Uncategorizedਡੀਜੀਪੀ ਨੇ ਕੀਤਾ ਵੱਡਾ ਖੁਲਾਸਾ! ਪਾਕਿਸਤਾਨ ਕਰੋਨਾ ਪਾਜ਼ਿਟਿਵ ਮਰੀਜ਼ ਭੇਜ ਕੇ ਬਿਮਾਰੀ ਫੈਲਾਉਣ ਦੀ ਤਾਕ ‘ਚHtv PunjabiApril 23, 2020 by Htv PunjabiApril 23, 20200659 ਸ਼੍ਰੀਨਗਰ : ਕੋਰੋਨਾ ਵਾਇਰਸ ਪੈਨਡੇਮਿਕ ਪਾਕਿਸਤਾਨ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਵਿੱਚ ਜੰਮੂ ਕਸ਼ਮੀਰ ਵਿੱਚ ਇੱਕ ਅਲੱਗ ਤਰ੍ਹਾਂ ਦੀ ਸਾਜਿਸ਼ ਰਚ ਰਿਹਾ ਹੈ l ਇੱਕ
Uncategorizedਵੱਡੀ ਖੁਸ਼ੀ ਦੀ ਖ਼ਬਰ ਭਾਰਤ ਦੇ ਆਹ 3 ਸੂਬੇ ਹੋਏ ਕਰੋਨਾ ਮੁਕਤ, ਹੁਣ ਇੱਥੇ ਇੱਕ ਵੀ ਪਾਜ਼ਿਟਿਵ ਮਰੀਜ਼ ਨਹੀਂ!Htv PunjabiApril 23, 2020April 23, 2020 by Htv PunjabiApril 23, 2020April 23, 20200451 ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਪ੍ਰਭਾਵ ਫੈਲਣ ਦਾ ਖਤਰਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਪਰ ਦੂਜੇ ਪਾਸੇ ਕੁਝ ਚੰਗੀਆਂ ਖਬਰਾਂ ਵੀ
Punjabਪੰਜਾਬ ਦੇ ਇਸ ਇਲਾਕੇ ‘ਚ ਕਰਫਿਊ ਨਹੀਂ ? ਲੋਕ ਦਿੱਲੀ ਬੰਬੇ ਦੀ ਭੀੜ ਨੂੰ ਪਾ ਰਹੇ ਨੇ ਮਾਤ!Htv PunjabiApril 23, 2020April 23, 2020 by Htv PunjabiApril 23, 2020April 23, 20200355 ਅੰਮਿ੍ਰਤਸਰ : ਜ਼ਿਲ੍ਹੇ ਦੇ ਭਗਤਾਂ ਵਾਲੇ ਇਲਾਕੇ ਵਿੱਚ ਇਨੀ ਦਿਨੀਂ ਲੋਕ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਾਏ ਗਏ ਕਰਫਿਊ ਅਤੇ ਲਾਕਡਾਊਨ ਤੋਂ ਇਲਾਵਾ ਸਮਾਜਿਕ ਦੂਰੀ ਦੇ
Uncategorizedਕਰੋਨਾ : ਅਮਰੀਕੀ ਰਾਸ਼ਟਰਪਤੀ ਟਰੰਪ ਨੇ ਚੀਨ ਨੂੰ ਦਿੱਤੀ ਵੱਡੀ ਧਮਕੀ, ਚੀਨ ਨੇ ਧਾਰੀ ਚੁੱਪੀHtv PunjabiApril 23, 2020 by Htv PunjabiApril 23, 20200342 ਵਾਸ਼ਿੰਗਟਨ : ਕੋਰੋਨਾ ਵਾਇਰਸ ਪੈਨਡੇਮਿਕ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਵਿੱਚ ਅਮਰੀਕਾ ਅਤੇ ਚੀਨ ਦੇ ਵਿੱਚ ਤਨਾਤਨੀ ਵੱਧਦੀ ਜਾ ਰਹੀ ਹੈ l ਅਮਰੀਕਾ ਦੇ ਰਾਸ਼ਟਰਪਤੀ
Pakistan Punjabਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਕਰੋਨਾ ਟੈਸਟ ਰਿਪੋਰਟ ਆਈ ਸਾਹਮਣੇ, ਦੇਖੋ ਨਤੀਜਾ ਕੀਂ ਨਿਕਲਿਆHtv PunjabiApril 23, 2020 by Htv PunjabiApril 23, 20200618 ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦਾ ਕੋਰੋਨਾ ਵਾਇਰਸ ਟੈਸਟ ਨੇਗੇਟਿਵ ਹੈ l ਇਮਰਾਨ ਖਾਨ ਦਾ ਕੋਰੋਨਾ ਟੈਸਟ ਮੰਗਲਵਾਰ ਨੂੰ ਕਰਵਾਇਆ ਗਿਆ ਸੀ l
