Punjab Videoਬੱਸ ਅੱਡੇ ‘ਚ ਫੜ ਲਈਆਂ ਚੋਰਨੀਆਂ; ਭੀੜ ਵਾਲੀ ਬੱਸ ‘ਚ ਜਨਾਨੀਆਂ ਨੂੰ ਬਣਾਉਦੀਆਂ ਸੀ ਨਿਸ਼ਾਨਾhtvteamFebruary 6, 2023 by htvteamFebruary 6, 202304489 ਇਹ ਤਸਵੀਰਾਂ ਕਪੂਰਥਲਾ ਜ਼ਿਲੇ ਦੇ ਸ਼ਹਿਰ ਫਗਵਾੜਾ ਦੇ ਬੱਸ ਅੱਡੇ ਦੀਆਂ ਨੇ….ਜਿੰਨ੍ਹਾਂ ਜਵਾਨ ਜਨਾਨੀਆਂ ਨੂੰ ਗੁੱਤਾਂ ਤੋਂ ਫੜਕੇ ਇਹ ਬਜ਼ੁਰਗ ਬੇਬੇ ਘੁੰਮਾ ਰਹੀ ਐ ਉਸਨੂੰ
Punjab Videoਇਟਲੀ ਤੇ ਕੈਨੇਡਾ ਵਾਲਾ ਮਾਹੌਲ ਖੇਤਾਂ ‘ਚ ਬਣਿਆ; ਦੂਰੋਂ ਦੂਰੋਂ ਖੇਤ ਦੇਖਣ ਆਉਂਦੇ ਨੇ ਬੰਦੇhtvteamFebruary 6, 2023 by htvteamFebruary 6, 202301588 ਪਹਿਲਾਂ ਪਹਿਲ ਇਹ ਤਸਵੀਰਾਂ ਦੇਖ ਸ਼ਾਇਦ ਤੁਹਾਨੂੰ ਲੱਗਾ ਹੋਏਗਾ ਕੀ ਇਹ ਤਸਵੀਰਾਂ ਕੈਨੇਡਾ ਜਾਂ ਇਟਲੀ ਜਾਂ ਫਰਾਂਸ ਦੇ ਖੇਤਾਂ ਦੀਆਂ ਹੋਣਗੀਆਂ ਤਾਂ ਇਹ ਗੱਲ ਸੁਭਾਵਿਕ
Punjab Videoਕਈ ਹੋਟਲਾਂ ਉੱਤੇ ਕੀਤੀ ਗਈ ਰੇਡ, 13 ਕੁੜੀਆਂ 5 ਮੁੰਡੇ ਕਾਬੂhtvteamFebruary 6, 2023 by htvteamFebruary 6, 20230344 ਜਿਸਮ ਫਿਰੋਸ਼ੀ ਦੇ ਨਾਜਾਇਜ਼ ਧੰਦੇ ਤੇ ਲੁਧਿਆਣਾ ਪੁਲਿਸ ਵੱਲੋਂ ਵੱਡੀ ਕਾਰਵਾਈ, ਤਿੰਨ ਹੋਟਲਾਂ ਤੋਂ 13 ਲੜਕੀਆਂ ਅਤੇ 5 ਲੜਕੇ ਗ੍ਰਿਫਤਾਰ, ਹੋਟਲ ਦੇ ਮੈਨੇਜਰ ਅਤੇ ਮਾਲਿਕਾਂ
Punjab Videoਪੁਲਿਸ ਦੀਆਂ ਅੱਖਾਂ ਸਾਹਮਣੇ ਵੱਡਾ ਕਾਰਾ, ਅੱਧੀ ਰਾਤ ਨੂੰ ਕਰ ਗਏ ਗਲਤ ਕੰਮhtvteamFebruary 4, 2023 by htvteamFebruary 4, 20230346 ਬਟਾਲਾ ਪ੍ਰਸ਼ਾਸਨ ਨਾਲ ਵੱਡੀ ਕਲੋਲ ਹੋ ਗਈ ਜੋ ਚੋਰ ਚੁਸਤ ਤੇ ਪ੍ਰਸ਼ਾਸਨ ਸੁਸਤ ਵਾਲੀ ਕਹਾਵਤ ਨੂੰ ਸੱਚ ਕਰ ਗਈ… ਇਹ ਕਹਾਵਤ ਉਦੋਂ ਢੁਕਵੀ ਨਜ਼ਰ ਆਈ
Punjab Videoਅੱਧੀ ਰਾਤ ਨੂੰ ਮੁੰਡਿਆਂ ਦੀ ਵਿਗੜੀ ਨੀਅਤ; ਦੇਖਣ ਵਾਲਿਆਂ ਦੇ ਉੱਡੇ ਹੋਸ਼htvteamFebruary 4, 2023 by htvteamFebruary 4, 20230505 ਜਦੋਂ ਰਾਤ ਹੁੰਦੀ ਐ ਤਾਂ ਕਈ ਲੋਕਾਂ ਦੇ ਮਨਾਂ ਦੀ ਹੈਵਾਨੀਅਤ ਤੇ ਹਰਾਮਜਾਦਗੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਐ… ਆਪਣਾ ਫਾਈਦਾ ਦੇਖਣ ਲਈ ਕਿਸੇ ਵੀ
