Punjabਅੰਤਰਰਾਜੀ ਸਰਹੱਦਾਂ ਤੋਂ ਦਾਖਲ ਹੋਣ ਵਾਲੇ ਵਿਅਕਤੀਆਂ ਨਾਲ ਹੁਣ ਹੋਵੇਗਾ ਆਹ ਕੰਮ!Htv PunjabiApril 28, 2020 by Htv PunjabiApril 28, 20200399 ਪਟਿਆਲਾ: ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਪਟਿਆਲਾ ਜ਼ਿਲ੍ਹੇ ਅੰਦਰ ਦਾਖਲ ਹੋਣ ਵਾਲੇ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਹਰ ਵਿਅਕਤੀ ਨੂੰ ਹੋਮ
Punjabਮੰਡੀ ‘ਚ ਧੁੱਪੇ ਬੋਰੀਆਂ ‘ਤੇ ਬੈਠੇ ਕਿਸਾਨ ਨੂੰ ਆਇਆ ਕੈਪਟਨ ਦਾ ਫੋਨ, ਫੇਰ ਕਿਸਾਨ ਨੇ Live ਕੱਢਤੇ ਅੰਗਰੇਜ਼ੀ ਵਾਲੇ ਚਿੱਬ ,ਅੰਗਰੇਜ਼ੀ ਸੁਣਕੇ ਮੁੱਖ ਮੰਤਰੀ ਦਾ ਨਿਕਲਿਆ ਮੁਸ਼ਕੜੀ ਹਾਸਾ, ਕਹਿੰਦੇ ਪਹਿਲਾਂ…Htv PunjabiApril 28, 2020 by Htv PunjabiApril 28, 20200520 ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਇੰਨ੍ਹੀਂ ਦਿਨੀਂ ਸੂਬੇ ‘ਚ ਲੱਗੇ ਕਰਫਿਊ ਤੇ ਕੋਰੋਨਾ ਵਾਇਰਸ ਕਰਕੇ ਸੋਸ਼ਲ ਮੀਡੀਆ ਜ਼ਰੀਏ ਸੂਬੇ ਲੋਕਾਂ ਨਾਲ ਸਿੱਧੀ ਗੱਲਬਾਤ ਵੀਡੀਓ ਕਾਲਿੰਗ
Punjabਦਰਜ਼ੀ ਨੇ ਦਬੰਗ ਸਟਾਈਲ ਥਾਣੇਦਾਰਨੀ ਦੀ ਘੇਰੀ ਗੱਡੀ, ਫੇਰ ਸਿਖਾਇਆ ਅਜਿਹਾ ਸਬਕ, ਪੂਰੇ ਥਾਣੇ ‘ਚ ਹੋ ਗਈ ਦਰਜ਼ੀ ਜੀ ਦਰਜ਼ੀ ਜੀ, ਚੂੜੇ ਵਾਲੀਆਂ ਵੀ……Htv PunjabiApril 28, 2020 by Htv PunjabiApril 28, 20200654 ਅੰਮ੍ਰਿਤਸਰ : ਇੰਨੀ ਦਿਨੀਂ ਇੱਥੋਂ ਦੇ ਥਾਣਾ ਛੇਹਰਟਾ ਥਾਣੇ ਅੰਦਰ ਕੁਝ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲ ਰਹੇ ਨੇ ਕਿ ਵੇਖਣ ਵਾਲੇ ਆਪਣੀਆਂ ਅੱਖਾਂ ਤੇ ਯਕੀਨ
