Uncategorizedਪੈਰਿਸ ਓਲੰਪਿਕ: ਜੈਵਲਿਨ ਥ੍ਰੋਅ ‘ਚ ਨੀਰਜ ਨੇ ਭਾਰਤ ਲਈ ਜਿੱਤਿਆ ਚਾਂਦੀ ਦਾ ਮੈਡਲhtvteamAugust 9, 2024 by htvteamAugust 9, 20240268 ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ਦੇ ਜੈਵਲਿਨ ਥ੍ਰੋਅ ਈਵੈਂਟ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਹੈ। 26 ਸਾਲਾ ਨੀਰਜ ਨੇ 89.45 ਮੀਟਰ ਜੈਵਲਿਨ ਸੁੱਟ