Punjab Videoਦਿਨ ਦਿਹਾੜੇ ਸੜਕ ‘ਤੇ ਘੁੰਮਦਾ ਸੀ ਮੌਤ ਦਾ ਸਮਾਨ; ਉੱਜੜ ਜਾਣੀ ਸੀ ਪੰਜਾਬ ਦੀ ਜਵਾਨੀhtvteamFebruary 3, 2023 by htvteamFebruary 3, 20230333 ਜੇ ਪੁਲਿਸ ਆਪਣੀ ਆਈ ਤੇ ਜਾ ਜਾਵੇ ਤਾਂ ਪੱਤਾ ਤੱਕ ਨੀਂ ਹਿੱਲਣ ਦਿੰਦੀ… ਗੈਂਗਸਟਰ, ਚੋਰ, ਲੁਟੇਰੇ ਤਾਂ ਕੀ ਚੀਜ ਨੇ… ਜੇ ਪੁਲਿਸ ਚਾਹੇ ਤਾਂ ਰਾਤੋ
Punjab Videoਸੁੱਤੇ ਉਠਣ ਤੋਂ ਪਹਿਲਾਂ ਪੁਲਿਸ ਨੇ ਤਸਕਰਾਂ ਦੇ ਘਰ ਮਾਰੀ ਰੇਡhtvteamFebruary 3, 2023 by htvteamFebruary 3, 20230402 ਸਰਕਾਰ ਕੋਈ ਵੀ ਹੋਵੇ,,, ਸਤਾ ‘ਚ ਆਉਣ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦਾ ਮੁੱਖ ਮੁੱਦਾ ਨਸ਼ੇ ਦਾ ਹੁੰਦਾ ,,,ਵੀ ਨਸ਼ੇ ਨੂੰ ਦਿਨਾਂ ‘ਚ ਖਤਮ ਕਰ ਦੇਵੇਗਾ
Punjab Videoਜ਼ੀਰੇ ਆਲਾ ਮਸਲਾ ਅਜੇ ਮੁੱਕਿਆ ਨੀਂ; ਫੈਕਟਰੀ ਦੇ ਮਾਲਕ ਨੇ ਪਾ ਲਿਆ ਨਵਾਂ ਪੰਗਾ!htvteamFebruary 3, 2023 by htvteamFebruary 3, 20230475 ਸ਼ਰਾਬ ਫੈਕਟਰੀ ਦਾ ਅਜੇ ਮਸਲਾ ਖ਼ਤਮ ਨੀਂ ਹੋਇਆ ਏਧਰ ਦੂਜਾ ਪੰਗਾ ਖੜ੍ਹਾ ਹੋ ਗਿਆ… ਜਿਥੇ ਇਕ ਵਪਾਰੀ ਦੀ ਫੈਕਟਰੀ ਲੱਗਣ ਤੋਂ ਪਹਿਲਾਂ ਹੀ ਤਕਰੀਬਨ 10
Punjab Videoਜੇਲ੍ਹ ਚ ਹੁੰਦਾ ਸੀ ਗੰਦਾ ਕੰਮ! ਪੁੱਠੇ ਕੰਮ ਕਰਦਾ ਫੜ੍ਹ ਲਿਆ ਜੇਲ੍ਹ ਵਾਰਡਨhtvteamFebruary 3, 2023 by htvteamFebruary 3, 20230316 ਮਾਮਲਾ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਨਾਲ ਜੁੜਿਆ ਹੋਇਆ, ਜਿਸਨੇ ਮਾਨ ਸਰਕਾਰ ਦੇ ਨਸ਼ੇ ਨੂੰ ਖਤਮ ਕਰਨ ਦੇ ਸਾਰੇ ਦਾਅਵੇ ਫੇਲ੍ਹ ਕਰਕੇ ਰੱਖ ਦਿੱਤੇ,,,ਜਿਹੜੇ ਕਹਿੰਦੇ ਸੀ
Punjab Videoਮੋਟਰ ‘ਤੇ ਅੱਕਿਆ ਬੈਠਾ ਸੀ ਜੱਟ; ਫੇਰ ਬੱਚਿਆਂ ਨੂੰ ਦੇਖ ਹੋਇਆ ਤੱਤਾ, ਕੱਢਤੀ ਸਾਰੀ ਗਰਮੀhtvteamFebruary 2, 2023 by htvteamFebruary 2, 202308135 ਹੱਥ ਚ ਡਾਂਗ ਲੈ ਕੇ ਉੱਚੀ ਉੱਚੀ ਗਾਲਾਂ ਕੱਢ ਰਿਹਾ ਤੇ ਜਵਾਕਾਂ ਨਾਲ ਕੁੱਟਮਾਰ ਕਰ ਰਿਹਾ ਇਹ ਹੈਵਾਨ ਨਾਭਾ ਨੇੜਲੇ ਪਿੰਡ ਕਕਰਾਲਾ ਦਾ ਰਹਿਣ ਵਾਲਾ