Uncategorizedਤਾਲਾਬੰਦੀ ‘ਚ ਕਰਵਾਉਣ ਗਿਆ ਸੀ ਵਿਆਹ, ਰਸਤੇ ‘ਚ ਪੈ ਗਿਆ ਵੱਡਾ ਪੰਗਾ, ਲਾੜਾ ਚੀਕਾਂ ਮਾਰਦਾ ਕਾਰ ਚੋਂ ਬਾਹਰ ਨਿਕਲਿਆ, ਹੋਗੀ ਪੁਲਿਸ ਹੀ ਪੁਲਿਸ!Htv PunjabiApril 28, 2020April 28, 2020 by Htv PunjabiApril 28, 2020April 28, 20200812 ਨਵੀਂ ਦਿੱਲੀ : ਕਰਫਿਊ ਅਤੇ ਲਾਕਡਾਊਨ ਦੇ ਦੌਰਾਨ ਜਿੱਥੇ ਲੋਕ ਸਾਦੇ ਵਿਆਹ ਕਰਵਾ ਕੇ ਅਤੇ 5-5 ਪਰਿਵਾਰਿਕ ਮੈਂਬਰਾਂ ਦੇ ਨਾਲ ਵਿਆਹ ਦੀਆਂ ਰਸਮਾਂ ਨੂੰ ਪੂਰਾ
Uncategorizedਅਧਿਕਾਰੀਆਂ ਨੇ ਕੇਂਦਰ ਸਰਕਾਰ ਨੂੰ ਆਹ ਸਿਫਾਰਸ਼ਾਂ ਕਰਕੇ ਲੈ ਲਿਆ ਵੱਡਾ ਪੰਗਾ! 3 ਤਾਂ ਫਸ ਗਏ ਬਾਕੀ ਕਦੋਂ ਤੱਕ ਬਚਣਗੇ ਕੋਈ ਪਤਾ ਨਹੀਂ!Htv PunjabiApril 28, 2020 by Htv PunjabiApril 28, 20200519 ਨਵੀਂ ਦਿੱਲੀ : ਦੇਸ਼ ਭਰ ਵਿੱਚ ਜਾਰੀ ਕੋਰੋਨਾ ਸੰਕਟ ਦੇ ਦੌਰਾਨ 3 ਆਈਆਰਐਸ ਅਧਿਕਾਰੀਆਂ ਦੇ ਖਿਲਾਫ ਚਾਰਜਸ਼ੀਟ ਜ਼ਾਰੀ ਕੀਤੀ ਗਈ ਹੈ l ਸੀਬੀਡੀਟੀ ਦੇ ਸੂਤਰਾਂ
Punjabਕੁੜੀ ਕਰਫ਼ਿਊ ਦੌਰਾਨ ਰਾਤ ਵੇਲੇ ਘਰਦੇ ਬਾਹਰ ਟੱਕਰ ਗਈ ਮੁੰਡਿਆਂ ਨੂੰ, ਦੇਖੋ ਫੇਰ ਸਾਰਿਆਂ ਨੇ ਕਿਵੇਂ ਕੀਤਾ ਜੁੱਤੀਆਂ ਖਾਣ ਵਾਲਾ ਕੰਮ!Htv PunjabiApril 28, 2020 by Htv PunjabiApril 28, 20200481 ਫਿਰੋਜ਼ਪੁਰ : ਇੱਥੋਂ ਦੇ ਥਾਣਾ ਮੱਖੂ ਦੇ ਤਹਿਤ ਆਉਂਦੇ ਇੱਕ ਪਿੰਡ ਵਿੱਚ ਘਰ ਦੇ ਬਾਹਰ ਤੋਂ ਰਾਤ ਦੇ ਸਮੇਂ ਇੱਕ 27 ਸਾਲਾ ਕੁੜੀ ਨੂੰ ਚੁੱਕ
