by Htv PunjabiApril 9, 20200621 ਅੰਮ੍ਰਿਤਸਰ (ਹਰਜੀਤ ਗਰੇਵਾਲ) ਤਪਦੀ ਲੋਅ ‘ਤੇ ਖਾਕੀ ਵਰਦੀ ‘ਚ ਪ੍ਰਸ਼ਾਦੇ ਤਿਆਰ ਕਰ ਰਹੀਆਂ ਪੰਜਾਬ ਪੁਲਿਸ ਦੀਆਂ ਮੁਲਾਂਜ਼ਮਾਂ ਤੇ ਮਗਦੀ ਭੱਠੀ ‘ਤੇ ਦਾਲਾਂ ਸਬਜੀਆਂ ਨੂੰ ਤੜਕੇ
Punjabਤੰਦਰੁਸਤ ਬੰਦੇ ਊਈਂ ਨਾ ਪਾਈ ਜਾਓ ਮੂੰਹ ਤੇ ਮਾਸਕ, ਕਿਤੇ ਭੁਲਖ ‘ਚ ਨਾ ਲਾ ਬੈਠਿਓ ਕੋਰੋਨਾ ਦੀ ਬੀਮਾਰੀ : ਸਿੱਧੂHtv PunjabiMarch 29, 2020 by Htv PunjabiMarch 29, 20200514 ਅੰਮ੍ਰਿਤਸਰ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਸਮਝਣਾ ਚਾਹੀਦਾ ਹੈ ਕਿ ਸਰਕਾਰ ਨੇ ਕਰਫਿਊ ਲਾਇਆ ਹੈ ਜਾਂ ਫੇਰ ਲਾਕਡਾਊਨ ਕੀਤਾ
Punjabਸਮਾਂ ਆ ਗਿਆ ਹੈ ਪੰਜਾਬ ਦੇ ਖਜ਼ਾਨੇ ਨੁੰ ਲੁੱਟਣ ਦੀ ਪੋਲ ਖੋਲਣ ਵਾਲਿਆਂ ਦਾ : ਸਿੱਧੂHtv PunjabiMarch 24, 2020 by Htv PunjabiMarch 24, 20200466 ਅੰਮ੍ਰਿਤਸਰ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਯੂਟਿਊਬ ਚੈਨਲ ਤੇ ਇੱਕ ਪੋਸਅ ਵਿੱਚ ਕਿਹਾ ਕਿ ਉਹ ਜਨਤਾ ਨਾਲ ਸੰਪਰਕ ਕਰਕੇ ਉਸ ਸਿਸਟਮ