ਕਰਫਿਊ ਦੌਰਾਨ ਪਟਿਆਲਾ ‘ਚ ਫਸੇ ਜੰਮੂ ਦੇ 3 ਸਾਲਾ ਬੱਚੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਪਿਆਂ ਤੱਕ ਪੁੱਜਦਾ ਕੀਤਾ,ਮਾਪਿਆਂ ਵੱਲੋਂ ਪ੍ਰਸ਼ਾਸਨ ਦੀ ਸ਼ਲਾਘਾ
ਪਟਿਆਲਾ:- ਪਟਿਆਲਾ ਦੀ ਬਾਲ ਭਲਾਈ ਕਮੇਟੀ ਨੇ ਕੋਰੋਨਾਵਾਇਰਸ ਕਰਕੇ ਪੰਜਾਬ ਵਿੱਚ ਲਗਾਏ ਗਏ ਕਰਫਿਊ ਅਤੇ ਦੇਸ਼ ਭਰ ‘ਚ ਲਾਗੂ ਲਾਕਡਾਊਨ ਕਰਕੇ ਪਟਿਆਲਾ ‘ਚ ਫਸੇ ਜੰਮੂ