Punjabਮੁੰਡਾ ਤਾਲਾਬੰਦੀ ਦੌਰਾਨ ਮੰਗਦਾ ਸੀ ਆਹ ਚੀਜ਼, ਬਾਪ ਪੁੱਤਾਂ ਨੂੰ ਆ ਗਿਆ ਗੁੱਸਾ ਦੇਖੋ ਕੀ ਹਾਲ ਕਰਤਾ !Htv PunjabiApril 28, 2020 by Htv PunjabiApril 28, 20200460 ਫਿਰੋਜ਼ਪੁਰ : ਇੱਥੋਂ ਦੇ ਥਾਣਾ ਮੱਖੂ ਦੇ ਅਧੀਨ ਆਉਂਦੇ ਪੁਰਾਣਾ ਮੱਖੂ ਵਿੱਚ ਜ਼ਮੀਨੀ ਵਿਵਾਦੇ ਚੱਲਦੇ ਪਿਤਾ ਨੇ ਆਪਣੇ ਦੋ ਮੁੰਡਿਆਂ ਦੀ ਮਦਦ ਨਾਲ ਲਾਠੀਆਂ ਨਾਲ
Punjabਹੈਂਐਂਐਂਐਂ ? ਮਨਮੋਹਨ ਸਿੰਘ ਸੰਭਾਲਣਗੇ ਪੰਜਾਬ ਦੀ ਕਮਾਂਡ? ਤੇ ਉਹ ਵੀ ਕੈਪਟਨ ਦੀ ਬੇਨਤੀ ਤੇ?Htv PunjabiApril 28, 2020 by Htv PunjabiApril 28, 20200365 ਚੰਡੀਗੜ੍ਹ : ਪੰਜਾਬ ਵਿੱਚ ਕੋਵਿਡ-19 ਦੇ ਬਾਅਦ ਰਾਜ ਨੂੰ ਫੇਰ ਤੋਂ ਪਟੜੀ ਤੇ ਲਿਆਉਣ ਦੇ ਉਦੇਸ਼ ਨਾਲ ਨੀਤੀ ਬਣਾਉਣ ਦੇ ਲਈ ਬਣਾਏ ਗਏ ਸਮੂਹਾਂ ਦੀ
Punjabਨਿਹੰਗ ਹਮਲੇ ‘ਚ ਜ਼ਖਮੀ ਹਰਜੀਤ ਸਿੰਘ ਬਾਰੇ ਗੁਜਰਾਤ ਦੇ ਡੀਜੀਪੀ ਨੇ ਵੀ ਕਹੀ ਵੱਡੀ ਗੱਲ, ਸੁਣਕੇ ਹਰਜੀਤ ਦੀ ਨਿਕਲੀ…Htv PunjabiApril 28, 2020 by Htv PunjabiApril 28, 20200614 ਪਟਿਆਲਾ : ਪੰਜਾਬ ਪੁਲਿਸ ਦੇ ਹਰ ਜਵਾਨ ਨੇ ਬੀਤੀ ਕੱਲ ਮੈਂ ਵੀ ਹਾਂ ਹਰਜੀਤ ਸਿੰਘ ਨਾਅਰਾ ਲਾਇਆ l 80 ਹਜ਼ਾਰ ਪੁਲਿਸ ਜਵਾਨਾਂ ਦੇ ਸੀਨੇ ਤੇ
Punjabਪਹਿਲਾਂ ਹੀ ਕੋਰੋਨਾ ਮਾਰੇ ਪੰਜਾਬ ਦਾ ਦੇਖੋ ਕੋਰੋਨਾ ਤਾਲਾਬੰਦੀ ਨੇ ਕੀ ਹਾਲ ਕਰਤਾ, ਮੁਖ ਮੰਤਰੀ ਨੇ ਪੇਸ਼ ਕੀਤਾ ਲੇਖਾ ਜੋਖਾ Htv PunjabiApril 28, 2020 by Htv PunjabiApril 28, 20200564 ਚੰਡੀਗੜ੍ਹ : ਪੰਜਾਬ ਨੂੰ ਆਰਥਿਕ ਵਿਕਾਸ ਦੀ ਪਟੜੀ ਤੇ ਫਿਰ ਤੋਂ ਲਿਆਉਣ ਅਤੇ ਮਾਲੀਏ ਵਿੱਚ ਆਈ ਕਮੀ ਨੂੰ ਪੂਰਾ ਕਰਨ ਦੇ ਲਈ ਸੀਐਮ ਕੈਪਟਨ ਅਮਰਿੰਦਰ