Htv Punjabi
Punjab Video

ਪੁਲਿਸ ਦੀਆਂ ਅੱਖਾਂ ਸਾਹਮਣੇ ਵੱਡਾ ਕਾਰਾ, ਅੱਧੀ ਰਾਤ ਨੂੰ ਕਰ ਗਏ ਗਲਤ ਕੰਮ

ਬਟਾਲਾ ਪ੍ਰਸ਼ਾਸਨ ਨਾਲ ਵੱਡੀ ਕਲੋਲ ਹੋ ਗਈ ਜੋ ਚੋਰ ਚੁਸਤ ਤੇ ਪ੍ਰਸ਼ਾਸਨ ਸੁਸਤ ਵਾਲੀ ਕਹਾਵਤ ਨੂੰ ਸੱਚ ਕਰ ਗਈ… ਇਹ ਕਹਾਵਤ ਉਦੋਂ ਢੁਕਵੀ ਨਜ਼ਰ ਆਈ ਜਦੋਂ ਬਟਾਲਾ ਦੇ ਬਸ ਅੱਡੇ ਅੰਦਰੋਂ ਕੂੜਾ ਡੰਪ ਕਰਨ ਵਾਲੀ ਟਰਾਲੀ ਹੀ ਚੋਰਾਂ ਨੇ ਗਾਇਬ ਕਰ ਦਿੱਤੀ… ਇਹ ਘਟਨਾ ਅੱਧੀ ਰਾਤ ਨੂੰ ਵਾਪਰੀ ਐ ਪਰ ਚੋਰਾਂ ਦੇ ਹੌਸਲੇ ਤਾਂ ਬੁਲੰਦ ਬਹੁਤ ਨੇ ਕਿਉਂਕਿ ਜਿਥੋ ਟਰਾਲੀ ਚੋਰੀ ਕੀਤੀ ਐ ਉਸਦੇ ਬਿਲਕੁਲ ਸਾਹਮਣੇ ਐਸਐਸਪੀ ਬਟਾਲਾ ਦਾ ਦਫਤਰ ਐ ਤੇ ਬੱਸ ਅੱਡੇ ਦੇ ਬਿਲਕੁਲ ਨਾਲ ਪੁਲਿਸ ਚੌਂਕੀ ਵੀ ਐ… ਦੂਜੇ ਪਾਸੇ ਬੱਸ ਡਰਾਇਰਾਂ ਦਾ ਕਹਿਣਾ ਕਿ ਪਹਿਲਾਂ ਵੀ ਇਥੇ ਬਸਾਂ ਦੀਆਂ ਬੈਟਰੀਆਂ ਚੋਰੀਆਂ ਹੋ ਜਾਂਦੀ ਨੇ ਪਰ ਪਹਿਲਾਂ ਇਨਾਂ ਘਟਨਾਵਾਂ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਸੀ…

Related posts

ਕੀ ਕਾਲੇ ਰੰਗ ਦੇ ਮੁੰਡੇ-ਕੁੜੀਆਂ ਰਾਤੋਂ ਰਾਤ ਗੋਰੇ ਹੋ ਸਕਦੇ ਨੇ ?

htvteam

ਆਮ ਆਦਮੀ ਪਾਰਟੀ ਦੇ ਮੁਹੱਲਾਂ ਕਲੀਨਿਕਾਂ ‘ਚ ਆਉਂਣ ਵਾਲੇ ਦਿਨਾਂ ‘ਚ ਪਤਾ ਨਹੀਂ ਕੀ ਬਣੇਗਾ

htvteam

ਲਓ ਬਈ ਬਾਕੀ ਦੀਆਂ ਗੱਲਾਂ ਛੱਡੋ ਤੇ ਆਹ ਪੜ੍ਹੋ, ਪੰਜਾਬ ਮੰਤਰੀ ਮੰਡਲ ‘ਚ ਹੋਵੇਗੀ ਆਹ ਵੱਡੀ ਹਲਚਲ, ਪੜ੍ਹੋ ਕਿਸਦਾ ਕੀ ਬਣੇਗਾ ਤੇ ਕੌਣ ਹੋਵੇਗਾ ਨਾਰਾਜ਼ ? 

Htv Punjabi

Leave a Comment