Punjabਡਬਲਿਊਐਚਓ ਨੇ ਕਰੋਨਾ ਨੂੰ ਲੈਕੇ ਵਿਸ਼ਵ ਨੂੰ ਜਾਰੀ ਕੀਤੀ ਵੱਡੀ ਚਿਤਾਵਨੀ, ਕਿਹਾ…Htv PunjabiApril 23, 2020 by Htv PunjabiApril 23, 20200412 ਜੇਨੇਵਾ : ਕੋਰੋਨਾਵਾਇਰਸ ਮਹਾਂਮਾਰੀ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਹ ਇੰਨੀ ਜਲਦੀ ਦੁਨੀਆਂ ਦਾ ਪਿੱਛਾ ਛੱਡਣ ਵਾਲਾ ਨਹੀਂ ਹੈ l
Uncategorizedਸੜਕ ‘ਤੇ ਥੁੱਕਿਆ ਤਾਂ ਦੇਣਾ ਪਏਗਾ ਇੱਕ ਹਜ਼ਾਰ ਰੁਪਏ ਜ਼ੁਰਮਾਨਾ, 84 ਬੰਦੇ ਤਾਂ ਫਸ ਗਏ, ਦੇਖਿਓ ਕਿਤੇ ਤੁਹਾਡੀ ਵਾਰੀ ਨਾ ਆ ਜਾਏ!Htv PunjabiApril 23, 2020 by Htv PunjabiApril 23, 20200371 ਨਵੀਂ ਦਿੱਲੀ : ਕੋਰੋਨਾ ਦੇ ਪ੍ਰਕੋਪ ਦੇ ਕਾਰਨ ਤਿੰਨਾਂ ਨਗਰ ਨਿਗਮਾਂ ਨੇ ਖੁੱਲੇ ਵਿੱਚ ਥੁੱਕਣ ਅਤੇ ਸ਼ੌਚ ਕਰਨ ਤੇ ਪਾਬੰਦੀ ਲਾ ਰੱਖੀ ਹੈ l ਅਜਿਹਾ
Religionਜਲੰਧਰ ‘ਚ ਅਣਜਾਣ ਬੰਦਿਆਂ ਨੇ ਸੁੱਟੀ ਆਹ ਚੀਜ਼, ਲੋਕਾਂ ‘ਚ ਫੈਲੀ ਦਹਿਸ਼ਤ, ਪੁਲਿਸ ਨੇ ਫਰੋਲੇ ਸੀਸੀਟੀਵੀ ਕੈਮਰੇHtv PunjabiApril 23, 2020 by Htv PunjabiApril 23, 20200377 ਜਲੰਧਰ : ਕੋਰੋਨਾ ਦਾ ਖੌਫ ਇੰਨਾ ਵੱਧ ਗਿਆ ਹੈ ਕਿ ਸੜਕਾਂ ਤੇ ਗਿਰੇ ਨੋਟ ਦੇਖ ਕੇ ਲੋਕ ਹੱਥ ਲਾਉਣ ਤੋਂ ਕਤਰਾ ਰਹੇ ਹਨ l ਬੁੱਧਵਾਰ
Punjabਅੰਮ੍ਰਿਤਸਰ ਹਸਪਤਾਲ ‘ਚ ਬਜ਼ੁਰਗ ਦੀ ਮੌਤ, ਪ੍ਰਸ਼ਾਸ਼ਨ ਨੂੰ ਭਾਜੜਾਂ, ਦੇਖੋ ਬਿਮਾਰੀ ਕੀ ਸੀ ਤੇ ਪੰਗਾ ਕੀ ਪੈ ਗਿਆ!Htv PunjabiApril 23, 2020 by Htv PunjabiApril 23, 20200575 ਬਟਾਲਾ : ਇੱਥੋਂ ਦੇ ਕਾਹਨੂਵਾਨ ਰੋਡ ਤੇ ਰਹਿਣ ਵਾਲੇ ਇੱਕ 60 ਸਾਲ ਦੇ ਬਜ਼ੁਰਗ ਦੀ ਹਾਲਤ ਵਿਗੜਨ ਦੇ ਬਾਅਦ ਉਸ ਨੂੰ ਅੰਮਿ੍ਰਤਸਰ ਰੈਫਰ ਕਰ ਦਿੱਤਾ
Punjabਬਲਾਤਕਾਰ ਦੇ ਕੇਸ ‘ਚ 11 ਮਹੀਨੇ ਕੱਟੀ, ਜੇਲ੍ਹ ਬਾਹਰ ਆਇਆ ਤਾਂ ਕੁਝ ਲੋਕਾਂ ਨੇ ਕੀਤਾ ਆਹ ਕੰਮ, ਫੇਰ ਦੇਖੋ ਮੁੰਡੇ ਨੇ LIVE ਹੋਕੇ ਕੀ ਕੀਤਾHtv PunjabiApril 23, 2020April 23, 2020 by Htv PunjabiApril 23, 2020April 23, 20200374 ਫਾਜ਼ਿਲਕਾ : ਇੱਥੋਂ ਦੇ ਲਾਲਬੱਤੀ ਚੌਂਕ ਦੇ ਕੋਲ ਸਥਿਤ ਧੀਂਗੜਾ ਟੈਲੀਕਾਮ ਦੇ ਸੰਚਾਲਕ ਆਸ਼ੂ ਧੀਂਗੜਾ ਨੇ ਸੋਮਵਾਰ ਰਾਤ ਜ਼ਹਿਰ ਖਾ ਕੇ ਆਤਮਹੱਤਿਆ ਕਰ ਲਈ l