ਕਰਫਿਊ ਤੇ ਤਾਲਾਬੰਦੀ ‘ਚ ਵੀ ਨਹੀਂ ਟਿਕਦੇ ਲੋਕ, ਇਸ ਕੰਮ ਦੀ ਤਾਂ ਹੁਣ ਫਾਂਸੀ ਹੋਊ? ਬਲਾਚੌਰ ਦੇ ਇਸ ਪਿੰਡ ‘ਚ ਹੋਈ ਪੁਲਿਸ ਈ ਪੁਲਿਸ !
ਬਲਾਚੌਰ: ਸ਼ਹਿਰ ਤੋਂ 3 ਕਿਲੋਮੀਟਰ ਦੂਰ ਸਥਿਤ ਪਿੰਡ ਫ਼ਤਿਹਗੜ੍ਹ ਉਰਫ਼ ਸੁੱਧਾ ਮਾਜਰਾ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਇਥੋਂ ਦੀ ਇੱਕ ਫੈਕਟਰੀ ਦੇ ਨਜ਼ਦੀਕ ਰਹਿੰਦੇ ਕਿਸਾਨ ਦੀ